ਡਾਕਟਰ ਦੀਆਂ ਮੰਨੋ-ਕਦੇ ਨਹੀਂ ਹੁੰਦੇ ਬਿਮਾਰ-ਤਾਕਤ ਆਊ ਬਥੇਰੀ

ਵੀਡੀਓ ਥੱਲੇ ਜਾ ਕੇ ਦੇਖੋ,ਸਰੀਰ ਨੂੰ ਤੰਦਰੁਸਤ ਰੱਖਣ ਲਈ ਇਹਨਾਂ ਗੱਲਾਂ ਦਸ ਧਿਆਨ ਰੱਖੋ ਕਦੀ ਬਿਮਾਰੀ ਨੇੜੇ ਨਹੀਂ ਆਵੇਗੀ ਅਤੇ ਸਰੀਰ ਨੂੰ ਥਕਾਵਟ ਵੀ ਮਹਿਸੂਸ ਨਹੀਂ ਹੋਵੇਗੀ ਤਾਕਤ ਨਾਲ ਸਰੀਰ ਭਰਭੂਰ ਹੋ ਜਾਵੇਗਾ ਇਸ ਵਾਰੇ ਅੱਜ ਆਪ ਜੀ ਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਬਿਮਾਰੀਆਂ ਦਾ ਵੱਡਾ ਕਰਨ ਹੈ ਸਾਡੀ ਮਾੜੀ ਖੁਰਾਕ ਜਿਸ ਨਾਲ ਸਾਡੇ ਸਰੀਰ ਨੂੰ ਪੁਸ਼ਕ ਤੱਤ ਨਹੀਂ ਮਿਲਦੇ ਤੇ ਬਿਮਾਰੀਆਂ ਲੱਗ ਜਾਂਦੀਆਂ ਹਨ ਮਾੜੀ ਖੁਰਾਕ ਇਕ ਤਾਂ ਅਸੀਂ ਨੱਕ ਰਾਂਹੀ ਲੈ ਰਹੇ ਹਾਂ

ਜਿਵੇ ਕੇ ਖਰਾਬ ਹਵਾ ਅਸੀਂ ਬੰਦ ਕਮਰਿਆਂ ਚ ਬੈਠੇ ਰਹਿਣੇ ਹਾਂ ਜੋ ਅਸੀਂ ਸਾਹ ਛੱਡਦੇ ਹਾਂ ਓਹੀ ਵਾਪਸ ਲੈ ਰਹੇ ਹਾਂ ਤੇ ਬਾਹਰ ਰੁੱਖਾਂ ਦੀ ਕਮੀ ਹੋਣ ਅਕਸੀਜਨ ਪੁਰੀ ਨਹੀਂ ਮਿਲ ਰਹੀ ਤੇ ਜੇਕਰ ਪੀਣ ਵਾਲਾ ਪਾਣੀ ਦੇਖ ਲਿਆ ਜਾਵੇ ਤਾਂ ਉਹ ਵ ਖਰਾਬ ਪੀ ਰਹੇ ਹਾਂ ਬੋਲਤਾ ਵਾਲਾ ਪਾਣੀ ਉਹ ਵੀ ਖਰਾਬ ਪੀ ਰਹੇ ਹਾਂ ਉਸ ਵੁੱਚ ਕੁਜ ਸਾਫ਼ ਨਹੀਂ ਹੁੰਦਾ ਬਸ ਪੈਸੇ ਹੀ ਬਣੀਂਦੇ ਲੋਕ ਤੇ ਆਲੇ ਦੁਆਲੇ ਦੀ ਗੰਦਗੀ ਜੋ ਹਵਾ ਰਹੀ ਸਾਡੇ ਆਦਰ ਜਾ ਰਹੀ ਹੈ

WhatsApp Group (Join Now) Join Now

ਸਰੀਰੀ ਨੂੰ ਖਰਾਬ ਕਰ ਰਹੀ ਹੈ ਤੇ ਅੱਜ ਕਲ ਬਾਹਰ ਦਾ ਖਾਣਾ ਜ਼ਿਆਦਾ ਖਾ ਰਹੇ ਹਾਂ ਜਿਵੇ ਫਾਸਟ ਫ਼ੂਡ ਤੇ ਹੋਰ ਵ ਬਹੁਤ ਕੁਜ ਜੋ ਸਾਡੇ ਸਰੀਰ ਲਈ ਨੁਕਸਾਨ ਦਾਈ ਹੈ ਤੇ ਅੱਜ ਕਲ ਜੋ ਵੀ ਫੈਕਟਰੀਆਂ ਚ ਬਣ ਰਿਹਾ ਹੈ ਉਸ ਵੁੱਚ ਤਾਂ ਮਿਲਾਵਟ ਹੀ ਬਹੁਤ ਹੋ ਰਹੀ ਹੈ ਹਰ ਇਕ ਚੀਜ ਚ ਮਾੜੀ ਤੋਂ ਮਾੜੀ ਤੇ ਗੰਦੀ ਮਿਲਾਵਟ ਹੋ ਰਹੀ ਜੇ ਕਰ ਉਸ ਵਸਤੂ ਨੂੰ ਤਿਆਰ ਹੁੰਦੇ ਦੇਖ ਲਈਏ ਤਾਂ ਅਸੀਂ ਉਸ ਚੀਜ ਨੂੰ ਛੱਡ ਹੀ ਦੇਈਏ 470 ਬਿਮਾਰੀਆਂ ਤੋਂ ਬਚਨਾ ਹੈ ਤਾਂ

ਖੰਡ ਨੂੰ ਬਿਲਕੁਲ ਬੰਦ ਕਰ ਦਿਓ ਤੇ ਕੋਲਡ ਡਰਿੰਕ ਨੂੰ ਬੰਦ ਕਰ ਦਿਓ ਜਿਸ ਵੁੱਚ ਸਾਰੇ ਕੈਮੀਕਲ ਹੁੰਦੇ ਹਨ ਕੋ ਸਰੀਰ ਨੂੰ ਪਤਾ ਹੀ ਨਹੀਂ ਕਿੰਨੀਆਂ ਬਿਮਾਰੀਆਂ ਲਾਉਂਦੇ ਹੀ ਹੈ ਤੜਕੇ ਵਾਲਿਆਂ ਚੀਜ ਨਾਲ 1108 ਬਿਮਰੀਆ ਲਗਦੀਆਂ ਹਨ ਤੇ ਕਿਸੇ ਵੀ ਪ੍ਰਕਰ ਦਾ ਨਸ਼ਾ ਨਹੀ ਕਰਨਾ ਚਾਹੀਦਾ ਜੇ ਸੋਖੇ ਸ਼ਬਦਾਂ ਚ ਦਸਿਆ ਜਾਵੇ ਤਾਂ ਸਰੀਰ ਨੂੰ ਸਹੀ ਰੱਖਣਾ ਹਰ ਕਿਸਮ ਦੀ ਬਿਮਾਰੀ ਨਸੇ ਤੋਂ ਲਗਦੀ ਹੈ ਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕੱਚਾ ਸਲਾਦ ਵੱਧ ਤੋਂ ਵੱਧ ਖਾਣਾ ਚਾਹੀਦਾ ਹੈ

ਤੇ ਹਰੀਆਂ ਸਬਜ਼ੀਆਂ ਵੱਧ ਤੋਂ ਵੱਧ ਖਾਓ ਤੇ ਫਰੂਟ ਵ ਜਰੂਰੁ ਖਾਓ ਜਿਸ ਨਾਲ ਪੋਸਕ ਤੱਤ ਮਿਲਦੇ ਰਹਿਣ ਤੇ ਰੋਟੀ ਬਨਾਉਣ ਲਈ ਅਤੇ ਨੂੰ ਛਾਨ ਲਈ ਲਾਉਣਾ ਚਿਹਿਦਾ ਕਿਉਂਕ ਉਹ ਹੀ ਸਰੀਰ ਦੇ ਅੰਦਰ ਜਾ ਕੇ ਸਰੀਰ ਦੀ ਸਫਾਈ ਰੱਖਦਾ ਹੈ ਤੇ ਪਾਚਨ ਕਿਰਿਆ ਸਹੀ ਰੱਖਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *