ਅਸਾਨ ਜਿਹੇ ਤਰੀਕੇ ਨਾਲ ਘਰ ਵਿਚ ਹੀ ਲਗਾਓ ਬਦਾਮਾਂ ਦਾ ਪੌਦਾ

ਵੀਡੀਓ ਥੱਲੇ ਜਾ ਕੇ ਦੇਖੋ,ਬਦਾਮ ਦਾ ਬੂਟਾ ਘਰ ਵਿਚ ਉਗਾਉਣ ਦਾ ਇੱਕ ਅਨੋਖਾ ਤਰੀਕਾ ਜਿਸ ਦੀ ਮਦਦ ਨਾਲ ਤੁਸੀਂ ਘਰ ਵਿਚ ਬਦਾਮ ਦਾ ਬੂਟਾ ਉਗਾ ਸਕਦੇ ਹੋ ਇਸ ਬੂਟੇ ਨੂੰ ਤਿਆਰ ਕਰਨ ਲਈ ਤੁਸੀਂ 4 ਬਦਾਮ ਲੈਣੇ ਹਨ ਅਤੇ ਉਹਨਾਂ ਨੂੰ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ 12 ਘੰਟੇ ਤੱਕ ਇਹਨਾਂ ਨੂੰ ਪਾਣੀ ਵਿਚ ਰਹਿਣ ਦੇਣਾ ਹੈ ਅਤੇ 12 ਘੰਟੇ ਹੋਣ ਤੋਂ ਬਾਅਦ ਤੁਸੀਂ ਉਸ ਪਾਣੀ ਨੂੰ ਕੱਢ ਦੇਣਾ ਹੈ ਅਤੇ ਉਸ ਵਿਚ ਹੋਰ ਤਾਜ਼ਾ ਪਾਣੀ ਪਾ ਦੇਣਾ ਹੈ

ਅਤੇ ਫਿਰ 12 ਘੰਟੇ ਲਈ ਇਸ ਨੂੰ ਪਾਣੀ ਵਿਚ ਰਹਿਣ ਦੇਣਾ ਹੈ ਤੁਸੀਂ ਇੱਕ ਪੇ-ਪ-ਰ-ਟਾ-ਵ-ਲ ਲੈਣਾ ਹੈ ਅਤੇ ਉਸ ਵਿੱਚ ਚਾਰ ਬਦਾਮਾਂ ਨੂੰ ਰੱਖ ਕੇ ਉਸ ਪੇ-ਪ-ਰ-ਟਾ-ਵ-ਲ ਸਾਰੇ ਪਾਸੋਂ ਗੱਲਾਂ ਕਰ ਦੇਣਾ ਹੈ ਅਤੇ ਉਸ ਸਾਰੇ ਪਾਸੋਂ ਫੋ-ਲ-ਡ ਕਰ ਕੇ ਬਦਾਮਾਂ ਨੂੰ ਉਸ ਕਾਗਜ਼ ਪੇਪਰ ਵਿਚ ਉਸ ਨੂੰ ਗਿੱਲਾ ਕਰਕੇ ਰੱਖ ਦੇਣਾ ਹੈ ਇਸ ਨੂੰ ਜ਼ਿਆਦਾ ਗਿਲਾ ਨਹੀਂ ਕਰਨਾ ਤੁਸੀਂ ਕਿਸੇ ਸ-ਪ-ਰੇ ਵਾਲੀ ਬੋਤਲ ਨਾਲ ਹਲਕਾ ਹਲਕਾ ਗਿ-ਲਾ ਕਰਨਾ ਹੈ ਫਿਰ ਇਸ ਕਾ-ਗ਼-ਜ਼ ਨੂੰ ਡੱਬੇ ਵਿਚ ਪਾ ਕੇ ਫ-ਰਿੱ-ਜ ਵਿੱਚ ਰੱਖ ਦੇਣਾ ਹੈ

WhatsApp Group (Join Now) Join Now

ਇਸ ਨੂੰ ਲਗਭਗ 25 ਦਿਨਾਂ ਤੱਕ ਫ-ਰਿੱ-ਜ ਵਿਚ ਰਹਿਣ ਦੇਣਾ ਹੈ ਅਤੇ ਫੇਰ ਇਨ੍ਹਾਂ ਵਿੱਚੋਂ ਲਗਭਗ ਸਾਰੇ ਹੀ ਤਿਆਰ ਹੋ ਜਾਣਗੇ ਪਰ ਜੇਕਰ ਇਹਨਾਂ ਵਿਚੋਂ ਇੱਕ ਦੋ ਪਿਆਰ ਹੋ ਜਾਣ ਤਾਂ ਉਨ੍ਹਾਂ ਨੂੰ ਤੁਸੀਂ ਮਿੱਟੀ ਵਿੱਚ ਲਗਾ ਸਕਦੇ ਹੋ ਅਤੇ ਜਿਹੜੇ ਰਹਿ ਗਏ ਹੋਣ ਉਨ੍ਹਾਂ ਨੂੰ ਉਸੇ ਤਰ੍ਹਾਂ ਉਸ ਵਿਚ ਪਾ ਕੇ ਇਸ ਡੱਬੇ ਵਿਚ ਪਾ ਕੇ ਫਰਿੱਜ ਵਿੱਚ ਰੱਖ ਲੈ ਪਮ ਅਤੇ ਜਿਹੜਾ ਬਦਾਮ ਤਿਆਰ ਹੋ ਗਿਆ ਸੀ ਉਸ ਦੇ ਉਪਰ ਵਾਲੇ ਹਿੱਸੇ ਤੋਂ ਏਕ ਛੋਟੀ ਜਿਹੀ ਫੁਟਾਰ ਹੋ ਜਾਵੇਗੀ

ਅਤੇ ਫਿਰ ਇਸ ਨੂੰ ਤੁਸੀਂ ਮਿੱਟੀ ਵਿੱਚ ਲਗਾਉਣ ਲਈ ਤੁਸੀਂ ਉਸ ਬਦਾਮ ਫੁ-ਟਾ-ਰ ਵਾਲਾ ਹਿੱਸਾ ਮਿੱਟੀ ਵੇਚ ਕਰ ਕੇ ਅਤੇ ਉਸ ਬਦਾਮ ਨੂੰ ਥੋੜ੍ਹਾ ਜਿਹਾ ਬਾਹਰ ਰਹਿਣ ਦੇਣਾ ਅਤੇ ਥੋੜ੍ਹਾ ਜਿਹਾ ਪਾਣੀ ਪਾ ਦੇਣਾ ਇਸ ਪ੍ਰਕਾਰ ਤੁਸੀਂ ਇਸ ਨੂੰ ਉਗਾ ਸਕਦੇ ਹੋ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਤਰੀਕੇ ਨਾਲ ਬਦਾਮ ਨੂੰ ਤਿਆਰ ਕਰਦੇ ਹੋ

ਤਾਂ ਉਹ ਬੂਟੇ ਦਾ ਰੂਪ ਲੈ ਲਵੇਗਾ। ਅਤੇ ਘਰ ਵਿਚ ਹੀ ਉੱਗ ਜਾਵੇਗਾ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *