ਇਹ ਚੀਜ਼ ਖਾਓ-ਐਨਾ ਖੂਨ ਬਣੇਗਾ ਕਿ ਦਾਨ ਕਰਨਾ ਪਉ-ਖੂਨ ਦੀ ਕਮੀ ਪੂਰੀ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਚੀਜ਼ ਖਾਓਗੇ ਤਾਂ ਤੁਹਾਡਾ ਖ਼ੂਨ ਇਨ੍ਹਾਂ ਬਣੇਗਾ ਕੇ ਤੁਹਾਨੂੰ ਖ਼ੂਨ ਦਾਨ ਕਰਨਾ ਪਊਗਾ ਖ਼ੂਨ ਦੀ ਕਮੀ ਦੇ ਕਾਰਨ ਆਪਾਂ ਨੂੰ ਚੱਕਰ ਆਉਣ ਲੱਗ ਜਾਂਦੇ ਹਨ,ਅੱਖਾਂ ਅੱਗੇ ਹਨ੍ਹੇਰਾ ਥਕਾਵਟ ਕਮਜ਼ੋਰੀ ਅਤੇ ਖ਼ੂਨ ਦੀ ਕਮੀ ਦੇ ਕਾਰਨਾਂ ਅਮੀਨੀਆ ਰੋਗ ਵਧ ਜਾਂਦਾ ਹੈ.ਫੇਰ ਰੋ-ਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ.ਖ਼ੂਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਸਿਰਫ ਘਰੇਲੂ ਨੁਸਖਿਆਂ ਦੇ ਨਾਲ ਹੀ ਤੁਸੀਂ ਆਪਣਾ ਇਲਾਜ ਕਰ ਸਕਦੇ ਹੋ

ਜੇਕਰ ਤੁਸੀਂ ਟਮਾਟਰ ਦਾ ਜੂਸ ਪੀਓ ਜਾਂ ਫਿਰ ਟਮਾਟਰ ਦਾ ਸੂਪ ਵੀ ਲੈ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ.ਤੁਸੀਂ ਇਸ ਟਮਾਟਰ ਦੇ ਜੂਸ ਵਿੱਚ ਸੇਬ ਦਾ ਵੀ ਜੂਸ ਮਿਕਸ ਕਰਕੇ ਪੀ ਸਕਦੇ ਹੋ.ਖ਼ੂਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਦੁੱਧ ਅਤੇ ਖਜੂਰ ਇਕ ਬਹੁਤ ਵਧੀਆ ਨੁਸਖਾ ਮੰਨਿਆ ਗਿਆ ਹੈ ਇਸ ਨਾਲ ਆਪਣੇ ਖੂਨ ਦੀ ਕਮੀ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ.ਤੁਸੀਂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ

WhatsApp Group (Join Now) Join Now

ਇੱਕ ਗਲਾਸ ਦੁੱਧ ਚ ਖਜੂਰ ਨੂੰ ਮਿਲਾ ਕੇ ਪੀਣਾ ਹੈ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ.ਅਤੇ ਤੁਸੀਂ ਅਨਾਰ ਦੀ ਵੀ ਵਰਤੋਂ ਕਰ ਸਕਦੇ ਹੋ ਅਨਾਰ ਵਿੱਚ ਵੀ ਬਹੁਤ ਜ਼ਿਆਦਾ ਫਾਇਦੇ ਮਿਲਣਗੇ ਜਿਸ ਦੇ ਕਾਰਨ ਤੁਹਾਡੇ ਖੂਨ ਦੀ ਕਮੀ ਵੀ ਪੂਰੀ ਹੋ ਜਾਵੇਗੀ ਅਤੇ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਰਹਿਣ ਲੱਗ ਜਾਵੇਗਾ ਅਤੇ ਜੇਕਰ ਤੁਹਾਡੇ ਸਰੀਰ ਦੇ ਸੈੱਲ ਘਟ ਗਏ ਹੋਣ ਤਾਂ ਤੁਸੀਂ ਵੱਧ ਤੋਂ ਵੱਧ ਆਂਵਲੇ ਦੀ ਵਰਤੋਂ ਕਰਨੀ ਹੈ ਆਂਵਲੇ ਨਾਲ ਤੁਹਾਡੇ ਸਰੀਰ ਦੇ ਸੈੱਲ ਪੂਰੇ ਹੋ ਜਾਣਗੇ.ਤੁਸੀਂ ਹਰ ਰੋਜ਼ ਤਿੱਨ ਤੋਂ

ਚਾਰ ਆਂਵਲੇ ਖਾਣੇ ਹਨ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ ਅਤੇ ਤੁਸੀਂ ਨਾਰੀਅਲ ਪਾਣੀ ਵੀ ਪੀ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ ਅਤੇ ਤੁਸੀਂ ਪਪੀਤੇ ਦੇ ਪੱਤਿਆਂ ਦਾ ਰਸ ਕੱਢ ਕੇ ਵੀ ਪੀ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ ਜੇਕਰ ਤੁਹਾਡੇ ਸਰੀਰ ਦੇ ਸੈੱਲ ਜਾਂ ਫਿਰ ਪਲੇਟਸ ਘਟ ਗਏ ਹੋਣ ਤਾਂ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ.ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਇਸਤੇਮਾਲ ਕਰਕੇ ਆਪਣੇ ਘਰ ਬੈਠ ਕੇ ਹੀ ਆਪਣਾ ਇਲਾਜ ਕਰ ਸਕਦੇ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *