ਵੀਡੀਓ ਥੱਲੇ ਜਾ ਕੇ ਦੇਖੋ,ਸਰੀਰ ਦੀ ਤਾਕਤ ਦੇ ਰੋਗਾਂ ਨਾਲ ਨਾਲ ਲੜਨ ਲਈ ਅਤੇ ਰੋਗਾਂ ਤੋਂ ਮੁਕਤੀ ਪਾਉਣ ਲਈ ਤੁਸੀਂ ਇਸ ਕਾੜੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਜਿਸ ਨਾਲ ਕੇ ਤੁਹਾਡੀ ਸਰੀਰਕ ਸ਼ਕਤੀ ਵਧ ਜਾਵੇਗੀ ਅਤੇ ਤੁਹਾਨੂੰ ਕੋਈ ਰੋਗ ਨਹੀਂ ਲੱਗੇਗਾ ਸੋ ਇਸ ਬਾਰੇ ਤੁਹਾਨੂੰ ਅੱਜ ਜਾਣਕਾਰੀ ਦੇਣ ਜਾ ਰਿਹਾ ਅੱਜ ਅਸੀਂ ਗੱਲ ਕਰਾਂਗੇ ਕਿ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਕਿਸ ਤਰਾ ਹੁਦਾ ਹੈ ਜਾ ਸਕਦਾ ਹੈ ਅਤੇ
ਆਪਣੀ ਸਰੀਰਕ ਤਾਕਤ ਇਸ ਤਰ੍ਹਾਂ ਵਧਾਈ ਜਾ ਸਕਦੀ ਹੈ ਅਤੇ ਹੁਣ ਗੱਲ ਕਰਦੇ ਹਾਂ ਇਹ ਘੜਾ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਜਿਸ ਨਾਲ ਸਾਡੇ ਸਰੀਰ ਦੀ ਤਾਕਤ ਵਧ ਜਾਵੇ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇ ਇਸਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਗਲੋ ਲੈਣੀ ਹੈ ਡੇਢ ਸੌ ਗ੍ਰਾਮ ਪਾਊਡਰ ਅਤੇ ਫਿਰ ਵੀ ਕੀ ਹੈ ਇਸ ਮੌਕੇ 70 ਤੋਂ 75 ਗਰਾਮ ਲੈਣੀ ਹੈ ਮਲੱਠੀ 75 ਗ੍ਰਾਮ ਲੈ ਣੀ ਹੈ ਦਾਲਚੀਨੀ 15 ਗਰਾਮ ਲੈਣੀ ਹੈ ਕਾਲੀ ਮਿਰਚ ਦੇ 15 ਲੈਣੀ ਹੈ ਤੁਲਸੀ 50 ਗ੍ਰਾਮ ਲੈਣੀ ਹੈ
ਬਨਕਸ਼ਾ ਪੱਚੀ ਗ੍ਰਾਮ ਲੈਣਾ ਹੈ ਅਤੇ ਵੱਡੀ ਇਲਾਚੀ ਵੀ 20 ਗ੍ਰਾਮ ਲੈਣੀ ਹੈ ਮਨੱਕਾ ੨੦ ਗ੍ਰਾਮ ਗੁਲਾਬ ਦੇ ਫੁੱਲ 25 ਗ੍ਰਾਮ ਲੈਣੇ ਹਨ ਅਤੇ ਕਾਜਵਾਮ 20 ਗਰਾਮ ਲੈਣਾ ਹੈ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਨ੍ਹਾਂ ਦਾ ਪਾਊਡਰ ਬਣਾ ਲਓ ਅਤੇ ਇਹ ਪਾਊਡਰ ਪੰਦਰਾਂ ਵੀਹ ਦਿਨਾਂ ਲਈ ਸ਼ਿਮਲੇ ਕਰਨ ਵਾਸਤੇ ਤਿਆਰ ਹੋ ਚੁੱਕਿਆ ਹੈ ਇਸ ਨੂੰ ਤੁਸੀਂ ਹਰ ਰੋਜ ਇਕ ਚਮਚ ਤੋਂ ਡੇਢ ਚਮਚ ਇੱਕ ਕਿ ਲੋ ਪਾਣੀ ਦੇ ਵਿੱਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਉਬਾਲ ਲਿਆ ਹੈ
ਅਤੇ ਜਦੋਂ ਇਹ ਪਾਣੀ ਇਕ ਗਲਾਸ ਰਹਿ ਜਾਵੇ ਤਾਂ ਉਸ ਤੋਂ ਬਾਅਦ ਇਹ ਸਾਰਾ ਕੁੱਝਾ ਮਿਸ਼ਰੀ ਪਾ ਦੇਣੀ ਹੈ ਅਤੇ ਇਸ ਦਾ ਸੇਵਨ ਅਤੇ ਵੇਚੇ 2 ਤੋਂ 3 ਵਾਰ ਕਰ ਸਕਦੇ ਹੋ ਇਸ ਨਾਲ ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇਗੀ ਅਤੇ ਜਦੋਂ ਇਹ ਸਾਰੀਆਂ ਜਾਂ ਗਰਮ ਹੋ ਜਾਣ ਤਾਂ ਇਸ ਨੂੰ ਗੈਸ ਤੋਂ ਉਤਾਰੋ ਤੋਂ ਬਾਅਦ ਸੀ ਏਸ ਦੀ ਭਾਫ ਵੀ ਲੈ ਸਕਦੇ ਹੋ ਇਹ ਤੁਹਾਡੇ ਮਿਹਦੇ ਨੂੰ ਮਜਬੂਤ ਬਣਾ ਰਿਹਾ ਹੈ ਅਤੇ ਇਸ ਨਾਲ ਤੁਹਾਡਾ ਖਾਣਾ ਖਾਧਾ ਵੀ ਜਲਦੀ ਪਚ ਜਾਵੇਗਾ
ਅੱਗ ਤੁਹਾਡੀ ਪਾਚਨ ਕਿਰਿਆ ਮਜ਼ਬੂਤ ਹੋ ਜਾਵੇਗੀ ਇਹ ਤੁਹਾਡੇ ਖ਼ੂਨ ਦੀ ਸਫ਼ਾਈ ਵੀ ਕਰੇਗਾ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਚ ਰੱਖਦਿਆਂ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਆਪਣੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ