ਦੰਦ ਬਣ ਜਾਣਗੇ ਮੋਤੀਆ ਵਰਗੇ ਚਿੱਟੇ-ਪੀਲਾਪਣ ਦੂਰ-ਕੀੜਾ-ਇਨਫੈਕਸ਼ਨ ਤੋਂ ਛੁਟਕਾਰਾ

ਦੰਦਾਂ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਨਿੰਮ ਦਾਤਣ ਕਰਨਾ ਹੈ ਜਿਸ ਨਾਲ ਤੁਹਾਡੇ ਦੰਦ ਤਾਂ ਸਾਫ਼ ਹੁੰਦੇ ਹੀ ਹਨ ਨਾਲ ਹੀ ਤੁਹਾਡੇ ਮੂੰਹ ਵਿੱਚੋਂ ਸਾਰੇ ਮਾੜੇ ਬੈਕਟੀਰੀਆ ਖਤਮ ਹੁੰਦੇ ਹਨ ਜਿੰਨਾ ਜਦ ਅਸੀਂ ਇਸ ਨੂੰ ਚਬਾ ਕੇ ਦਾਤਣ ਕਰਦੇ ਹਾਂ ਉਸ ਲਈ ਲਾਰ ਬਣਦੀ ਹੈ ਜੋ ਕਿ ਸਾਡੇ ਪੇਟ ਵਿੱਚ ਵੀ ਜਾਂਦੀ ਹੈ ਜਿਸ ਨਾਲ ਸਾਡੀ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ ਪਹਿਲਾਂ ਦੇ ਸਮੇਂ ਵਿੱਚ ਲੋਕ ਜ਼ਿਆਦਾਤਾਰ ਦਾਤਣ ਕਰਦੇ ਸਨ

ਜਿਨ੍ਹਾਂ ਨਾਲ ਕਿ ਉਨ੍ਹਾਂ ਦੇ ਦੰਦ ਵੀ ਮਜ਼ਬੂਤ ਰਹਿੰਦੇ ਸਨ ਤਾਂਉਹ ਲੋਕਾਂ ਤੋਂ ਵੀ ਦੂਰ ਰਹਿੰਦਾ ਸਨ ਜਿਸ ਕਰਕੇ ਉਨ੍ਹਾਂ ਦੇ ਦੰਦ ਬੁਢਾਪੇ ਹੋਣ ਤੱਕ ਮਜ਼ਬੂਤ ਰਹਿੰਦੇ ਸਨ ਅਤੇ ਜੇਕਰ ਤੁਸੀਂ ਮੰਜਨ ਕਰਨਾ ਚਾਹੁੰਦੇ ਹੋ ਤਾਂ ਘਰ ਵਿਚ ਬਣਾ ਕੇ ਕਰੋ ਇਸ ਲਈ ਤੁਸੀਂ ਥੋੜ੍ਹਾ ਜਿਹਾ ਸਰੋਂ ਦਾ ਤੇਲ ਦੇਣਾ ਹੈ ਥੋੜ੍ਹਾ ਜਿਹਾ ਨਮਕ ਲੇਣਾ ਥੋੜ੍ਹੀ ਜਿਹੀ ਹਲਦੀ ਤੇ ਮੈਂ ਚੀਜ਼ਾਂ ਨੂੰ ਮਿਲਾ ਕੇ ਇਸ ਨੂੰ ਤੁਸੀਂ ਬੁਰਸ਼ ਉਪਰ ਲਗਾ ਕੇ ਦੰਦਾਂ ਤੇ ਲਗਾ ਸਕਦੇ ਹੋ ਜਾਂ ਉਂਗਲ ਦੀ ਮਦਦ ਨਾਲ ਵੀ

WhatsApp Group (Join Now) Join Now

ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਜੇਕਰ ਕਿਸੇ ਦੰਦ ਪੀਲੇ ਹਨ ਤਾਂ ਤੁਸੀਂ ਇਹ ਅੰਬ ਦਾ ਪੱਤਾ ਤੋੜ ਲੈਣਾ ਹੈ ਉਸ ਪੱਤੇ ਨੂੰ ਪੇਸਟ ਬਣਾ ਲਓ ਅਤੇ ਉਸ ਨੂੰ ਆਪਣੇ ਦੰਦਾਂ ਤੇ ਰਗੜੋ ਇਸ ਨਾਲ ਤੁਹਾਡੇ ਦੰਦਾਂ ਦਾ ਪੀਲਾਪਨ ਵੀ ਖ਼ਤਮ ਹੁੰਦਾ ਹੈ ਅਤੇ ਜਾਂ ਫਿਰ ਤੁਸੀਂ ਤਿਨ ਚੁਟਕੀ ਦਾਲਚੀਨੀ ਤੇ ਤਿੰਨ ਚੁੱਟਕੀ ਹਲਦੀ ਇਸ ਵਿਚ ਚਾਰ ਤੋਂ ਪੰਜ ਬੂੰਦਾਂ ਨਾਰੀਅਲ ਦੇ ਤੇਲ ਦੀਆਂ ਮਿਲਾ ਕੇ ਇਸ ਨਾਲ ਵੀ ਛੱਡ ਦੰਦ ਸਾਫ ਹੁੰਦੇ ਹਨ

ਜਾਂ ਫਿਰ ਤੁਸੀਂ ਬੇਕਿੰਗ ਸੋਡਾ 3 ‌ਚੁਟਕੀ ਨਮਕ ਤਿੰਨ ਚੁਟਕੀ ਇਸ ਵਿੱਚ 4ਤੋਂ 5 ਬੂੰਦਾਂ ਸਰੋਂ ਦੇ ਤੇਲ ਦੀਆਂ ਮਿਲਾ ਕੇ ਇਸ ਨੂੰ ਵੀ ਦੰਦਾਂ ਤੇ ਰਗੜੋ ਤੁਹਾਡੇ ਦੰਦ ਸਾਫ ਹੁੰਦੇ ਆ ਦੰਦਾਂ ਦੀਆਂ ਸਮੱਸਿਆਵਾਂ ਖ਼ਤਮ ਹੁੰਦੀਆਂ ਅਤੇ ਇਹ ਤੁਸੀਂ ਨਿੰਮ ਦਾ ਦਾਤਣ ਜਰੂਰ ਕਰੋ ਅਤੇ ਵੱਧ ਤੋਂ ਵੱਧ ਰੁੱਖ ਵੀ ਲਗਾਉ ਨਿੰਮ ਦਾ ਰੁੱਖ ਸਭ ਤੋਂ ਵੱਧ ਆਕਸੀਜਨ ਦਿੰਦਾ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਆਪਣੇ ਦੰਦਾਂ ਦੀ

ਸਾਂਭ ਸੰਭਾਲ ਕਰਨੀ ਹੈ ਜਿਸ ਨਾਲ ਤੁਹਾਡੇ ਦੰਦਾਂ ਨੂੰ ਕੋਈ ਸਮੱਸਿਆ ਨਹੀਂ ਜੇਕਰ ਤੁਸੀਂ ਨਿੰਮ ਦਾ ਦਾਤਣ ਕਰਦੇ ਹੋ ਤਾਂ ਤੁਹਾਡੇ ਦੰਦ ਵੀ ਮਜ਼ਬੂਤ ਹੁੰਦੇ ਹਨ ਅਤੇ ਦੰਦਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਇਸ ਪ੍ਰਕਾਰ ਤੁਸੀਂ ਇਸ ਨੁਕਤਿਆਂ ਦੁਬਾਰਾ ਆਪਣੀਆਂ ਸਮੱਸਿਆਵਾਂ ਨੂੰ ਠੀਕ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *