ਮਰਦੇ ਦਮ ਤਕ ਨਹੀਂ ਹੋਵੇਗਾ ਜੋੜਾਂ ਚ ਦਰਦ ਨਾ ਆਵੇਗੀ ਗੋਡਿਆਂ ਚੋਂ ਟਕ ਟਕ ਦੀ ਆਵਾਜ਼

ਵੀਡੀਓ ਥੱਲੇ ਜਾ ਕੇ ਦੇਖੋ,ਵਜ਼ਨ ਨੂੰ ਘੱਟ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਰਾਤ ਭਰ ਪਾਣੀ ਵਿਚ 3 ਤੋਂ 4 ਤੇਜ਼ ਪੱਤਿਆਂ ਨੂੰ ਭਿ-ਉਂ ਕੇ ਰੱਖੋ ਤੇ ਫਿਰ ਤੁਸੀਂ ਸਵੇਰੇ ਉਸੇ ਪਾਣੀ ਵਿਚ ਤੁਸੀਂ ਤੇਜ਼ ਪੱਤਿਆਂ ਨੂੰ ਉਬਾਲ ਲੈਣਾ ਹੈ ਤੇ ਤੇ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਤੇ ਗਰਮ ਕਰਨ ਤੋਂ ਬਾਅਦ ਤੁਸੀ ਇਸ ਨੂੰ ਠੰਡਾ ਕਰਕੇ ਇਕ ਗਲਾਸ ਵਿਚ ਛਾਣ ਕੇ ਸਿਪ-ਸਿਪ ਕਰਕੇ ਪੀ ਲਵੋ ਇਹ ਤੇਜ਼ ਪੱਤੇ ਆਪਣੇ ਸਰੀਰ ਲਈ ਬਹੁਤ ਵਧੀਆ ਹੁੰਦੇ ਹਨ ਭਿਅੰਕਰ ਤੋਂ ਭਿਅੰਕਰ ਮੋਟਾਪਾ ਇਸ ਤੇਜ ਪੱਤੇ ਨਾਲ ਇੱਕ ਮਹੀਨੇ ਵਿੱਚ 7 ਤੋਂ 8 ਕਿਲੋ ਵਜਨ ਘੱਟ ਜਾਵੇਗਾ ਤੇ

ਜੇ ਤੁਸੀਂ ਇਸ ਡਰਿੰਕ ਨੂੰ ਰੋਜ਼ ਪੀਂਦੇ ਹੋ ਤਾਂ ਇਹ ਆਪਣਾ ਪੇਟ ਸਾਫ਼ ਰੱਖਦਾ ਹੈ ਤੇ ਕਬਜ਼ ਨੂੰ ਦੂਰ ਕਰ ਰੱਖਦਾ ਹੈ ਇਹ ਤੇਜ ਪੱਤਾ ਇਹਨਾਂ ਫਾਇਦੇਮੰਦ ਹੁੰਦਾ ਹੈ ਆਪਣੇ ਸਰੀਰ ਲਈ ਤੇ ਜੇ ਤੁਸੀਂ ਤੇਜ ਪੱਤੇ ਦਾ ਪਾਊਡਰ ਬਣਾ ਕੇ ਉਸ ਨੂੰ ਲੱਸੀ ਵਿਚ ਇਕ ਤੋਂ ਦੋ ਚੁਟਕੀ ਪਾ ਕੇ ਪੀਓ ਗੇ ਤਾਂ ਤੁਹਾਡੇ ਸਰੀਰ ਵਿਚੋ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗਾ ਇਸ ਤੋਂ ਇਲਾਵਾ ਜਿਨ੍ਹਾਂ ਦੀ ਯਾਦਸ਼ਤ ਕਮਜੋਰ ਰਹਿੰਦੀ ਹੈ ਉਨ੍ਹਾਂ ਦੀ ਯਾਦਾਸ਼ਤ ਤੇਜ਼ ਕਰਨ ਵਿੱਚ ਵੀ ਇਹ ਬਹੁਤ ਮਦਦ ਕਰੇਗਾ ਇਸ ਤੋਂ ਇਲਾਵਾ ਗਰਮੀਆਂ ਦੇ ਮੌਸਮ ਵਿਚ ਪੇਟ ਨੂੰ ਠੰਡਕ ਦੇਣ ਵਿੱਚ ਬਹੁਤ ਵਧਿਆ ਹੁੰਦਾ ਹੈ।

WhatsApp Group (Join Now) Join Now

ਇਸ ਤੋਂ ਇਲਾਵਾ ਜੇ ਤੁਸੀਂ ਤੇਜ ਪੱਤੇ ਦੇ ਪਾਊਡਰ ਨੂੰ ਪਾਣੀ ਵਿੱਚ ਉਬਾਲ ਕੇ ਹਫਤੇ ਵਿਚ ਤਿੰਨ ਵਾਰ ਲਓਗੇ ਤਾਂ ਤੁਹਾਡੇ ਜੋੜਾਂ ਦੇ ਦਰਦ ਦੀ ਸਮੱਸਿਆ ਗੁਟਨਿਆ ਦੇ ਦਰਦ ਸਮੱਸਿਆ ਠੀਕ ਹੋ ਜਾਵੇਗੀ। ਇਸ ਤੋਂ ਇਲਾਵਾ ਔਰਤਾਂ ਤੇ ਮਰਦਾ ਦੀਆਂ ਅੰਦਰੂਨੀਆਂ ਸਮੱਸਿਆਵਾਂ ਵੀ ਇਸ ਨਾਲ ਠੀਕ ਹੋ ਜਾਣਗੀਆਂ। ਇਸ ਤੋਂ ਇਲਾਵਾ ਜੇ ਤੁਸੀਂ ਦੇ ਵਿਚ ਦਾਲਚੀਨੀ ਦਾ ਪਾਊਡਰ ਲੈਂਦੇ ਹੋ ਤਾਂ ਇਹ ਹੋਰ ਵੀ ਬਹੁਤ ਵਧੀਆ ਅਸਰ ਕਰੇਗਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *