ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਦੀ ਚਰਬੀ ਘਟਾਉਣ ਦਾ ਤਰੀਕਾ ਲਗਾਤਾਰ ਤਿੰਨ ਦਿਨ ਪੀ ਲਓ ਤੁਹਾਡੇ ਸਰੀਰ ਵਿੱਚੋਂ ਫਾਲਤੂ ਮੋਟਾਪਾ ਬਾਹਰ ਹੋ ਜਾਵੇਗਾ ਫਾਲਤੂ ਚਰਬੀ ਬਾਹਰ ਹੋ ਜਾਵੇਗੀ ਤੁਹਾਡਾ ਸਰੀਰ ਸੁੰਦਰ ਬਣ ਜਾਵੇਗਾ ਆਪਣੇ ਸਰੀਰ ਦੇ ਮੋਟਾਪੇ ਨੂੰ ਖ਼ਤਮ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ.ਸਿਰਫ਼ ਤਿੰਨ ਦਿਨ ਇਸ ਨੁਸਖੇ ਨੂੰ ਲੈਣ ਨਾਲ ਛਾਤੀ ਦੀ ਕਬਰ ਨੂੰ ਪੱਚੀ ਤਕ ਲੈ ਆਵੇਗਾ ਇਹ ਨੁਸਖਾ ਦੋਸਤੋ ਅੱਜਕੱਲ੍ਹ ਜਿਹੜੀਆਂ ਚੀਜ਼ਾਂ ਅਸੀਂ ਖਾ ਰਹੇ ਹਾਂ
ਉਹ ਪਹਿਲਾਂ ਸਾਡੀ ਜ਼ਿੰਦਗੀ ਵਿੱਚ ਨਹੀਂ ਹੁੰਦੀਆਂ ਸਨ ਬਾਜ਼ਾਰ ਵਿੱਚੋਂ ਮਿਲਣ ਵਾਲੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਣ ਵਿੱਚ ਸਵਾਦ ਤਾਂ ਲੱਗਦੀਆਂ ਹਨ ਪਰ ਉਨ੍ਹਾਂ ਨੂੰ ਖਾਣ ਨਾਲ ਵਧ ਜਾਂਦਾ ਹੈ ਅਤੇ ਮੋਟਾਪੇ ਤੋਂ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ ਅਤੇ ਫਿਰ ਲਗਾਤਾਰ ਦਵਾਈਆਂ ਦਾ ਇਸਤੇਮਾਲ ਕਰਦੇ ਹਾਂ ਕਸਰਤ ਕਰਦੇ ਹਾਂ ਐਕਸਰਸਾਈਜ਼ ਕਰਦੇ ਹਾਂ ਅਤੇ ਫਿਰ ਵੀ ਕਈ ਵਾਰ ਸਾਨੂੰ ਫ਼ਰਕ ਨਹੀਂ ਪੈਂਦਾ ਇਸ ਲਈ ਜੇਕਰ ਤੁਹਾਡੇ ਸਰੀਰ ਵਿਚ ਮੋਟਾਪਾ ਆ ਗਿਆ
ਉਸ ਨੂੰ ਖਤਮ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਇਸਤੇਮਾਲ ਕਰ ਸਕਦੇ ਹੋ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਹ ਇਸ ਪ੍ਰਕਾਰ ਹਨ .ਵੇਖੋ ਸਾਨੂੰ ਪਹਿਲੀ ਚੀਜ਼ ਚਾਹੀਦੀ ਹੈ ਉਹ ਪੀਸਿਆ ਹੋਇਆ ਲਸਣ ਅਸੀਂ ਪੰਜ ਤੋਂ ਛੇ ਕਲੀਆਂ ਲਸਨ ਨੂੰ ਲਿਆ ਹੈ ਲਸਣ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਛਿਲਕੇ ਇਸ ਤੋਂ ਬਾਅਦ ਕਿਸੇ ਚੀਜ਼ ਨਾਲ ਚੰਗੀ ਤਰ੍ਹਾਂ ਘੁੱਟ ਲਿਆ ਹੈ.ਚੰਗੀ ਤਰ੍ਹਾਂ ਘੁੱਟ ਕੇ
ਲਸਣ ਦਾ ਪੇਸਟ ਬਣਾ ਲਿਆ ਹੈ.ਹੁਣ ਇੱਕ ਖਾਲੀ ਬਰਤਨ ਵਿੱਚ ਇਸ ਪੇਸਟ ਨੂੰ ਪਾਉਣਾ ਹੈ ਫਿਰ ਇਸ ਲਸਣ ਦੇ ਪੇਸਟ ਵਿੱਚ ਇੱਕ ਚਮਚ ਅਸਲੀ ਅਤੇ ਸ਼ੁੱਧ ਸ਼ਹਿਦ ਪਾਉਣਾ ਹੈ ਦੋਸਤੋ ਸ਼ਹਿਦ ਸਾਡੇ ਪੇਟ ਨੂੰ ਸਾਫ਼ ਕਰਨ ਦੇ ਨਾਲ ਨਾਲ ਸਰੀਰ ਵਿੱਚੋਂ ਗੰਦੇ ਤੱਤਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ .ਸਾਡੇ ਸਰੀਰ ਵਿੱਚ ਜਿੰਨੇ ਵੀ ਗੰਢ ਤੁੱਪ ਜਮ੍ਹਾਂ ਹੋ ਜਾਂਦੇ ਹਨ ਸ਼ਾਇਦ ਉਨ੍ਹਾਂ ਨੂੰ ਬਾਹਰ ਕੱਢਦਾ ਹੈ ਇਸ ਨਾਲ ਪੇਟ ਵਿੱਚ ਹਲਕਾ ਮਹਿਸੂਸ ਹੁੰਦਾ ਹੈ ਅਤੇ ਫਾਲਤੂ ਮੋਟਾਪਾ ਵੀ ਘਟਦਾ ਹੈ
ਦੋਸਤੋ ਇੱਕ ਚਮਚ ਸ਼ਹਿਦ ਮਿਲਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਚਮਚ ਨਾਲ ਲਸਣ ਅਤੇ ਸ਼ਹਿਦ ਦੇ ਪੇਸਟ ਨੂੰ ਚੰਗੀ ਤਰ੍ਹਾਂ ਜਿਸ ਕਰਕੇ ਇਕ ਪੇਸਟ ਬਣਾ ਲੈਣਾ ਹੈ ਉਸ ਤੋਂ ਹੁਣ ਤੁਸੀਂ ਕੀ ਕਰਨਾ ਹੈ ਇੱਕ ਗਿਲਾਸ ਵਿੱਚ ਸਾਫ਼ ਪਾਣੀ ਲੈਣਾ ਹੈ ਇਸ ਪਾਣੀ ਵਿਚ ਤੁਸੀਂ ਹਲਦੀ ਮਿਲਾਉਣੀਆਂ ਸਿਰਫ ਦੋ ਚੁਟਕੀ ਹਲਦੀ ਹੀ ਮਨਾਉਣੀ ਹੈ ਇਹ ਪਾਣੀ ਸਾਡੇ ਮੈ-ਟਾ-ਬੋ-ਲਿ-ਜ-ਮ ਨੂੰ ਬਹੁਤ ਮ-ਜ਼-ਬੂ-ਤ ਕਰਦਾ ਹੈ ਇਹ ਹਲਦੀ ਵਾਲਾ ਪਾਣੀ ਬਹੁਤ ਹੀ ਜਲਦੀ ਤੇਜ਼ੀ ਨੂੰ ਛੱਡੋ ਮੋਟਾਪਾ
ਘੱਟ ਕਰਨ ਦਾ ਕੰਮ ਕਰਦਾ ਹੈ ਦੋਸਤ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਸਾਰੇ ਨੁਸਖ਼ੇ ਨੂੰ ਲੈਣਾ ਕਿਵੇਂ ਹੈ ਇਸ ਹਲਦੀ ਵਾਲੇ ਪਾਣੀ ਨਾਲ ਤੁਸੀਂ ਸ਼ਹਿਦ ਅਤੇ ਲਸਣ ਦੇ ਪੇਸਟ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਕ ਚਮਚ ਇਸ ਲਸਣ ਅਤੇ ਸ਼ਹਿਦ ਦੇ ਪੇਸਟ ਨੂੰ ਲੈਣਾ ਹੈ ਉੱਪਰੋਂ ਵਾਲਾ ਪਾਣੀ ਪੀ ਜਾਣਾ ਹੈ ਸਵੇਰੇ ਸਵੇਰੇ ਖਾਲੀ ਪੇਟ ਤੁਸੀਂ ਇਸ ਨੁਸਖੇ ਦਾ ਸੇ-ਵ-ਨ ਕਰਨਾ ਹੈ ਤੁਸੀਂ ਇਕ ਚਮਚ ਇਸ ਪੇਸਟ ਨੂੰ ਚਬਾ ਚਬਾ ਕੇ ਖਾ ਜਾਣਾ ਹੈ ਫਿਰ ਹਲਦੀ ਵਾਲਾ ਪਾਣੀ ਪੀ ਲੈਣਾ ਹੈ.
ਪਹਿਲੇ ਹਫ਼ਤੇ ਦੇ ਵਿੱਚ ਹੀ ਤੁਹਾਨੂੰ ਫ਼ਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਇ-ਸ-ਤੇ-ਮਾ-ਲ ਕਰਦੇ ਰਹਿੰਦੇ ਹੋ ਤਾਂ ਬਹੁਤ ਹੀ ਜਲਦੀ ਤੁਹਾਡੇ ਸਰੀਰ ਵਿੱਚੋਂ ਫਾਲਤੂ ਚਰਬੀ ਬਾਹਰ ਹੋ ਜਾਵੇਗੀ.ਤੁਹਾਡੇ ਸਰੀਰ ਚ ਫਾਲਤੂ ਮੋਟਾਪਾ ਬਾਹਰ ਹੋ ਜਾਵੇਗਾ ਇਸ ਲਈ ਤੁਸੀਂ ਚੰਗੀਆਂ ਚੀਜ਼ਾਂ ਦਾ ਇ-ਸ-ਤੇ-ਮਾ-ਲ ਕਰਦੇ ਰਿਹਾ ਕਰੋ ਬਾਹਰ ਦੀਆਂ ਚੀਜ਼ਾਂ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ ਇਸ ਨਾਲ ਸਾਡੇ ਸਰੀਰ ਵਿੱਚ ਮੋਟਾਪਾ ਜਾਂਦਾ ਹੈ ਅਤੇ ਰੋ-ਗ ਪੈਦਾ ਹੋ ਜਾਂਦੇ ਹਨ .
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ