ਗਰਮੀਆਂ ਵਿਚ ਬਣਾਕੇ ਇਹ ਡਰਿੰਕ ਪੀ ਲਓ ਸਰੀਰ ਦੀ ਸਾਰੀ ਗਰਮੀ ਨਿਕਲ ਜਾਓ ਬਾਹਰ ਸੌਖਾ ਅਤੇ ਸਸਤਾ ਘਰੇਲੂ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਗਰਮੀਆਂ ਵਿੱਚ ਇਹ ਚੀਜ਼ ਬਣਾ ਕੇ ਪੀ ਲਓ ਲੀਵਰ ਵਿਚ ਗਰਮੀ ਪੈਣਾ ਭੁੱਖ ਨਾ ਲੱਗਣਾ ਪੇਟ ਦੀਆਂ ਸਮੱਸਿਆਵਾਂ ਗਰਮੀ ਦੇ ਵਿੱਚ ਜ਼ਿਆਦਾ ਗਰਮੀ ਨਹੀਂ ਲੱਗੇਗੀ ਅਤੇ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ,ਤੁਹਾਡਾ ਸਰੀਰ ਗਰਮੀਆਂ ਦੇ ਵਿੱਚ ਵੀ ਠੰਡਾ ਰਹੇਗਾ ਕਿ ਤੁਹਾਡੇ ਸਰੀਰ ਨੂੰ ਕੋਈ ਸਮੱਸਿਆ ਨਹੀਂ ਆਵੇਗੀ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ.ਆ ਚੁੱਕਿਆ ਹੈ

ਅਤੇ ਇਸ ਗਰਮੀ ਦੇ ਮੌਸਮ ਵਿੱਚ ਪੇਟ ਵਿੱਚ ਗਰਮੀ ਦਾ ਵਧਣਾ ਇਕ ਨਾਰਮਲ ਜਿਹੀ ਗੱਲ ਹੈ ਜਿਸ ਨਾਲ ਲਿਵਰ ਵਿਚ ਗਰਮੀ ਪੈਣਾ ਅਤੇ ਯੂਰਿਨ ਦਾ ਪੀਲਾ ਹੋਣ ਵਰਗੀ ਸਮੱਸਿਆਵਾਂ ਹੋਣ ਲੱਗਦੀਆਂ ਹਨ.ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਵਿੱਚ ਗਰਮੀ ਜ਼ਰੂਰਤ ਤੋਂ ਜ਼ਿਆਦਾ ਵਧ ਚੁੱਕੀ ਹੈ ਨਾਲ ਹੀ ਜੇਕਰ ਸਾਡੇ ਲਿਵਰ ਵਿਚ ਗਰਮੀ ਜ਼ਿਆਦਾ ਵਧ ਜਾਵੇ ਤਾਂ ਇਸ ਨਾਲ ਸਾਡਾ ਸੁਭਾਅ ਯਾਨੀਕਿ ਬਿਹੇਵੀਅਰ ਵਿੱਚ ਚਿੜਚਿੜਾਪਨ ਆ ਜਾਂਦਾ ਹੈ ਜੇਕਰ ਤੁਹਾਡੇ ਸਰੀਰ ਵਿਚ ਵੀ ਇਹ

WhatsApp Group (Join Now) Join Now

ਸਮੱਸਿਆਵਾਂ ਹੁੰਦੀਆਂ ਹਨ,ਇਸ ਨਾਲ ਤੁਹਾਡੇ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ .ਦਾ ਸਭ ਤੋਂ ਪਹਿਲਾਂ ਹੈ ਘੱਟ ਪਾਣੀ ਪੀਣਾ ਦੋਸਤੋ ਅਕਸਰ ਅਸੀਂ ਕਈ ਲੋਕਾਂ ਨੂੰ ਦੇਖਦਿਆਂ ਕਿਉਂ ਪਾਣੀ ਬਹੁਤ ਘੱਟ ਪੀਂਦੇ ਹਨ ਜਿਸ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੋਣ ਲੱਗਦੀ ਹੈ ਜਿਸ ਦੇ ਨਾਲ ਸਰੀਰ ਵਿੱਚ ਗਰਮੀ ਦੀ ਮਾਤਰਾ ਵੀ ਵਧਣ ਲੱਗਦੀ ਹੈ ਤੇ ਜਿਸ ਕਾਰਨ ਸਾਡੇ ਲਿਵਰ ਵਿਚ ਵੀ ਗਰਮੀਵਧ ਜਾਂਦੀ ਹੈ ਇਸ ਲਈ ਤੁਹਾਨੂੰ ਗਰਮੀਆਂ ਵਿੱਚ ਵੱਧ ਪਾਣੀ ਪੀਣਾ ਚਾਹੀਦਾ ਹੈ.

ਇਸ ਦੇ ਨਾਲ ਨਾਲ ਜੇਕਰ ਤੁਸੀਂ ਪਾਣੀ ਜ਼ਿਆਦਾ ਪੀਂਦੇ ਹੋ ਫਿਰ ਵੀ ਤੁਹਾਡੇ ਲਿਵਰ ਵਿੱਚ ਗਰਮੀ ਵਧ ਰਹੀ ਹੈ ਤਾਂ ਇਸ ਦਾ ਕਾਰਨ ਬਾਹਰ ਦੀਆਂ ਤਲੀਆਂ ਚੀਜ਼ਾਂ ਦਾ ਸੇਵਨ ਕਰਨਾ ਵੀ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਦੀ ਤਾਸੀਰ ਗਰਮ ਹੁੰਦੀ ਹੈ ਜਿਸ ਨਾਲ ਲਿਵਰ ਵਿਚ ਗਰਮੀ ਜ਼ਿਆਦਾ ਹੁੰਦੀ ਹੈ ਇਸ ਤੋਂ ਇਲਾਵਾ ਸ਼ਰਾਬ ਪੀਣ ਨਾਲ ਵੀ ਸਰੀਰ ਵਿੱਚ ਗਰਮੀ ਵਧ ਜਾਂਦੀ ਹੈ ਜ਼ਿਆਦਾ ਦਵਾਈਆਂ ਦਾ ਇਸਤੇਮਾਲ ਕਰਨ ਨਾਲ ਵੀ ਗਰਮੀ ਵਧ ਜਾਂਦੀ ਹੈ.

ਜੋ ਕਿ ਨੜਿੱਨਵੇ ਪਰਸੈਂਟ ਬਿਲਕੁਲ ਨੈਚੁਰਲ ਹੈ ਅਤੇ ਜਿਸ ਦਾ ਸਾਡੇ ਸਰੀਰ ਵਿੱਚ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਪਪੀਤਾ ਲਓ ਇਸ ਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਕੱਟ ਲਓ ਦੋਸਤਾਂ ਪਪੀਤਾ ਇਕ ਇਹੋ ਜਿਹਾ ਫਲ ਹੈ ਜੋ ਸਾਡੇ ਡਾਈਜੈਸਟਿਵ ਸਿਸਟਮ ਨੂੰ ਇੰਪਰੂਵ ਕਰਨ ਦੇ ਨਾਲ ਨਾਲ ਸਾਡੇ ਲਿਵਰ ਵਿਚ ਮੌਜੂਦ ਗਰਮੀ ਨੂੰ ਬਾਹਰ ਕੱਢ ਕੇ ਸਾਡੇ ਲਿਵਰ ਨੂੰ ਵੀ ਮਜ਼ਬੂਤ ਰੱਖਦਾ ਹੈ

ਜੀ ਹਾਂ ਹੁਣ ਦੂਜੀ ਚੀਜ਼ ਅੱਧਾ ਨਿੰਬੂ ਲਵੋ ਦੁੱਧ ਨਿੰਬੂ ਦਾ ਕੰਮ ਸਾਡੇ ਸਰੀਰ ਵਿੱਚੋਂ ਬਾਹਰ ਕੱਢ ਕੇ ਪੇਟ ਨੂੰ ਸਾਫ ਕਰਨਾ ਹੁੰਦਾ ਹੈ. ਹੁਣ ਇਸ ਨੁਸਖੇ ਨੂੰ ਪੜ੍ਹਾਉਣ ਲਈ ਇਕ ਮਿਕਸਰ ਵਿੱਚ ਪਪੀਤੇ ਦੇ ਟੁਕੜੇ ਨੂੰ ਕੱਟ ਕੇ ਪਾ ਦੇਣਾ ਹੈ ਅਤੇ ਇਸਦਾ ਸ਼ੇਕ ਬਣਾ ਲੈਣਾ ਹੈ ਹੁਣ ਇਸ ਪਪੀਤੇ ਛੇਕ ਵਿੱਚ ਅੱਧਾ ਨਿੰਬੂ ਦੇ ਰਸ ਨੂੰ ਪਾ ਦੇਣਾ ਹੈ ਫਿਰ ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਣਾ ਹੈ ਮਿਕਸ ਕਰਨ ਤੋਂ ਬਾਅਦ ਇਹ

ਸਾਡਾ ਹੈੱਲਥ ਡਰਿੰਕ ਮੈਂ ਬਣ ਕੇ ਤਿਆਰ ਹੈ ਤਾਂ ਹੁਣ ਜਾਣਦੇ ਹਾਂ ਕਿ ਇਸ ਡਰਿੰਕ ਦਾ ਸੇਵਨ ਕਦੋਂ ਅਤੇ ਕਿਵੇਂ ਕਰਨਾ ਹੈ ਦੋਸਤੋ ਤੁਸੀਂ ਇਸ ਦਾ ਸੇਵਨ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰੀ ਸਵੇਰੇ ਖਾਲੀ ਪੇਟ ਕਰਨਾ ਹੈ .ਅਤੇ ਤੁਸੀਂ ਇਸ ਨੂੰ ਤਾਜ਼ਾ ਬਣਾ ਕੇ ਸੇਵਨ ਕਰ ਲੈਂਦਾ ਹੈ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਸੇਵਨ ਕਰਦੇ ਹੋ ਤੁਸੀਂ ਗਰਮੀਆਂ ਦੇ ਵਿੱਚ ਤੰਦਰੁਸਤ ਰਹੋਗੇ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *