ਸਰੀਰ ਵਿਚ ਆਕਸੀਜਨ ਦਿ ਕਮੀ ਪੂਰੀ ਕਰਨ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਕੱਲ ਇਸ ਕ-ਰੋ-ਨਾ ਮਾ-ਹ-ਵਾ-ਰੀ ਦੇ ਕਾਰਨ ਸਾਨੂੰ ਚੰਗੀ ਤਰ੍ਹਾਂ ਪੂਰੀ ਆਕਸੀਜਨ ਨਹੀਂ ਮਿਲ ਰਹੀ ਤੇ ਜਿਸ ਦੇ ਕਾਰਨ ਅਸੀਂ ਬਿ-ਮਾ-ਰ ਹੋ ਰਿਹਾ ਹੈ ਆਪਣੇ ਘਰ ਵਿੱਚ ਆਕਸੀਜਨ ਲੈਣ ਲਈ ਕੁਝ ਉਪਾਅ ਹੈ ਜਿਨ੍ਹਾਂ ਲੋਕਾ ਦੇ ਆਕਸੀਜਨ ਦਾ ਲੈਵਲ ਘੱਟ ਹੈ ਤਾਂ ਉਹਨਾ ਦਾ 90 ਪ੍ਰਤੀਸ਼ਤ ਆਕਸੀਜਨ ਦਾ ਲੈਵਲ ਵਧ ਜਾਵੇਗਾ ਜੇਕਰ ਉਹ ਇਸ ਉਪਾਇ ਦਾ ਸੇਵਨ ਕਰਨ ਗੇ ਸਭ ਤੋਂ ਪਹਿਲਾਂ ਤੁਸੀਂ ਭਾਫ ਲੈਣੀ ਹੈ ਭਾ-ਫ ਲੈਣ ਨਾਲ ਸਾਡੇ ਨੱਕ ਸਾਫ਼ ਹੁੰਦਾ ਹੈ ਸਾਹ ਨਾਲੀ ਸਾਫ ਹੁੰਦੀ ਹੈ,ਜੇਕਰ ਗਲੇ ਵਿਚ ਖਾ-ਰ-ਸ਼ ਹੁੰਦੀ ਹੈ ਉਹ ਦੂ-ਰ ਹੋ ਜਾਵੇਗੀ

ਇਸ ਭਾਗ ਨੂੰ ਕਿਸ ਤਰ੍ਹਾਂ ਲੈਣਾਂ ਹੈ ਇਸ ਦਾ ਉਪਾਅ ਤੁਸੀਂ ਕੇਵਲ ਪਾਣੀ ਦੀ ਭਾਫ਼ ਨਹੀਂ ਲੈਣੀ ਜੇਕਰ ਤੁਸੀਂ ਆਕਸੀਜਨ ਲੈਵਲ ਨੂੰ ਵੱਧ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਾਣੀ ਵਿੱਚ ਦੱਸੇ ਗਏ ਨੁਸਖੇ ਦਾ ਸੇਵਨ ਕਰਨਾ ਹੈ ਸਭ ਤੋਂ ਪਹਿਲਾ ਤੁਸੀ ਇੱਕ ਬਰਤਨ ਵਿੱਚ ਦੋ ਗਿਲਾਸ ਪਾਣੀ ਲਵੋ ਉਸ ਵਿੱਚ ਇਕ ਚਮਚ ਅਜਵਾਈਨ ਦਾ ਪਾਵੋ ਉਸ ਤੋਂ ਬਾਅਦ ਦੋ ਜਾਂ ਤਿੰਨ ਲੋਂਗ ਪਾਵੋ ਇਸ ਨਾਲ ਸਾਡਾ ਬੰ-ਦ ਨੱਕ ਖੁੱਲ੍ਹ ਜਾਂਦਾ ਹੈ ਤੇ ਨਾਲ ਹੀ ਇਹ ਛਾਤੀ ਨੂੰ ਸਾਫ਼ ਕਰਦਾ ਹੈ ਉਸ ਤੋਂ ਬਾਅਦ ਜੋ ਪੂਜਾ ਵਿੱਚ ਇਸਤੇਮਾਲ ਕੀਤਾ ਜਾਂਦਾ ਕਪੂਰ ਹੈ ਉਹ ਲੈਣਾ ਹੈ ਇਹ ਗਲੇ ਨੂੰ ਸਾਫ ਕਰਦੀ ਹੈ ਬੰਦ ਨੱਕ ਨੂੰ ਕੋਲ ਕੀ ਹੈ ਤੇ ਸਾਡੀ ਛਾਤੀ ਨੂੰ ਸਾਫ਼ ਕਰਦੀ ਹੈ ਇਸ ਲਈ ਤੁਸੀਂ ਕਪੂਰ ਦੇ ਦੋ ਟੁਕੜੇ ਲੈਣ ਹਨ ਅੱਧਾ ਛੋਟਾ ਚਮਚਾ ਹਲਦੀ ਲੈਣੀ ਹੈ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰਾਂ ਪਾਣੀ ਵਿਚ ਉਬਾਲੋ ਜਿਨ੍ਹਾਂ ਨੂੰ ਸਾਂਝੇ ਪ੍ਰੋ-ਗ-ਰਾ-ਮ ਇਹ ਨੱਕ ਵਿੱਚ ਪ੍ਰੇ-ਸ਼ਾ-ਨੀ-ਆਂ ਤਾਂ ਉਨ੍ਹਾਂ ਲਈ ਵੀ ਤੇ ਭਾਵ ਬਹੁਤ ਜ਼ਿਆਦਾ ਲਾਭਦਾਇਕ ਹੈ ਇਸੇ ਤਰ੍ਹਾਂ ਹੀ ਤੁਸੀਂ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਲੈਣਾਂ ਹੈ ਤੁਸੀਂ ਇਸ ਦੀ ਬਹੁਤ ਜ਼ਿਆਦਾ ਸਾ-ਵ-ਧਾ-ਨੀ ਨਾ ਲੈਣੀ ਹੈ ਕਿਉਂਕਿ ਕਈ ਵਾਰ ਗਰਮ ਪਾਣੀ ਦੇ ਛਿੱਟੇ ਵੀ ਪੈ ਜਾਂਦਾ ਹਨ ਜਦੋਂ ਇਹ ਸਾਰੀਆਂ ਚੀਜਾਂ ਚੰਗੀ ਤਰ੍ਹਾਂ ਉਬਲ ਜਾਣ ਤਾਂ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਕਪੂਰ ਪਾਉਣਾ ਹੈ

ਤੁਸੀਂ ਦੇਸੀ ਕਪੂਰ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇੱਕ ਮੋਟਾ ਤੋਲੀਆ ਲੈਣੈਂ ਉਹ ਆਪਣੇ ਸਿਰ ਉਪਰ ਦੀ ਲੈ ਕੇ ਉਸ ਬਰਤਨ ਦੇ ਉੱਪਰ ਤੱਕ ਲਿਆਉਣਾ ਹੈ ਤੇ ਉਸ ਤਰ੍ਹਾਂ ਹੋਲੀ-ਹੋਲੀ ਭਾਫ ਲੈਣੀ ਹੈ ਤੁਸੀਂ ਮੂੰਹ ਨਾਲ ਵੀ ਸਾਹ ਲੈਣਾ ਹੈ ਤੇ ਨੱਕ ਨਾਲ ਵੀ ਇਸ ਤਰ੍ਹਾਂ ਕਰਨ ਨਾਲ ਥੋਡਾ ਆਕਸੀਜਨ ਲੈਵਲ ਵਧ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.