ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਲਵਾਂ ਗੇ ਇਕ ਛੋਟਾ ਪੈਨ ਉਸ ਵਿਚ ਪਾਵਾਂ ਗੇ ਦੋ ਹਰੀ ਇਲਾਚੀ ਤੁਸੀਂ ਚਾਹੋ ਤਾਂ ਇਸ ਦੀ ਜਗਾਹ ਤੇ ਇਕ ਕਾਲੀ ਵੱਡੀ ਇਲਾਚੀ ਵੀ ਲੈ ਸਕਦੇ ਹੋ।ਇਸ ਤੋਂ ਬਾਅਦ ਲਵਾਂਗੇ ਲੌਂਗ,ਲੌਂਗ ਜਿਆਦਾ ਨਹੀਂ ਲੈਣੇ ਬਸ ਚਾਰ ਤੋਂ ਪੰਜ ਲੌਂਗ ਹੀ ਲੈਣੇ ਆ,ਇਹ ਕਾਫੀ ਸਟਰੋਂਗ ਹੁੰਦੇ ਆ ਇਸ ਦੀ ਖੁਸ਼ਬੂ ਬਹੁਤ ਜਿਆਦਾ ਤੇਜ ਹੁੰਦੀ ਹੈ ਅਗਰ ਦੰਦ ਚ ਦਰਦ ਹੋਵੇ ਤਾਂ ਹਲਕਾ ਜਾ ਲੌਂਗ ਦੰਦ ਚ ਰੱਖਣ ਨਾਲ ਦੰਦ ਦਾ ਦਰਦ ਵੀ ਦੂਰ ਹੋ ਜਾਂਦਾ ਹੈ ਤੇ ਇਹ ਜੁਕਾਮ ਤੇ ਖਾਂਸੀ ਚ ਵੀ ਬਹੁਤ ਫਾਇਦੇ ਮੰਦ ਹੁੰਦੀ ਹੈ।
ਇਸ ਦੇ ਨਾਲ-ਨਾਲ ਲਵਾ ਗੇ 5-6 ਕਾਲੀ ਮਿਰਚ ਦੇ ਦਾਣੇ ਕਾਲੀ ਮਿਰਚ ਦੇ ਛੋਟੇ ਛੋਟੇ ਦਾਣੇ ਇਮੁਨਟੀ ਨੂੰ ਇਨ੍ਹਾਂ ਵਧਾ ਦਿੰਦੇ ਹਨ ਕਿ ਜੁਕਾਮ ਖਾਂਸੀ ਤਾਂ ਦੂਰ ਹੁੰਦੀ ਹੀ ਹੈ ਤੇ ਜੇ ਹੋ ਵੀ ਰਹੀ ਹੈ ਤਾਂ ਉਹ ਵੀ ਦੂਰ ਹੋ ਜਾਂਦੀ ਹੈ ਕਿਉਂਕਿ ਇਸ ਵਿਚ ਵਿਟਾਮਿਨ C ਪਾਇਆ ਜਾਂਦਾ ਹੈ।ਇਸ ਦੇ ਨਾਲ ਹੁਣ ਅਸੀਂ ਲਵਾਂ ਗੇ ਡੇਢ ਚਮਚ ਸੌਂਫ,ਸੌਂਫ ਦੀ ਤਾਸੀਰ ਗਰਮ ਨਹੀਂ ਹੁੰਦੀ ਠੰਡੀ ਹੁੰਦੀ ਹੈ।ਸੌਂਫ ਵੀ ਗਲੇ ਦੀ ਸ਼ਿਕਾਇਤ ਨੂੰ ਦੂਰ ਕਰਦੀ ਹੈ ਕਿਉਂਕਿ ਇਸ ਵਿਚ ਵੀ ਵਿਟਾਮਿਨ C ਪਾਇਆ ਜਾਂਦਾ ਹੈ।ਤੇ
ਫਿਰ ਘੱਟ ਗੈਂਸ ਤੇ ਇਹਨਾਂ ਮਸਾਲਿਆਂ ਨੂੰ ਹਲਕਾ ਜਾ ਗਰਮ ਕਰ ਲਵਾ ਗੇ,ਇਹਨਾਂ ਨੂੰ ਭੁੰ-ਨ ਨਹੀਂ ਹੈ ਬਸ ਥੋੜਾ ਜਿਹਾ ਗਰਮ ਕਰਨਾ ਹੈ ਤੇ ਫਿਰ ਇਸ ਨੂੰ ਥੋੜਾ ਜਾ ਪੀਸ ਲੈਣਾ ਹੈ।ਫਿਰ ਇਕ ਬਰਤਨ ਚ ਚਾਰ ਕੱਪ ਪਾਣੀ ਪਾ ਕੇ ਗਰਮ ਕਰਨਾ ਹੈ ਫਿਰ ਲੈਣਾ ਹੈ ਚਕਰ ਫੁੱਲ ਇਹ ਵੀ ਸਾਡੀ ਇਮੁਨਟੀ ਸਿਸਟਮ ਨੂੰ ਬੜੀ ਚੰਗੀ ਤਰ੍ਹਾਂ ਤੰਦਰੁਸਤ ਰਖਦਾ ਹੈ ਇਸ ਦੀਆਂ 3ਤੋਂ4 ਪੱਤੀਆਂ ਪਾਣੀ ਵਿਚ ਪਾ ਦਵਾਗੇ ਇਸ ਤੋਂ ਬਾਅਦ ਲਵਾਂ ਗੇ ਦਾਲ ਚੀਨੀ,2ਇੰਚ ਦੀ ਲੰਬੀ ਦਾਲ ਚੀਨੀ ਲੈ ਕੇ ਉਸ ਦੇ ਛੋਟੇ ਛੋਟੇ ਟੁਕੜੇ ਕਰ ਕੇ ਪਾਣੀ ਵਿਚ ਪਾ ਦਵਾਗੇ ਫਿਰ ਲੈਣਾ ਹੈ ਤੇਜ ਪੱਤਾ ਇਸ ਵਿਚ ਵਿਟਾਮਿਨ A ਤੇ C ਹੋਣ ਦੇ ਨਾਲ ਨਾਲ ਵਿਟਾਮਿਨ B-6 ਵੀ ਹੁੰਦਾ ਹੈ
ਇਸ ਨੂੰ ਤੋੜ ਕੇ ਪਾਵਾਂਗੇ ਤੇ ਫਿਰ ਜੋ ਮਸਾਲੇਆਂ ਨੂੰ ਪੀਸ ਕੇ ਰਖਿਆ ਸੀ ਉਹ ਇਸ ਵਿਚ ਪਾ ਦੇਣੇ ਆ ਫਿਰ ਇਸ ਵਿਚ ਪਾਵਾ ਗੇ ਗਰੈਂਡ ਕਿਤਾ ਹੋਇਆ ਅਦਰਕ ਫਿਰ ਇਸ ਵਿਚ ਅੱਧਾ ਚਮਚ ਹਲਦੀ ਪਾਵਾਗੇ,ਪੰਜ ਤੋਂ ਛੇ ਪੱਤੇ ਤੁਲਸੀ ਦੇ ਵੀ ਪਾ ਸਕਦੇ ਹੋ ਤੁਸੀਂ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਹੈ ਇਸ ਨੂੰ ਪਕਾਂਦੇ ਹੋਏ ਢੱਕ ਦੇਣਾ ਆ ਤੇ ਇਸ ਨੂੰ 15ਮਿੰਟ ਤਕ ਇਦਾ ਹੀ ਘਟ ਗੈਂਸ ਤੇ ਪਕਾਵਾ ਗੇ ਤੇ ਫਿਰ ਇਹ ਡਰਿੰਕ ਬਣਕੇ ਤਿਆਰ ਹੈ ਫਿਰ ਇਸ ਨੂੰ ਛਾਣ ਕੇ ਇਸ ਨੂੰ
ਮਿੱਠਾ ਕਰਨ ਲਈ ਇਸ ਵਿਚ ਸ਼ਹਿਦ ਪਾਵਾਗੇ ਇਕ ਤੋਂ ਦੋ ਚਮਚ।ਗਰਮੀ ਹੋਵੇ ਜਾਂ ਸਰਦੀ ਹੋਵੇ ਸ਼ਹਿਦ ਨੂੰ ਕਿਸੇ ਵੀ ਮੋਸਮ ਚ ਲਿਆ ਜਾ ਸਕਦਾ ਹੈ ਇਸ ਤਰ੍ਹਾਂ ਇਹ ਸ਼ਹਿਦ ਵਾਲੀ ਇਮੁਨਟੀ ਡਰਿੰਕ ਬਣ ਕੇ ਤਿਆਰ ਹੈ। ਸ਼ਹਿਦ ਦੀ ਜਗਹ ਇਸ ਵਿਚ ਗੁੜ ਵੀ ਪਾ ਸਕਦੇ ਹਾਂ,ਗੁੜ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਹ ਸਰਦੀਆਂ ਚ ਜਿਆਦਾ ਸਹੀ ਰਹਿੰਦਾ ਹੈ ਪਰ ਤੁਸੀਂ ਇਸ ਨੂੰ ਥੋੜਾ ਥੋੜਾ ਕਰਕੇ ਗਰਮੀਆਂ ਚ ਵੀ ਲੈ ਸਕਦੇ ਹੋ ਤੇ ਫਿਰ ਇਹ ਗੁੜ ਵਾਲੀ ਇ-ਮੁ-ਨ-ਟੀ ਡਰਿੰਕ ਬਣ ਕੇ ਤਿਆਰ ਹੈ।ਜੇ ਤੁਸੀਂ ਗਰਮ ਗਰਮ ਇਸ ਨੂੰ ਪੀ ਸਕਦੇ ਹੋ
ਤਾਂ ਬਹੁਤ ਵਧਿਆ ਹੋਵੇਗਾ ਹਲਕਾ ਗੁਨਗੁਣਾ ਵੀ ਤੁਸੀਂ ਇਸ ਨੂੰ ਪੀ ਸਕਦੇ ਹੋ ਤੇ ਜੇ ਨਹੀਂ ਪੀਤਾ ਜਾਂਦਾ ਤਾਂ ਚੰਗੀ ਤਰ੍ਹਾਂ ਠੰਡਾ ਕਰਕੇ ਇਕ ਹੀ ਸਾਹ ਚ ਇਸਨੂੰ ਪੀ ਲਵੋਗੇ ਤਾਂ ਵੀ ਇਸ ਦੇ ਫਾਇਦੇ ਤੁਹਾਨੂੰ ਜਰੂਰ ਮਿਲਣ ਗੇ।ਇਸ ਨੂੰ ਤੁਸੀਂ ਸਵੇਰੇ ਸਵੇਰੇ ਜਾਂ ਰਾਤ ਨੂੰ ਹੋਣ ਤੋਂ ਪਹਿਲਾਂ ਵੀ ਪੀ ਸਕਦੇ ਹੋ ਤੇ ਜੇ ਰੋਜ਼ ਪੀਣਾ ਚਾਹੁੰਦੇ ਹੋ ਤਾਂ ਸਿਰਫ ਅੱਧਾ ਕੱਪ ਪੀਣਾ ਹੈ ਜਾਂ ਫਿਰ ਹਫਤੇ ਚ ਦੋ ਵਾਰ ਪੂਰਾ ਕੱਪ ਭਰ ਕੇ ਪੀ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ