ਮਰਦੇ ਦਮ ਤੱਕ ਨਹੀਂ ਹੋਵੇਗਾ ਕਮਰ ਦਰਦ,ਗੋਡਿਆਂ ਦਾ ਦਰਦ ਹਮੇਸ਼ਾਂ ਲਈ ਖਤਮ ਕਰ ਦੇਵੇਗਾ ਇਹ ਚੂਰਨ

ਵੀਡੀਓ ਥੱਲੇ ਜਾ ਕੇ ਦੇਖੋ,ਕਮਰ ਦਰਦ ਗੋਡਿਆਂ ਦਾ ਦਰਦ ਜੋੜਾਂ ਦਾ ਦਰਦ ਹੱਥਾਂ ਪੈਰਾਂ ਦਾ ਦਰਦ,ਪੱਥਰੀ ਵੀ ਨਹੀਂ ਹੋਵੇਗੀ, ਮੋਟਾਪਾ ਵੀ ਹਮੇਸ਼ਾਂ ਲਈ ਦੂਰ ਹੋ ਜਾਵੇਗਾ ਸਰੀਰ ਦੇ ਵਿੱਚ ਫਾਲਤੂ ਚਰਬੀ ਬਾਹਰ ਹੋ,ਜਾਵੇਗੀ ਇਕ ਏਸ ਨੁਕਤੇ ਦੇ ਨਾਲ ਇਹ ਜਾਣਕਾਰੀ ਲੈ ਕੇ ਆਏ ਹਾਂ,ਹਡੀਆਂ ਚੋਂ ਆਵਾਜ਼ ਤੋਂ ਆਉਂਦੀ ਹੈ,ਕੈਲਸ਼ੀਅਮ ਦੀ ਕਮੀ ਹੁੰਦੀ ਹੈ,ਤੁਹਾਡੀ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਹੱਡੀਆਂ ਮਜ਼ਬੂਤ ਹੋਣਗੀਆਂ

ਤੁਹਾਡੇ ਸਰੀਰ ਦੇ ਪੇਟ ਦੇ ਰੋਗ ਦੂਰ ਹੋਣਗੇ,ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇਗੀ, ਦਿਲ ਦੀਆਂ ਸਮੱਸਿਆਵਾਂ ਹਨ ਅੱਖਾਂ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹਨ ਨਿਗ੍ਹਾ ਘੱਟ ਹੈ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਚਿਹਰੇ ਦੇ ਸਮੱਸਿਆਵਾਂ ਆ ਰਹੀਆਂ ਹਨ ਸਮੇਂ ਤੋਂ ਪਹਿਲਾਂ ਚਿਹਰਾ ਬੇਜਾਨ ਜਿਹਾ ਨਜ਼ਰ ਆਉਂਦਾ ਹੈ, ਤਾਂ ਇਹ ਸਾਰੀਆਂ ਸਮੱਸਿਆਵਾਂ ਦੂਰ ਹੋਣਗੀਆਂ ਇਸ ਇਕ ਨੁਕਤੇ ਦੇ ਨਾਲ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਅਲਸੀ ਦੇ ਬੀਜ ਲੈਣੇ ਹਨ ਇਸ ਨੂੰ ਤੁਸੀਂ ਸਭ ਤੋਂ

WhatsApp Group (Join Now) Join Now

ਪਹਿਲਾਂ ਅਲਸੀ ਦੇ ਬੀਜ ਲੈਣ ਆਏ ਹਨ ਅਤੇ ਉਨ੍ਹਾਂ ਨੂੰ ਤਵੇ ਉੱਪਰ ਰੱਖ ਕੇ ਹਲਕਾ ਜਿਹਾ ਭੁੰਨ ਲੈਣਾ ਹੈ, ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਪਾਊਡਰ ਬਣਾ ਲੈਣਾ ਹੈ,ਇਸ ਨੂੰ ਤੁਸੀਂ ਮਲੱਠੀ ਦੇਸੀ ਘਿਓ, ਨਾਰੀਅਲ ਖੀਰਾ ਲੱਸੀ ਵਾਲਾ ਅਧਰਿੜਕਾ, ਮੂੰਗੀ ਦੀ ਦਾਲ ਇਹਨਾਂ ਸਾਰੀਆਂ ਚੀਜ਼ਾਂ ਨਾਲ ਅਲਸੀ ਦੇ ਬੀਜ ਨੂੰ ਸੇਵਨ ਕਰ ਸਕਦੇ ਹੋ, ਇਸ ਲਈ ਤੁਸੀਂ ਇੱਕ ਗਲਾਸ ਅਧਰਿੜਕਾ ਲੈ ਸਕਦੇ ਹੋ ਅਤੇ ਉਸ ਵਿੱਚ ਇਕ ਚਮਚ ਇਸ ਪਾਊਡਰ ਦਾ ਪਾ ਦੇਣਾ ਹੈ ਅਤੇ ਇਸ ਥੋੜਾ ਜਿਹਾ ਕਾਲਾ ਨਮਕ ਪਾ ਲੈਣਾ ਹੈ,ਥੋੜ੍ਹੀ ਜਿਹੀ ਮਿਸ਼ਰੀ ਵੀ ਪਾ

ਸਕਦੇ ਹੋ ਇਸ ਨੂੰ ਤੁਸੀਂ ਸਵੇਰ ਦੇ ਖਾਣਾ ਖਾਣ ਦੇ ਸਮੇਂਸੇਵਨ ਕਰ ਸਕਦੇ ਹੋ ਜਾਂ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਸੇਵਨ ਕਰ ਸਕਦੇ ਹੋ ਅਤੇ ਜਿਨ੍ਹਾਂ ਦਾ ਗਰਮ ਸਰੀਰ ਹੈ ਉਨ੍ਹਾਂ ਨੇ ਇਸ ਨੂੰ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਸਵੇਰੇ ਚਬਾ-ਚਬਾ ਕੇ ਖਾ ਲੈਣਾ ਹੈ ਅਤੇ ਪਾਣੀ ਨੂੰ ਪੀਂਦਾ ਹੈ, ਅਤੇ ਜਿਨ੍ਹਾਂ ਨੂੰ ਸਰਦੀ ਖਾਂਸੀ ਜ਼ੁਕਾਮ ਹੁੰਦਾ ਰਹਿੰਦਾ ਹੈ ਉਹਨਾਂ ਲੋਕਾਂ ਨੇ ਇੱਕ ਚਮਚ ਅਲਸੀ ਦਾ ਪਾਊਡਰ ਲੈਣਾ ਹੈ ਅਤੇ ਇਕ ਚੱਮਚ ਸ਼ਹਿਦ ਲੈਣਾ ਹੈ ਫਿਰ ਇਸ ਨੂੰ ਚਬਾ ਚਬਾ ਕੇ ਖਾ ਲੈਣਾਂ ਹੈ ਉਸ ਨੂੰ ਖਾਣ ਤੋਂ ਅੱਧਾ

ਘੰਟਾ ਬਾਅਦ ਤੁਸੀਂ ਕੁਝ ਵੀ ਖਾ ਸਕਦੇ ਹੋ, ਜਿਸ ਨਾਲ ਸਰਦੀ ਖਾਂਸੀ ਦੀ ਸਮੱਸਿਆ ਛਾਤੀ ਵਿਚ ਦਰਦ ਬਲਗਮ ਜੁਕਾਮ ਸਭ ਠੀਕ ਹੋ ਜਾਵੇਗਾ,ਇਸ ਨਾਲ ਤੁਹਾਡੇ ਚਿਹਰੇ ਤੇ ਚਮਕ ਵੀ ਆਵੇਗੀ ਦਿਲ ਦੇ ਰੋਗ ਵੀ ਠੀਕ ਹੋਣਗੇ ਤੁਹਾਡੇ ਸਰੀਰ ਦੇ ਹਰ ਅੰਗ ਦੇ ਰੋਗ ਠੀਕ,ਹੋਣਗੇ, ਤੇ ਜਿਨ੍ਹਾਂ ਅੰਦਰ ਲੜਕੀਆਂ ਦੇ ਪੀਰਡ ਅੱਗੇ-ਪਿੱਛੇ ਹੋ ਜਾਂਦੇ ਹਨ ਉਹ ਵੀ ਇਸ ਦਾ ਸੇਵਨ ਕਰਨ ਤਾਂ ਉਨ੍ਹਾਂ ਦੀ ਇਹ ਸਮੱਸਿਆ ਸਹੀ ਹੋ ਜਾਂਦੀ ਹੈ, ਇਕਨਾਂ ਦੇ ਜੋੜਾਂ ਵਿਚ ਹੱਡੀਆਂ ਵਿੱਚ ਦਰਦ ਹੁੰਦਾ ਹੈ

ਉਨ੍ਹਾਂ ਲੋਕਾਂ ਨੇ ਸਫ਼ੈਦ ਤਿਲ ਲੈਣੇ ਹਨ, ਜਿਨ੍ਹਾਂ ਨੂੰ ਕਮਜੋਰੀ ਹੁੰਦੀ ਹੈ ਜਿਨ੍ਹਾਂ ਦੀ ਉਮਰ ਵਿਚ ਗੋਡਿਆਂ ਵਿੱਚ ਦਰਦ ਹੁੰਦਾ ਰਹਿੰਦਾ ਹੈ ਉਨ੍ਹਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਸਰੀਰ ਵਿਚ ਗਰਮੀ ਜਿਆਦਾ ਹੁੰਦੀ ਹੈ ਤਾਂ ਤੁਸੀਂ ਇਸ ਨੂੰ ਤਵੇ ਉਪਰ ਪਹਿਲਾਂ ਭੁੰਨ ਲੈਣਾ ਹੈ ਇਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਪੀਸ ਕੇ ਪਾਊਡਰ ਬਣਾ ਦੇਣਾ ਹੈ, ਤੁਸੀਂ ਇਸ ਨੂੰ ਅੱਧ ਰਿੜਕੇ ਵਿੱਚ ਪਾ ਕੇ ਇਸ ਦਾ ਸੇਵਨ ਕਰ ਸਕਦੇ ਹੋ ਸਰਦੀਆਂ ਦੇ ਵਿਚ ਤੁਸੀ ਦੋ ਚਮਚ ਵੀ ਲੈ ਸਕਦੇ ਹੋ,ਇਸ ਪ੍ਰਕਾਰ ਉੱਪਰ ਦੱਸੀ ਕਿ ਸਾਰੀ ਜਾਣਕਾਰੀ ਦੇ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਗੇ ਅਤੇ ਇਨ੍ਹਾਂ ਦਾ ਸੇਵਨ ਕਰਨ ਸਾਡੇ ਸਰੀਰ ਦੇ ਸਾਰੇ ਸਮੱਸਿਆਵਾਂ ਠੀਕ ਹੋਣਗੇ ਤੁਹਾਡਾ ਸਰੀਰ ਰੋਗਾਂ ਤੋਂ ਮੁਕਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *