ਗੁਰਦੇ ਦੀ ਪੱਥਰੀ ਪਿੱਤੇ ਦੀ ਪੱਥਰੀ ਪਿਸ਼ਾਬ ਨਲੀ ਦੀ ਪੱਥਰੀ ਗਰੰਟੀ ਨਾਲ ਕੱਢੋ

ਵੀਡੀਓ ਥੱਲੇ ਜਾ ਕੇ ਦੇਖੋ,ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਇਹ ਭਾਈ ਪਰਮਜੀਤ ਸਿੰਘ ਭੱਟੀ ਆਪਣੇ ਪਿੰਡ ਵਿਚ ਕਿਸੇ ਨੂੰ ਵੀ ਗੁਰਦੇ ਦੀ ਪੱਥਰੀ ਪਿੱਤੇ ਦੀ ਪੱਥਰੀ ਪਿਸ਼ਾਬ ਦੇ ਨਾਲੀ ਵਿਚ ਪੱਥਰੀ ਬਣ ਜਾਣਾ ਗਾਰੰਟੀ ਦੇ ਨਾਲ ਇਹ ਵੀਰ ਆਯੁਰਵੈਦਿਕ ਦਵਾਈ ਦਿੰਦੇ ਹਨ ਦੇਸੀ ਦਵਾਈਆਂ ਦਿੰਦੇ ਹਨ ਜਿਸ ਨਾਲ ਕਿ ਤੁਹਾਡੀ ਗੁਰਦੇ ਦੀ ਪੱਥਰੀ ਪਿੱਤੇ ਦੀ ਪੱਥਰੀ ਅਤੇ ਪਿਸ਼ਾਬ ਦੀ ਨਾਲੀ ਦੀ ਪੱਥਰੀ ਬਿਲਕੁੱਲ ਗਾਰੰਟੀ ਦੇ ਨਾਲ ਨਿਕਲ ਜਾਵੇਗੀ

ਕਈ ਵੇਰ ਆਇਆ ਹੋਮਿਓਪੈਥਿਕ ਦਵਾਈਆਂ ਲੰਮੇ ਟਾਇਮ ਤੋਂ ਖਾ ਰਹੇ ਹਨ ਪਰ ਉਹ ਅੱਗੇ ਜਾ ਕੇ ਸਰੀਰ ਨੂੰ ਅਜਿਹਾ ਨੁਕਸਾਨ ਪਹੁੰਚਾਉਂਦੀਆਂ ਹਨ ਜੋ ਕਿ ਆਪਣੇ ਸਰੀਰ ਲਈ ਹਾਨੀਕਾਰਕ ਹਨ,ਇਹ ਪੋਥੀ ਜ਼ਿਆਦਾਤਰ ਟਮਾਟਰ ਜਿਨ੍ਹਾਂ ਵਿੱਚ ਬੀਜ ਵਰਗੀਆਂ ਚੀਜ਼ਾਂ ਹੁੰਦੀਆਂ ਹਨ ਜ਼ਿਆਦਾ ਸੇਵਨ ਕਰਨ ਨਾਲ ਉਨ੍ਹਾਂ ਨੂੰ ਇਹ ਪੱਥਰੀ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਫਿਰ ਤੁਸੀਂ ਜ਼ਿਆਦਾ ਕੈਲਸ਼ੀਅਮ ਵਾਲੀਆਂ ਗੋ-ਲੀ-ਆਂ ਖਾ ਰਹੇ

WhatsApp Group (Join Now) Join Now

ਹੋ ਤਾਂ ਤਾਂ ਵੀ ਪੱਥਰੀ ਦਾ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਤੁਹਾਡਾ ਜ਼ਿਆਦਾ ਯੂਰੀਆ ਕੈਸਟ ਵਧ ਰਿਹਾ ਹੈ ਅਤੇ ਤੁਸੀਂ ਪਾਣੀ ਦੀ ਵੀ ਲੋਡ਼ ਘੱਟ ਕਰ ਰਹੇ ਹੋ ਪਾਣੀ ਵੀ ਘੱਟ ਪੀਂਦੇ ਹੋ ਤਾਂ ਵੀ ਤੁਹਾਨੂੰ ਪੱਥਰੀ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਸੀਂ ਪੱਥਰੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਰਦੀਆਂ ਵਿੱਚ ਮੂਲੀ ਨੂੰ ਪੱਤਿਆਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਫਿਰ ਤੁਸੀਂ ਉਸ ਨੂੰ ਉਸ ਜੂਸ ਦਾ ਤੁਸੀਂ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਪੱਥਰੀ ਦੀ ਸਮੱਸਿਆ ਨਹੀਂ ਆਵੇਗੀ ਆਪਣੇ ਆਲੇ ਦੁਆਲੇ ਇਕ ਪੱਥਰ ਚੱਟ ਦਾ ਪੌਦਾ ਹੁੰਦਾ ਹੈ

ਇਹ ਪੌਦਾ ਤੁਸੀਂ ਆਪਣੇ ਘਰ ਦੇ ਗਮਲੇ ਵਿਚ ਵੀ ਲਗਾ ਸਕਦੇ ਹੋ ਇਹ ਬਹੁਤ ਛੇਤੀ ਪੌਦਾ ਤਿਆਰ ਹੋ ਜਾਂਦਾ ਹੈ ਜੇਕਰ ਤੁਸੀਂ ਇਸ ਪੌਦੇ ਦਾ ਇੱਕ ਪੱਤਾ ਖਾਲੀ ਪੇਟ ਚ ਗੁਆਚ ਪਾ ਕੇ ਖਾਂਦੇ ਹੋ ਤਾਂ ਉੱਪਰੋਂ ਇੱਕ ਗਲਾਸ ਪਾਣੀ ਪੀ ਲੈਂਦੇ ਹੋ ਤਾਂ ਕਦੇ ਵੀ ਕਿਡਨੀ ਦਾ ਰੋ-ਗ ਗੁਰਦਿਆਂ ਦਾ ਰੋ-ਅ-ਬ ਅਤੇ ਕਦੇ ਵੀ ਤੁਹਾਨੂੰ ਪੱਥਰੀ ਦੀ ਸਮੱਸਿਆ ਨਹੀਂ ਆਵੇਗੀ ਅਤੇ ਜ਼ਿਆਦਾਤਰ ਤੁਸੀਂ ਵੱਧ ਤੋਂ ਵੱਧ ਪਾਣੀ ਪੀਓ ਕਦੇ ਵੀ ਪੱਥਰੀ ਦੀ ਸਮੱਸਿਆ ਨਹੀਂ ਆਵੇਗੀ ਇਹ ਨੁਸਖਾ ਉਨ੍ਹਾਂ ਲਈ ਹੈ ਜਿਨ੍ਹਾਂ ਨੂੰ ਪੱਥਰੀ ਦੀ ਸਮੱਸਿਆ ਹੋ ਗਈ

ਹੈ ਤੇ ਇਸ ਨੂੰ ਕਿਸ ਤਰ੍ਹਾਂ ਬਾਹਰ ਕੱਢਣਾ ਹੈ ਫੇਰ ਪੱਥਰ ਭਸਮ ਇਹ ਸਾਰੀਆਂ ਚੀਜ਼ਾਂ ਪੰਜਾਹ ਪੰਜਾਹ ਗ੍ਰਾਮ ਲੈ ਲੈਂਦੀਆਂ ਹਨ ਕਲਮੀ ਸੋਰਾ ਉਹ ਵੀ ਪੰਜਾਹ ਗ੍ਰਾਮ ਲੈ ਲੈਣਾ ਹੈ ਜੌਂ ਖਾਰ ਉਹ ਵੀ ਪੰਜਾਹ ਗ੍ਰਾਮ ਲੈ ਲਓ ਮੂਲੀ ਖਾਰ ਉਹ ਵੀ ਤੁਸੀਂ ਪੰਜਾਹ ਗ੍ਰਾਮ ਲੈ ਲਵੋ ਠੀਕਰੀ ਨੁਸਾਦਰ ਉਹ ਵੀ ਪੰਜਾਹ ਗ੍ਰਾਮ ਲੈ ਲਵੋ ਸੱਜੀਖਾਰ ਇਹ ਵੀ ਤੁਸੀਂ ਪੰਜਾਹ ਗਰਾਮ ਲੈ ਲਵੋ ਪਰ ਖਾਣ ਭੇਦ ਇਹ ਵੀ ਤੁਸੀਂ ਪੰਜਾਹ ਗ੍ਰਾਮ ਲੈ ਲਵੋ ਵਾਰਨ ਸ਼ਾਲ ਇਹ ਵੀ ਤੁਸੀਂ ਪੰਜਾਹ ਗਰਾਮ ਲੈ ਲਵੋ ਇਹ ਸਾਰੀਆਂ ਚੀਜ਼ਾਂ ਨੂੰ ਪੀਸ ਲੈਣਾ ਹੈ

ਇਨ੍ਹਾਂ ਦਾ ਪਾਊਡਰ ਤਿਆਰ ਕਰ ਲੈਣਾ ਹੈ ਫੇਰ ਤੁਸੀਂ ਇਸ ਪਾਊਡਰ ਦਾ ਸੇਵਨ ਇੱਕ ਚਮਚਾ ਦਿਨੇ ਇੱਕ ਚਮਚਾ ਦੁਪਹਿਰੇ ਇਕ ਚਮਚਾ ਰਾਤ ਨੂੰ ਸਵੇਰੇ ਖਾਲੀ ਪੇਟ ਅਤੇ ਦੁਪਹਿਰੇ ਅਤੇ ਰਾਤ ਨੂੰ ਰੋਟੀ ਤੋਂ ਪਹਿਲਾਂ ਇਸ ਦਾ ਸੇਵਨ ਤੁਸੀਂ ਖਾਰੇ ਨਾਲ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਗਲਾਸ ਪਾਣੀ ਵਿੱਚ ਇੱਕ ਨਿੰਬੂ ਨਿ-ਚੋ-ੜ ਕੇ ਇਸ ਪਾਊਡਰ ਦਾ ਸੇ-ਵ-ਨ ਕਰ ਸਕਦੇ ਹੋ ਫੇਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲਿਕਵਿਡ ਵਾਲੀਆਂ ਚੀਜ਼ਾਂ ਹੀ ਪੈਣੀਆਂ ਹਨ ਅਤੇ ਘੱਟ ਖਾਣ ਵਾਲੀਆਂ ਚੀਜ਼ਾਂ ਹੀ ਵਰਤਦੀਆਂ ਹਨ ਫਿਰ ਤੁਹਾਡੇ ਗੁਰਦੇ ਦੀ ਪੱਥਰੀ ਪਿ-ਸ਼ਾ-ਬ ਦੇ ਨਾਲੇ ਦੀ ਪੱਥਰੀ ਅਤੇ ਪਿੱਤੇ ਦੀ ਪੱਥਰੀ ਬਿਲਕੁਲ ਗਰੰਟੀ ਦੇ ਨਿਕਲ ਜਾਵੇਗੀ ਜੇਕਰ ਕਿਸੇ ਨੂੰ ਵੀ ਮੁੱਢਲੀ ਜਾ-ਣ-ਕਾ-ਰੀ ਲਈ ਫੋਨ ਨੰਬਰ 9876552176

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *