ਵੀਡੀਓ ਥੱਲੇ ਜਾ ਕੇ ਦੇਖੋ,ਹੱਡੀਆਂ ਵਿੱਚ ਦਰਦ ਕਮਜੋਰੀ ਖੂਨ ਦੀ ਕਮੀ ਥਕਾਵਟ ਚੱਕਰ ਆਉਣੇ ਕਬਰਾਟ ਹੋਣੀ ਕੈਸਟਰੌਲ ਹਾਰਟ ਅਟੈਕ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਨੁਕਤੇ ਦਾ ਇਸਤੇਮਾਲ ਕਰਨਾ ਹੈ, ਜਿਹੜੀ ਚੀਜ਼ ਹੈ ਇਹ ਹੈ ਕਿਸ਼ਮਿਸ਼ ਇਸ ਨੂੰ ਖਾਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਕਿਹੜੀਆ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਕਿਹੜੇ ਕਿਹੜੇ ਫਾਈਦੇ ਹੁੰਦੇ ਹਨ ਇਹ ਜਾਣਕਾਰੀ ਇਸ ਪ੍ਰਕਾਰ ਹੈ,ਇਸ ਵਿਚ ਕੈਲਸ਼ੀਅਮ ਆਇਰਨ ਪੋਟਾਸ਼ੀਅਮ ਪ੍ਰੋਟੀਨ ਭਰਪੂਰ ਮਾਤਰਾ ਦੇ ਵਿਚ ਹੁੰਦਾ ਹੈ,
ਜਦੋਂ ਉਸ ਨੂੰ ਪਾਣੀ ਦੇ ਵਿੱਚ ਪਾ ਕੇ ਰਾਤ ਭਰ ਲਈ ਰੱਖ ਦਿੱਤਾ ਜਾਵੇ ਅਤੇ ਸਵੇਰੇ ਉੱਠ ਕੇ ਇਸ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਸਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਫ਼ਾਇਦੇ ਹੋ ਜਾਂਦੇ ਹਨ, ਇਸ ਤਰ੍ਹਾਂ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਲਿਵਰ ਵੀ ਸਹੀ ਹੋ ਜਾਂਦਾ ਹੈ, ਜੇ ਕਿਸਮਸ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣੀ ਹੈ ਅਤੇ ਰਾਤ ਵਾਲਾ ਪਾਣੀ ਵੀ ਪੀ ਲੈਂਦਾ ਹੈ,ਇਸ ਨਾਲ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਕਬਜ ਦੂਰ ਹੁੰਦੀ ਹੈ ਐਸੀਡਿਟੀ ਗੈਸ ਖਤਮ ਹੁੰਦੀ ਹੈ, ਬਲੱਡ ਪ੍ਰੈਸ਼ਰ ਘਟਣ ਵਧਣ ਦੀ ਸਮੱਸਿਆ ਵੀ ਠੀਕ ਹੁੰਦੀ ਹੈ
ਲੋਕਾਂ ਦਾ ਭਾਰ ਘੱਟ ਹੈ ਪਤਲੇ ਹਨ ਉਨ੍ਹਾਂ ਲੋਕਾਂ ਨੇ ਵੀ ਇਸ ਦਾ ਸੇਵਨ ਜ਼ਰੂਰ ਕਰ ਲੈਣਾ ਤੁਸੀਂ ਰਾਤ ਨੂੰ ਪੰਜ ਸੱਤ ਕਿਸ਼ਮਿਸ਼ ਪਾਣੀ ਵਿੱਚ ਪਾ ਕੇ ਰੱਖ ਲੈਂਦੀਆਂ ਹਨ ਅਤੇ ਸਵੇਰੇ ਉੱਠ ਕੇ ਨਾ ਮੂੰਹ ਚਬਾ-ਚਬਾ ਕੇ ਖਾਣਾ ਹੈ, ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੇਲੇ ਖਾਓ ਫਿਰ ਤੁਸੀਂ ਉਸ ਤੋਂ ਬਾਅਦ 15 ਮਿੰਟ ਬਾਅਦ ਉਬਲਿਆ ਹੋਇਆ ਠੰਡਾ ਦੁੱਧ ਪੀਓ ਇਸ ਪ੍ਰਕਿਰਿਆ ਦੇ ਨਾਲ ਲਗਾਤਾਰ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡਾ ਭਾਰ ਵੱ-ਧ ਜਾਵੇਗਾ ਦੇ ਉਪਰ ਦੱਸੀਆਂ ਗਈਆਂ ਹੋਰ ਸਮੱਸਿਆਵਾਂ ਵੀ ਠੀਕ ਹੋ ਜਾਣਗੀਆਂ
ਜਿਸ ਨਾਲ ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ ਗੋਡਿਆਂ ਦਾ ਦਰਦ ਵੀ ਖ਼ਤਮ ਹੁੰਦਾ ਹੈ, ਇਸ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਆਪਣੇ ਜੋੜਾਂ ਨੂੰ ਤਾਕਤ ਦਿੰਦਾ ਹੈ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ, ਇਸ ਵਿਚ ਵਿਟਾਮਿਨ 12 ਕੰ-ਪ-ਲੈ-ਕ-ਸ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਵਿੱਚ ਦੀ ਕਮਜ਼ੋਰੀ ਨਹੀਂ ਆਵੇਗੀ ਸਰੀਰ ਵਿਚ ਥਕਾਵਟ ਨਹੀਂ ਹੋਵੇਗੀ ਸਰੀਰ ਵਿੱਚ ਚੁਸਤੀ-ਫ਼ੁਰਤੀ ਆ ਜਾਵੇਗੀ, ਇਸ ਲਈ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਇਹਨਾਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅੱਜ ਤੋਂ ਹੀ ਕਿਸ਼ਮਿਸ਼ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ,ਤੁਹਾਡਾ ਸਰੀਰ ਕਦੇ ਬੀ-ਮਾ-ਰ ਨਹੀਂ ਹੋਵੇਗਾ ਤੁਹਾਨੂੰ ਇਸਦੇ ਬਹੁਤ ਫਾ-ਇ-ਦੇ ਹੋਣਗੇ ਇਸ ਲਈ ਤੁਸੀਂ ਇਸ ਨੁਕਤੇ ਦਾ ਇਸ਼ਤੇਮਾਲ ਜਰੂਰ ਕਰਨਾ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ