ਜੈ-ਤੂ-ਨ ਦਾ ਤੇਲ ਯਾਨੀ ਜੈਤੂਨ ਦਾ ਤੇਲ ਸਿਹਤ ਮਾਹਿਰਾਂ ਮੁਤਾਬਕ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਤੇਲ ਦਾ ਸੇਵਨ ਕਰਨ ਨਾਲ ਹਾਰਟ ਅ-ਟੈ-ਕ ਦਾ ਖ-ਤ-ਰਾ ਵੀ ਘੱਟ ਹੋ ਜਾਂਦਾ ਹੈ,ਇਸ ਤੇਲ ਨਾਲ ਤੁਹਾਡੀ ਦਿਲ ਦੀ ਧੜਕਨ ਕੰਟਰੋਲ ਕੀਤੀ ਜਾਵੇਗੀ। ਤੁਹਾਡਾ ਕੋਲੈਸਟ੍ਰੋਲ ਵੀ ਕੰਟਰੋਲ ‘ਚ ਰਹੇਗਾ।ਇਸ ਦੇ ਨਾਲ ਹੀ ਦਿਲ ਨਾਲ ਜੁੜੀਆਂ ਬਿ-ਮਾ-ਰੀ-ਆਂ ਵੀ ਘੱਟ ਹੋਣਗੀਆਂ।ਅੱਜ-ਕੱਲ੍ਹ ਨੌਜਵਾਨਾਂ’ਚ ਦਿਲ ਨਾਲ
ਜੁੜੀ ਸ-ਮੱ-ਸਿ-ਆ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ,ਜਿਸ ਦਾ ਕਾਰਨ ਖ-ਰਾ-ਬ ਜੀਵਨ ਸ਼ੈਲੀ, ਪੌ-ਸ਼-ਟਿ-ਕ ਤੱ-ਤਾਂ ਤੋਂ ਬਿਨਾਂ ਖਾਣਾ ਹੈ। ਤਾਂ ਆਓ ਜਾਣਦੇ ਹਾਂ ਇਸ ਤੇਲ ਨੂੰ ਖਾਣੇ ‘ਚ ਮਿਲਾ ਕੇ ਪਕਾਉਣ ਦੇ ਫਾਇਦੇ।ਦਿਲ ਨੂੰ ਮ-ਜ਼-ਬੂ-ਤ ਕਰੇਗਾ-ਤੁਹਾਨੂੰ ਦੱਸ ਦੇਈਏ ਕਿ ਜੈਤੂਨ ਦੇ ਤੇਲ ਵਿੱਚ ਅ-ਨ-ਸੈ-ਚੁ-ਰੇ-ਟਿ-ਡ ਫੈਟੀ ਐਸਿਡ ਪੋ-ਲੀ-ਫੇ-ਨੋ-ਲ ਕੰ-ਪਾ-ਊਂ-ਡ ਹੁੰਦੇ ਹਨ, ਜੋ ਦਿਲ ਨੂੰ ਕਈ ਸ-ਮੱ-ਸਿ-ਆ-ਵਾਂ ਨਾਲ ਲ-ੜ-ਨ ਵਿੱਚ ਮਦਦ ਕਰਦੇ ਹਨ। ਰੋਜ਼ਾਨਾ ਅੱਧਾ ਚਮਚ ਇਸ ਤੇਲ ਨੂੰ ਭੋਜਨ ‘ਚ ਪਕਾਉਣ ਨਾਲ ਦਿਲ ਦੀ ਬੀ-ਮਾ-ਰੀ ਦਾ ਖ-ਤ-ਰਾ ਘੱਟ ਹੋ ਜਾਂਦਾ ਹੈ।
ਜੈਤੂਨ ਦੇ ਤੇਲ ਦੇ ਲਾਭ-:ਦੱਸ ਦੇਈਏ ਕਿ ਇਸ ਤੇਲ ਵਿੱਚ ਓਮੇਗਾ-3 ਫੈਟੀ ਐ-ਸਿ-ਡ ਪਾਏ ਜਾਂਦੇ ਹਨ, ਜੋ ਸੋਜ ਨੂੰ ਘੱਟ ਕਰਨ ਅਤੇ ਕੋ-ਲੈ-ਸ-ਟ੍ਰਾ-ਲ ਨੂੰ ਸੁਧਾਰਨ ਵਿੱਚ ਮਦਦਗਾਰ ਹੁੰਦੇ ਹਨ।ਇਸ ਤੋਂ ਇਲਾਵਾ ਜੈ-ਤੂ-ਨ ਦਾ ਤੇਲ ਨਾ-ੜੀ ਦੇ ਕੰ-ਮ-ਕਾ-ਜ ਦੇ ਨਾਲ-ਨਾਲ ਦਿਲ ਦੀ ਸਿਹਤ ਨੂੰ ਵੀ ਵਧਾਉਂਦਾ ਹੈ।ਜੈਤੂਨ ਦੇ ਤੇਲ ਵਿੱਚ ਪਾਏ ਜਾਣ ਵਾਲੇ ਪੌ-ਲੀ-ਫੇ-ਨੌ-ਲ ਦਿਲ ਦੇ ਦੌਰੇ ਅਤੇ ਸ-ਟ੍ਰੋ-ਕ ਦੇ ਖ਼-ਤ-ਰੇ ਨੂੰ ਘੱਟ ਕਰਦੇ ਹਨ।ਇਸ ਤੋਂ ਇਲਾਵਾ ਇਹ ਤੇਲ ਹਾਈ ਬਲੱਡ ਪ੍ਰੈ-ਸ਼-ਰ ‘ਚ ਵੀ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ।
ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।ਇਹ ਜੈਤੂਨ ਦਾ ਤੇਲ ਚ-ਮ-ੜੀ ਲਈ ਬਹੁਤ ਫਾ-ਇ-ਦੇ-ਮੰ-ਦ ਮੰਨਿਆ ਜਾਂਦਾ ਹੈ,ਇਸ ਤੋਂ ਇਲਾਵਾ ਇਹ ਤੇਲ ਵਾਲਾਂ ਲਈ ਵੀ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ। ਇਹ ਤੇਲ ਵਾਲਾਂ ਨੂੰ ਲੰਬੇ ਅਤੇ ਸੰ-ਘ-ਣੇ ਬਣਾਉਂਦਾ ਹੈ।ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾ-ਣ-ਕਾ-ਰੀ ਨੂੰ ਇ-ਸ-ਤੇ-ਮਾ-ਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ
ਬਿਨਾਂ ਕਿਸੇ ਡਾਕਟਰ ਦੀ ਸ-ਲਾ-ਹ ਤੋ ਸਾਡੇ ਵਲੋ ਦਿੱਤੀ ਗਈ ਜਾ-ਣ-ਕਾ-ਰੀ ਨੂੰ ਇ-ਸ-ਤੇ-ਮਾ-ਲ ਨਾ ਕਰੋ ਜੀ. ਜੇ ਤੁਸੀਂ ਇ-ਸ-ਤੇ-ਮਾ-ਲ ਕਰਦੇ ਹੋਜੇ ਕੋਈ ਸ-ਮੱ-ਸਿ-ਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ