ਸੱਭ ਦਾ ਬਿਲਕੁਲ ਘਰੇਲੂ ਨੁਸਖਾ-ਸਾਈਟਿਕਾ ,ਨਾੜ ਪ੍ਰੈਸ ਹੋਈ ਹੋਵੇ,ਸਲਿੱਪ ਡਿਸਕ ,ਲੱਕ ਦਾ ਦਰਦ

ਵੀਡੀਓ ਥੱਲੇ ਜਾ ਕੇ ਦੇਖੋ,ਸਾਈਟਿਕਾ ਦੀ ਸਮੱਸਿਆ,ਭਾਵ ਕੇ ਆਪਣੇ ਕੰਮ ਤੋਂ ਲੈ ਕੇ ਪੂਰੀ ਲੱਤ ਵਿੱਚ ਦਰਦ ਜਾਂਦਾ ਹੈ,ਦੱਬੀ ਹੋਈ ਨਾੜ,ਖੂਨ ਦਾ ਰੁਕ ਜਾਣਾ,ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ,ਇਸ ਦਰਦ ਨੂ ਹਫ਼ਤੇ ਦੇ ਵਿਚ ਠੀਕ ਕੀਤਾ ਜਾ ਸਕਦਾ ਹੈ,ਇਸ ਦਾ ਦਰਦ ਬਹੁਤ ਜ਼ਿਆਦਾ ਤੇਜ ਹੁੰਦਾ ਹੈ,ਇਹ ਸਮੱਸਿਆ ਕਈ ਪ੍ਰਕਾਰ ਦੇ ਕਾਰਨਾ ਕਰਕੇ ਸਾਨੂੰ ਹੋ ਸਕਦੀ ਹੈ

ਇਹ ਸਮੱਸਿਆ ਜਿਆਦਾ ਭਾਰ ਘਟਣ ਕਾਰਨ ਵੀ ਹੋ ਸਕਦੀ ਹੈ,ਜ਼ਾ ਕਈ ਵਾਰ ਸਾਡੀ ਲੱਤ ਵਿਚੋ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ, ਇਸ ਦੇ ਵੀ ਕਈ ਪ੍ਰਕਾਰ ਇਸ ਦੇ ਵੀਕਈ ਵਾਰ ਸਾਡਾ ਖ਼ੂਨ ਏਨਾ ਗੰਦਾ ਹੋ, ਜਾਂਦਾ ਹੈ ਅਤੇ ਹੌਲੀ-ਹੌਲੀ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ,ਇਹ ਹੁਣ ਤਾਂ ਜਾਂਦਾ ਹੈ ਜਦੋਂ ਅਸੀਂ ਜਾਂਦੀਆਂ ਤੇਲ ਵਾਲੀਆਂ ਚੀਜ਼ਾਂ ਜਾਂਦੀਆਂ ਮਸਾਲੇ ਵਾਲੀਆਂ ਚੀਜ਼ਾਂ, ਦਾ ਸੇਵਨ ਕਰਦੇ ਹਾਂ,

WhatsApp Group (Join Now) Join Now

ਜਾਂ ਕਈ ਵਾਰ ਇਹ ਸਮੱਸਿਆ ਤਾਂ ਹੁੰਦੀ ਹੈ,ਜਦੋਂ ਆਪਾਂ ਕਿਸੇ ਚੀਜ਼ ਤੋਂ ਡਿੱਗ ਜਾਂਦੇ ਹਾਂ, ਜਾਂ ਸਾਡੀ ਰੀੜ੍ਹ ਦੀ ਹੱਡੀ ਦੇ ਕੋਈ ਦਬਾਅ ਆ ਜਾਂਦਾ ਹੈ,ਇਹ ਸਮੱਸਿਆ ਤਾਂ ਹੁੰਦੀ ਹੈ ਜਿਨ੍ਹਾਂ ਦੇ ਸਰੀਰ ਵਾਈ ਵਾਲਾ ਹੁੰਦਾ ਹੈ, ਅਤੇ ਜਿਨ੍ਹਾਂ ਦੀਆਂ ਨਾੜਾਂ ਕਮਜ਼ੋਰ ਹਨ ਉਨ੍ਹਾਂ ਨੂੰ ਇਹ ਸਮੱਸਿਆ ਜਿਆਦਾ ਹੁੰਦੀ ਹੈ,ਜਦੋਂ ਸਾਡੀਆਂ ਸਰੀਰ ਦੀਆਂ ਨਾੜਾਂ ਵਿੱਚ ਵਾਈ ਵਧ ਜਾਂਦੀ ਹੈ ਤਾਂ ਸਾਡੇ ਸਰੀਰ ਦੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ,ਜਿਸ ਤਰ੍ਹਾਂ ਇਕ ਪਾਣੀ ਵਾਲੀ ਪਾਈਪ ਮੁੜ ਜਾਂਦੀ ਹੈ ਜਾਂ ਉਸ ਉੱਤੇ ਦਬਾਅ ਆ ਜਾਂਦਾ ਹੈ ਉਸ ਵਿੱਚੋਂ ਪਾਣੀ ਚੰਗੀ ਤਰ੍ਹਾਂ ਬਾਹਰ ਨਹੀਂ ਨਿਕਲਦਾ, ਅਤੇ ਪਾਣੀ ਰੁਕ ਜਾਂਦਾ ਹੈ ਇਸੇ ਤਰ੍ਹਾਂ ਹੀ ਖ਼ੂਨ ਦੀਆਂ ਨਾੜਾਂ ਵਿਚ ਹੁੰਦਾ ਹੈ,

ਜਦੋਂ ਉਹ ਨਾੜਾਂ ਦੇ ਦਬਾਅ ਪੈ ਜਾਂਦਾ ਹੈ ਤਾਂ ਸਾਨੂੰ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ ਜਿਸ ਕਾਰਨ, ਉਹ ਸਾਡੇ ਸਾਰੇ ਅੰਗ ਦੇ ਵਿਚ ਦਰਦ ਹੁੰਦੀ ਹੈ, ਜਿਵੇਂ ਕਿ ਇਹ ਸਮੱਸਿਆ ਜਿਆਦਾ ਤਰ ਸਾਨੂੰ ਕਮਰ ਦੇ ਹਿੱਸੇ ਵਾਲੀ ਥਾਂ ਤੋਂ ਲੈ ਕੇ, ਸਾਡੀ ਪੂਰੀ ਲੱਤ ਵਿੱਚ ਜਾਂਦੀ ਹੈ,ਇਹ ਸਮੱਸਿਆ ਜਦੋਂ ਸਾਡੇ ਕਮਰੇ ਦੇ ਉਪਰ ਥੱਲੇ ਵਾਲੇ ਹਿੱਸੇ ਆ ਤੋ ਨਾੜ ਦੱਬ ਜਾਂਦੀ ਹੈ, ਤਾਂ ਸਾਨੂੰ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ, ਕਿਸੇ ਤੁਸੀ ਉਹਨਾ ਚੀਜਾ ਦਾ ਪ੍ਰਹੇਜ ਕਰਨਾ ਹੈ ਜਿੰਨਾ ਤੋਂ ਵਾਈ ਬਣਦੀ ਹੈ,

ਉਹਨਾਂ ਨੇ ਖਟੀਆ ਚੀਜਾ ਦਾ ਪ੍ਰਹੇਜ ਕਰਨਾ ਹੈ, ਇਸ ਸਮੱਸਿਆ ਨੂੰ ਠੀਕ ਕਰਨੇ ਤੁਸੀਂ ਸਭ ਤੋਂ ਪਹਿਲਾਂ ਤਾਂ,ਵਾਈ ਨੂੰ ਖਤਮ ਕਰਨ ਲਈ, ਮੇਥੀ ਦਾਣਿਆਂ ਦਾ ਸੇਵਨ ਕਰਨਾ ਹੈ,ਇਸ ਲਈ ਤੁਸੀਂ ਰਾਤ ਨੂੰ ਇਕ ਚੱਮਚ ਮੇਥੀ ਦਾਣਾ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ, ਅਤੇ ਸਵੇਰੇ ਉਠੀ ਉਸ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾ ਹੈ, ਅਤੇ ਤੁਸੀਂ ਇਸ ਦੇ ਨਾਲ ਮੇਥੀ ਦਾਣੇ ਵਿੱਚ ਰਾਤ ਨੂੰ ਇਹ ਅਖਰੋਟ ਵੀ ਪਾ ਕੇ ਰੱਖ ਸਕਦੇ ਹੋ ਅਤੇ ਇਸਨੂੰ ਖਾ ਲਓ, ਤੁਸੀਂ ਅਲਸੀ ਦੇ ਬੀਜ ਵੀ ਪਾਣੀ ਵਿੱਚ ਪਾਕੇ ਰੱਖ ਸਕਦੇ

ਹੋ ਅਤੇ ਸਵੇਰੇ ਇਸ ਦਾ ਸੇਵਨ ਕਰ ਸਕਦੇ,ਅਤੇ ਜੇਕਰ ਤੁਸੀਂ ਸਵੇਰੇ ਉੱਠ ਕੇ ਚਾਰ ਚਮਚ ਗੀਲੌਏ ਦਾ ਜੂਸ ਸੇਵਨ ਕਰਦੇ ਹੋ,ਇਹ ਸਾਡੇ ਸਰੀਰ ਵਿੱਚ ਬਣਨ ਵਾਲੀ ਬਾਤ ਨੂੰ ਦੂਰ ਕਰਦਾ,ਇਹ ਜੋੜਾਂ ਦੇ ਦਰਦ ਨੂੰ ਵੀ ਠੀਕ ਕਰਦਾ ਹੈ,ਇਹ ਨਾੜਾਂ ਨੂੰ ਮਜ਼ਬੂਤੀ ਦਿੰਦਾ ਹੈ ਅਤੇ ਬਾਹਰੀ ਵਾਇਰਲ ਤੋਂ ਵੀ ਬਚਾਉਂਦਾ ਹੈ, ਇਸ ਨੂੰ ਤੁਸੀਂ ਕਿਸੇ ਵੀ ਗਰਮੀ ਵਿਚ ਲੈ ਸਕਦੇ ਹੋ,ਇਸ ਨੂੰ ਤੁਸੀਂ ਹਲਕੇ ਜਿਹੇ ਗੁਣਗੁਣੇ ਪਾਣੀ ਵਿਚ ਗਰਮ ਪਾਣੀ ਵਿਚ,ਮਿਲਾ ਕੇ ਸੇਵਨ ਕਰਨਾ ਹੈ,

ਅਸੀਂ ਤੁਹਾਨੂੰ ਜੇਕਰ ਇਹ ਦਰਦ ਹੋ ਰਿਹਾ ਹੈ ਤਾਂ ਤੁਸੀਂ ਆਪਣੇ ਸਰੀਰ ਦੇ ਕੁਝ ਅਜਿਹੇ ਭਾਗ ਹਨ ਜਿਨ੍ਹਾਂ ਨੂੰ ਦਬਾਉਣਾ ਹੈ ਜਿਨ੍ਹਾਂ ਨਾਲ ਤੁਹਾਨੂੰ ਹਫ਼ਤੇ ਦੇ ਵਿੱਚ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ,ਇਸ ਲਈ ਸਭ ਤੋਂ ਪਹਿਲਾਂ ਤਾਂ ਜਿਹੜੀ ਲਿਖਤ ਵਿੱਚ ਤੁਹਾਨੂੰ ਦਰਦ ਜਾ ਰਿਹਾ ਹੈ ਉਸ, ਸਾਈਂ ਵਾਲੇ ਹੱਥ ਦੀਆਂ ਉਂਗਲਾਂ, ਵਿਚ ਰੰਗ ਫਿੰਗਰ ਉਸ ਦੇ ਵਿਚਕਾਰ ਵਾਲੇ ਪੋਟੇ ਨੂੰ ਦਬਾਉਣਾ ਹੈ, ਅਤੇ ਤੁਸੀਂ ਆਪਣੇ ਹੱਥ ਦੇ ਉਪਰ ਵਾਲੇ ਹਿੱਸੇ ਦੇ ਚਮੜੀ ਤੇ ਓਸੇ ਹੀ

ਉਂਗਲ ਦੇ ਉਪਰਲੇ ਹਿੱਸੇ ਤੇ ਪੈਨ ਦੀ ਮਦਦ ਨਾਲ ਉਸ ਨੂੰ ਦਬਾਉਣਾ, ਇਸ ਤਰ੍ਹਾਂ ਤੁਸੀਂ ਜੇ ਕਰ ਦੇਣ ਵਿਚ ਚਾਰ ਤੋਂ ਪੰਜ ਵਾਰੀ ਕਰਦੇ ਹੋ ਤਾਂ ਸਤ ਨੂੰ ਲਗਾਤਾਰ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੀ ਇਹ ਸਮੱਸਿਆ ਖਤਮ ਹੋ ਜਾਵੇਗੀ,ਉਸ ਤੋਂ ਬਾਅਦ ਉਸੇ ਹੀ ਹੱਥ ਤੇ ਤੁਸੀਂ ਰਾਤ ਨੂੰ ਪੁੱਠਾ ਕਰ ਕੇ ਜਿੱਥੇ ਆਪਣਾ ਅੰਗੂਠਾ ਤੇ ਉਂਗਲ ਸ਼ੁਰੂ ਹੁੰਦੀ ਹੈ, ਇਸ ਜੋੜ ਦੇ ਵਿਚ ਇਸ ਜਗ੍ਹਾ ਨੂੰ ਵੀ ਤੁਸੀਂ ਦਬਾਉਣਾ ਹੈ ਅਤੇ ਤੁਸੀਂ ਦੋਨਾਂ ਹੱਥਾਂ ਤੇ ਇਸ ਤਰ੍ਹਾਂ ਦਬਾਅ ਦੇਣਾ ਹੈ,

ਇਸਤੋਂ ਬਾਅਦ ਤੁਸੀਂ ਆਪਣੇ ਹੱਥ ਤੇ ਜਦੋ ਆਪਣਾ ਗੁਟ ਖ਼ਤਮ ਹੁੰਦਾ ਹੈ ਅਤੇ ਅੰਗੂਠਾ ਸ਼ੁਰੂ ਹੁੰਦਾ ਹੈ,ਉਸ ਜਗ੍ਹਾ ਨੂੰ ਵੀ ਤੁਸੀਂ ਦਬਾਉਣਾ ਹੈ, ਉਸਤਰਾ ਤੁਸੀਂ ਦੋਨਾਂ ਹੱਥਾਂ ਤੇ ਕਰਨਾ ਹੈ, ਇਹਨਾਂ ਹਥ ਦੀਆਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਦਿਨ ਵਿਚ ਚਾਰ ਤੋਂ ਪੰਜ ਵਾਰ ਦਬਾਉਣ ਹੈ, ਏਕ ਹਫਤਾ ਤਾ ਤੁਸੀ ਇਸ ਤਰਾਂ ਕਰੋਗੇ ਤਾਂ ਤੁਹਾਡੀ ਇਹ ਸਾਰੀ ਸਮੱਸਿਆ ਠੀਕ ਹੋ ਜਾਵੇਗੀ, ਉਸਤੋਂ ਬਾਅਦ ਆਪਾਂ ਕਰਦੇ ਹਨ ਗੱਲ ਪੈਰਾਂ ਦੀ ਆਪਣੀ ਛੋਟੀ ਉਂਗਲੀ ਚੀਚੀ ਉਸ ਦੇ ਨਾਲ ਵਾਲੀ ਉਂਗਲ ਦੇ ਥੱਲੇ ਵਾਲੇ ਭਾਗ ਨੂੰ

ਚੰਗੀ ਤਰ੍ਹਾਂ ਸਾਰੇ ਪਾਸੇ ਦਬਾਉਣਾ ਹੈ, ਇਸ ਤਰ੍ਹਾਂ ਤੁਸੀਂ ਦੋਨਾਂ ਪੈਰਾਂ ਦੀਆ ਉਂਗਲਾਂ ਨੂੰ ਦਬਾਉਣਾ ਹੈ, ਇਸ ਤਰ੍ਹਾਂ ਤੁਹਾਡਾ ਕੰਮ ਦਾ ਦਰਦ ਵੀ ਠੀਕ ਹੋਵੇਗਾ ਅਤੇ ਸਾਈਟਿਕਾ ਦਾ ਦਰਦ ਵੀ ਠੀਕ ਹੋਵੇਗਾ, ਤੁਹਾਡੇ ਕੰਮ ਦੇ ਥੱਲੇ ਵਾਲੇ ਭਾਗ ਤੋਂ ਲੈ ਕੇ ਪੂਰੀ ਲੱਤ ਵਿੱਚ ਦਰਦ ਜਾਂਦਾ ਹੈ, ਅਤੇ ਜੇਕਰ ਗੱਲ ਕਰੀਏ ਤਾਂ ਤੁਸੀਂ ਆਪਣੇ ਪੈਰ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਸਾਰੇ ਪਾਸੇ ਚੰਗੀ ਤਰਾਂ ਦਬਾਉਣਾ ਹੈ ਕੋਈ ਪੈਰ ਦਾ ਹਿੱਸਾ ਰਹਿਣਾ ਨਹੀ ਚਾਹੀਦਾ

ਆਪਣੇ ਪੈਰ ਦੇ ਗਿਟੇ ਤੋਂ ਲੈ ਕੇ ਆਪਣਾ ਜਿੰਨਾ ਸਾਰਾ ਪੈਦਾ ਹੁੰਦਾ ਹੈ, ਨਿੱਕੇ ਤੋਂ ਨਿੱਕੇ ਤੇ ਸਾਰੇ ਹਿੱਸੇ ਨੂੰ ਚੰਗੀ ਤਰ੍ਹਾਂ ਡਬਾਉਣਾ ਹੈ ਅਤੇ ਨਿਰੰਤਰ ਅਤੇ ਇਸ ਤਰ੍ਹਾਂ ਕਰਨਾ ਹੈ,ਇਸ ਪ੍ਰਕਾਰ ਤੁਸੀਂ ਇਨ੍ਹਾਂ ਗੱਲਾਂ ਦਾ ਅਤੇ,ਇਸ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਜਿਸ ਨੇ ਤੁਹਾਡੀ ਇਹ ਸਮੱਸਿਆ ਤੋਂ ਖਤਮ ਹੋ ਜਾਏਗੀ, ਤੁਸੀਂ ਆਪਣੇ ਖਾਣ-ਪੀਣ ਦੀਆਂ ਆਦਤਾਂ

ਨੂੰ ਵੀ ਸੁਧਾਰਨਾ ਹੈ ਇਸ ਪਰਬਤ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰੋ ਅਤੇ ਆਪਣੀ ਇਸ ਸਮੱਸਿਆ ਤੋਂ ਛੁਟਕਾਰਾ ਪਾਓ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *