ਗੁਰਦੇ ਦੀ ਪੱਥਰੀ ਕੱਢਣ ਵਾਲਾ ਨੁਸਖ਼ਾ ਦੁਬਾਰਾ ਕਦੇ ਨਹੀਂ ਬਣੇਗੀ ਪੱਥਰੀ

ਅੱਜ ਕੱਲ੍ਹ ਬਹੁਤ ਸਾਰੇ ਲੋਕ ਪੱਥਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ,ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਕਈ ਤਰ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ,ਪਰ ਇਹ ਪੱਥਰੀ ਦੀ ਸਮੱਸਿਆ ਜੜ੍ਹ ਤੋਂ ਸਮਾਪਤ ਨਹੀਂ ਹੋ ਰਹੀ ।ਕਈ ਵਾਰ ਤਾਂ ਇਸ ਪੱਥਰੀ ਦੀ ਸਮਸਿਆ ਨੂੰ ਵੇਖਦੇ ਹੋਏ ਡਾਕਟਰਾਂ ਵੱਲੋਂ ਆਪ੍ਰੇਸ਼ਨ ਤੱਕ ਦੀ ਸਲਾਹ ਦਿੱਤੀ ਜਾਂਦੀ ਹੈ,ਜਿਸ ਦੇ ਚੱਲਦੇ ਲੋਕ ਆਪ੍ਰੇਸ਼ਨ ਕਰਵਾਉਂਦੇ ਹਨ,ਕਈ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਨ,ਜਿਸ ਦੇ ਸਾਈਡਇਫੈਕਟ ਵੀ

ਉਨ੍ਹਾਂ ਦੇ ਸਰੀਰ ਨੂੰ ਬਾਅਦ ਵਿੱਚ ਝੱਲਣੇ ਪੈਂਦੇ ਹਨ,ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖਿਆਂ ਦੇ ਬਾਰੇ ਦੱਸਾਂਗੇ, ਜਿਸ ਦੇ ਉਪਯੋਗ ਦੇ ਨਾਲ ਪੱਥਰੀ ਚਾਹੇ ਗੁਰਦਿਆਂ ਵਿੱਚ ਹੋਵੇ ਤੇ ਚਾਹੇ ਪਿੱਤੇ ਵਿੱਚ ਹੋਵੇ ਉਹ ਸਰੀਰ ਚ ਖੁਰ ਕੇ ਬਾਹਰ ਨਿਕਲ ਆਵੇਗੀ। ਉਸ ਲਈ ਤੁਸੀਂ 2 ਪੱਥਰ ਜੱਟ ਦੇ ਪਤੇ ਲੈਣੇ ਹਨ,ਉਨ੍ਹਾਂ ਪੱਤਿਆਂ ਦਾ ਤੁਸੀਂ ਮਿਸ਼ਰੀ ਨਾਲ ਚਬਾ ਚਬਾ ਕੇ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ ਤੇ ਫਿਰ ਇਸ ਤੋਂ ਬਾਅਦ ਤੁਸੀਂ ਪਾਣੀ ਪੀ ਲੈਣਾ ਹੈ,ਇਹ ਵੀ ਤਰੀਕਾ ਪੱਥਰੀ ਨੂੰ ਸਰੀਰ ਚੋਂ ਬਾਹਰ ਕੱਢਣ ਦਾ ਕਾਫ਼ੀ ਕਾਰਗਰ ਮੰਨਿਆ ਜਾਂਦਾ ਹੈ

WhatsApp Group (Join Now) Join Now

ਇਸ ਤੋਂ ਇਲਾਵਾ ਤੁਸੀਂ ਪੰਜ ਭਿੰਡੀਆਂ ਲੈਣੀਆਂ ਹਨ,ਕੱਚੀਆਂ ਭਿੰਡੀਆਂ ਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਧੋ ਲੈਣਾ ਹੈ l ਧੋਣ ਤੋਂ ਬਾਅਦ ਸਾਰੀਆਂ ਭਿੰਡੀਆਂ ਵਿੱਚ ਤੁਸੀਂ ਚੀਰੇ ਲਗਾ ਲੈਣੇ ਹਨ । ਫਿਰ ਤੁਸੀਂ ਇਕ ਗਿਲਾਸ ਵਿੱਚ ਪਾਣੀ ਲੈ ਕੇ ਰਾਤ ਦੇ ਸਮੇਂ ਇਸ ਦੇ ਵਿੱਚ ਭਿੰਡੀਆਂ ਡੁਬੋ ਕੇ ਰੱਖ ਦਿੰਦੀਆਂ ਹਨ ਅਤੇ ਹਰ ਰੋਜ਼ ਸਵੇਰੇ ਇਨ੍ਹਾਂ ਭਿੰਡੀਆਂ ਦੇ ਪਾਣੀ ਦਾ ਤੁਸੀਂ ਸੇ-ਵ-ਨ ਕਰਨਾ ਹੈ,

ਇਸ ਦੇ ਨਾਲ ਤੁਹਾਡੇ ਸਰੀਰ ਵਿੱਚੋਂ ਪੱਥਰੀ ਦੀ ਸਮੱਸਿਆ ਦਿਨਾਂ ਵਿੱਚ ਹੀ ਹੱਲ ਹੋ ਜਾਵੇਗੀ,ਇਸ ਨਾਲ ਤੁਹਾਡੇ ਸਰੀਰ ਤੇ ਕਿਸੇ ਤਰ੍ਹਾਂ ਦੇ ਸਾਈਡ ਇਫੈਕਟ ਵੀ ਨਹੀਂ ਪੈਣਗੇ । ਸੋ ਤੁਸੀਂ ਵੀ ਦਵਾਈਆਂ ਖਾਣ ਦੀ ਬਜਾਏ ਇਨ੍ਹਾਂ ਘਰੇਲੂ ਨੁਸਖਿਆਂ ਦਾ ਉਪਯੋਗ ਕਰ ਕੇ ਘਰ ਦੇ ਵਿੱਚ ਹੀ ਪੱਥਰੀ ਦੀ ਸਮੱਸਿਆ ਨੂੰ ਜੜ੍ਹ ਤੋਂ ਸਮਾਪਤ ਕਰ ਸਕਦੇ ਹੋ ।ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇੱਕ ਵੀਡੀਓ ਦਿੱਤੀ ਗਈ ਹੈ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇ-ਸ-ਤੇ-ਮਾ-ਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸ-ਲਾ-ਹ ਤੋ ਸਾਡੇ ਵਲੋ ਦਿੱਤੀ ਗਈ ਜਾ-ਣ-ਕਾ-ਰੀ ਨੂੰ ਇ-ਸ-ਤੇ-ਮਾ-ਲ ਨਾ ਕਰੋ ਜੀ. ਜੇ ਤੁਸੀਂ ਇ-ਸ-ਤੇ-ਮਾ-ਲ ਕਰਦੇ ਹੋਜੇ ਕੋਈ ਸ-ਮੱ-ਸਿ-ਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *