ਖ਼ੂਨ ਗਾੜਾ ਕਸਟਰੋਲ ਖ਼ੂਨ ਦੀ ਸਫਾਈ ਯੂਰੀਆ ਗਰੰਟੀ ਨਾਲ ਠੀਕ

ਵੀਡੀਓ ਥੱਲੇ ਜਾ ਕੇ ਦੇਖੋ,ਖੂਨ ਗਾੜਾ ਕੈਸਟਰੋਲ ਖੂਨ ਦੀ ਸਫਾਈ ਯੂਰੀਆ ਦੀ ਸਮੱਸਿਆ ਖੂਨ ਨੂੰ ਸਾਫ ਕਰਨ ਦਾ ਤਰੀਕਾ ਜੇਕਰ ਸਾਡਾ ਖ਼ੂਨ ਸਾਫ਼ ਹੁੰਦਾ ਹੈ ਤਾਂ ਸਾਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਿਆ ਰਹਿੰਦਾ ਹੈ ਜੇਕਰ ਸਾਡਾ ਖ਼ੂਨ ਸਾਫ਼ ਹੈ ਤਾਂ ਸਾਨੂੰ ਕੈਸਟਲ ਨਹੀਂ ਹੋਵੇਗਾ ਬਲੱਡ ਪ੍ਰੈਸ਼ਰ ਸੰਬੰਧੀ ਕੋਈ ਸਮੱਸਿਆ ਨਹੀਂ ਹੋਵੇਗੀ ਜੇਕਰ ਸਾਡਾ ਖ਼ੂਨ ਸਾਫ਼ ਹੈ ਤਾਂ ਸਾਡੀ ਕੋਈ ਵੀ ਨਾੜ ਬੰਦ ਨਹੀਂ ਹੋਵੇਗੀ, ਸਰੀਰ ਦੇ ਅੰਗ ਖਰਾਬ

ਹੋਣ ਲੱਗ ਜਾਂਦੇ ਹਨ ਯੂਰੀਆ ਬਣ ਜਾਂਦਾ ਹੈ, ਯੂਰਿਕ ਐਸਿਡ ਦੀ ਸਮੱਸਿਆ ਹੋ ਜਾਂਦੀ ਹੈ,ਅਦਰੰਗ ਵਰ ਦੀ ਸਮੱਸਿਆ ਵੀ ਹੋ ਸਕਦੀ ਹੈ ਅਤੇ ਜਦੋਂ ਉਹ ਖਰਾਬ ਹੋਣ ਲੱਗ ਜਾਂਦਾ ਹੈ ਤਾਂ ਉਸ ਸਮੇਂ ਸਾਨੂੰ ਹਾਰਟ ਅਟੈਕ ਆਉਣ ਦੀ ਸਮੱਸਿਆ ਜਿਆਦਾ ਬਣ ਜਾਂਦੀ ਹੈ,ਅਤੇ ਸਾਨੂੰ ਅੱਗੇ ਚੱਲ ਕੇ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ,ਆਪਣੇ ਖੂਨ ਨੂੰ ਸਾਫ ਰੱਖਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ, ਇੱਕ ਮਹੀਨੇ ਦੇ ਵਿੱਚ ਤੁਹਾਡੇ ਸਾਰੇ ਖੂਨ ਦੀ ਸਫਾਈ ਹੋ

WhatsApp Group (Join Now) Join Now

ਜਾਵੇਗੀ, ਅਰਜਨ ਦੀ ਛਾਲ ਸੌ ਗ੍ਰਾਮ, ਦਾਲਚੀਨੀ 50 ਗ੍ਰਾਮ ਮੇਥੀਦਾਣਾ 50 ਗ੍ਰਾਮ, ਕੁਟਗੀ ਸੌ ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੀਸ ਲੈਂਦਾ ਹੈ ਇਹਨਾਂ ਚੀਜ਼ਾਂ ਦਾ ਪਾਊਡਰ ਬਣਾ ਕੇ ਤਿਆਰ ਕਰ ਲੈਣਾ ਹੈ ਇਸ ਦਾ ਇੱਕ ਚਮਚ ਸਵੇਰੇ ਅਤੇ ਇੱਕ ਚਮਚ ਸ਼ਾਮ ਨੂੰ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਹੈ, ਜੇ ਕਰ ਤੁਸੀਂ ਇਹਨਾ ਦਾ ਕਾਹੜਾ ਬਣਾ ਕੇ ਸੇਵਨ ਕਰੋ ਗੇ ਤਾਂ ਹੋਰ ਵਧੀਆ ਗੱਲ ਹੈ ਇਸ ਦਾ ਕਾਹੜਾ ਬਣਾਉਣ ਲਈ ਤੁਸੀਂ ਦੋ ਗਲਾਸ ਪਾਣੀ ਲੈਣਾ ਹੈ,

1 ਚੱਮਚ ਇਸ ਪਾਊਡਰ ਦਾ ਪਾ ਕੇ ਉਸ ਨੂੰ ਗਰਮ ਕਰੋ ਜਦੋਂ ਇਹ ਪਾਣੀ ਇਕ ਗਲਾਸ ਰਹਿ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰੋ ਇਕ ਮਹੀਨੇ ਦੇ ਵਿੱਚ-ਵਿੱਚ ਤੁਹਾਡੇ ਸਾਰੇ ਖੂਨ ਦੀ ਸਫਾਈ ਹੋ ਜਾਵੇਗੀ ਇਸ ਨੂੰ ਸਵੇਰੇ ਖਾਲੀ ਪੇਟ ਹੌਲੀ-ਹੌਲੀ ਇਹ ਗਰਮ-ਗਰਮ ਸੇਵਨ ਕਰ ਲੈਣਾਂ ਹੈ ਅਤੇ ਰਾਤ ਨੂੰ ਖਾਣਾ ਖਾਣ ਰੋਟੀ ਖਾਣ ਤੋਂ ਦੋ ਘੰਟੇ ਪਹਿਲਾਂ ਤੁਸੀਂ ਇਸ ਨੁਕਤੇ ਨੂੰ ਵਰਤ ਲੈਣਾ ਹੈ ਜੇਕਰ ਤੁਸੀਂ ਸਾਲ ਦੇ ਵਿਚ ਇਕ ਵਾਰ ਇਸ ਨੁਕਤੇ ਨੂੰ ਵਰਤ ਲਓ ਤੁਹਾਡੇ ਖੂ-ਨ ਦੀ ਹਰ ਸਾਲ ਸਫਾਈ ਹੋ ਜਾਵੇਗੀ

ਅਤੇ ਤੁਹਾਨੂੰ ਬਲੱਡ ਪ੍ਰੈਸ਼ਰ ਨਾਲ ਸੰਬੰਧਿਤ ਕੋਈ ਸਮੱਸਿਆ ਨਹੀਂ ਆਵੇਗੀ ਯੂਰੀਆ ਦੀ ਕੋਈ ਸਮੱਸਿਆ ਨਹੀਂ ਆਵੇਗੀ ਹਾਟ ਅਟੈਕ ਨਹੀਂ ਹੋਵੇਗਾ ਸ਼ੂਗਰ ਨਹੀਂ ਬਣੇਗੀ,ਸਰੀਰ ਦੇ ਅੰਦਰੂਨੀ ਹੋਰ ਕਈ ਸਮੱਸਿਆਵਾਂ ਜਿਨ੍ਹਾਂ ਤੋਂ ਤੁਸੀ ਬੱਚ ਸਕਦੇ ਹੋ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਇਸਤੇਮਾਲ ਕਰਨਾ ਹੈ ਤਾਂ ਜੋ ਤੁਸੀਂ ਉਪਰ ਦੱਸੀਆਂ ਗਈਆਂ ਸਾਰੀਆਂ ਬੀਮਾਰੀਆਂ ਤੋਂ ਬਚ ਰਹੇ ਹੋ ਅਤੇ ਤੁਹਾਡਾ ਸਰੀਰ ਤੰਦਰੁਸਤ ਰਹੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *