ਖਾਂਸੀ ਤੋਂ ਛੁਟਕਾਰਾ ਪਾਉਣ ਦਾ 100% ਪੱਕਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਖਾਂਸੀ ਜ਼ੁਕਾਮ ਬੁਖਾਰ ਛਾਤੀ ਅਤੇ ਗਲੇ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸਾਡੇ ਇਸ ਨੁਕਤੇ ਨੂੰ ਨੂੰ ਇਸਤੇਮਾਲ ਕਰਕੇ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰ ਲਓ ਅਤੇ ਸਭ ਤੋਂ ਪਹਿਲਾਂ ਕਾਲੀ ਮਿਰਚ ਦੇ ਵੀ ਦਾਣੇ ਲੈਣੇ ਹਨ ਇਸ ਦੇ ਨਾਲ ਹੀ 8 ਲੌਂਗ ਲੈਣੇ ਹਨ ਅਤੇ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਹਲਕੀ ਅੱਗ ਤੇ ਗਰਮ ਲੈਣਾ ਹੈ ਅਤੇ ਫਿਰ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਬਰੀਕ ਪੀਸ ਲਓ ਅਤੇ

ਉਸ ਤੋਂ ਬਾਅਦ ਇਕ ਤੋਂ ਦੋ ਇੰਚ ਅਦਰਕ ਦੇ ਟੁਕੜਿਆਂ ਨੂੰ ਕੱਦੂਕਸ ਕਰ ਲੈਣਾ ਹੈ ਅਤੇ ਫਿਰ ਇਸ ਕੱਦੂਕਸ ਕੀਤੀ ਹੋਈ ਹੈ ਅਦਰਕ ਨੂੰ ਕਿਸੇ ਕੱਪੜੇ ਵਿੱਚ ਪਾ ਕੇ ਇਸ ਦਾ ਰਸ ਕਿਸੇ ਕੋਲੀ ਵਿੱਚ ਕੱਢ ਲੈਣਾ ਹੈ ਹੁਣ ਤੁਸੀਂ ਦੋ ਚਮਚ ਸ਼ਹਿਦ ਦੇ ਵਿੱਚ ਇਸ ਅਦਰਕ ਦੇ ਰਸ ਨੂੰ ਪਾ ਦੇਣਾ ਹੈ ਤੇਰੇ ਇਸ ਸ਼ਹਿਦ ਅਤੇ ਅਦਰਕ ਦੇ ਰਸ ਇੱਕ ਚੁਟਕੀ ਸੇਂਧਾ ਨਮਕ ਪਾ ਲੈਣਾ ਹੈ ਫਿਰ ਇਸ ਵਿਚ ਇਕ ਚੁਟਕੀ ਹਲਦੀ ਪਾ ਦੇਨੀ ਹੈ

WhatsApp Group (Join Now) Join Now

ਫਿਰ ਚਾਰ ਚੁੱਟਕੀ ਅਦਰਕ ਅਤੇ ਕਾਲੀ ਮਿਰਚ ਦਾ ਚੂਰਨ ਪਾ ਦੇਣਾ ਹੈ ਅਤੇ ਚੀਜ਼ਾਂ ਨੂੰ ਸ਼ਹਿਦ ਵਿਚ ਪਾਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਤੇ ਤੁਸੀਂ ਇਸ ਦਾ ਸੇਵਨ ਸਵੇਰ ਸਮੇਂ ਕਰਨਾ ਅਤੇ ਇਸ ਦੇ ਸੇਵਨ ਕਰਨ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਤੁਸੀਂ ਕੁਝ ਵੀ ਚਾਹ ਪਾਣੀ ਜਾਂ ਨਾਸ਼ਤਾ ਕਰ ਸਕਦੇ ਹੋ ਅਤੇ ਜਾਂ ਫਿਰ ਇਸ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ

ਇਸ ਦੇ ਸੇਵਨ ਕਰਨ ਤੋਂ ਬਾਅਦ ਤੁਸੀਂ ਕੁਝ ਵੀ ਨਹੀਂ ਸੇਵਨ ਕਰਨਾ ਅਤੇ ਇਸ ਤਿਆਰ ਸਮੱਗਰੀ ਨੂੰ ਚੌਥਾ ਹਿੱਸਾ ਕਰਕੇ ਤੁਸੀਂ ਛੋਟੇ ਬੱਚੇ ਨੂੰ ਦੇ ਸਕਦੇ ਹੋ ਅਤੇ ਵੱਡਿਆਂ ਲਈ ਇਨ੍ਹਾਂ ਹੀ ਸੇਵਨ ਕਰਨਾ ਹੈ ਇਸ ਦੇ ਸੇਵਨ ਕਰਨ ਨਾਲ ਅੱਜ ਕੱਲ ਚੱਲ ਪਏ ਕੋ-ਰੋ-ਨਾ-ਵਾ-ਇ-ਰ-ਸ ਤੋਂ ਵੀ ਬਚਾਅ ਹੋਵੇਗਾ ਅਤੇ ਤੁਹਾਡਾ ਅੱਜ ਖਾਂਸੀ ਜ਼ੁਕਾਮ ਬੁਖਾਰ ਗਲੇ ਦਾ ਇਨਫੈਕਸ਼ਨ ਵੀ ਠੀਕ ਰਹੇਗਾ

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਦਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਇਸ ਦੇ ਸੇਵਨ ਕਰਨ ਨਾਲ ਉਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *