ਪਰਿਵਾਰ ਦੇ ਕਿਸੇ ਜੀਅ ਦੇ ਜ਼ਿੰਦਗੀ ਚ ਸਿਕਰੀ ਨਹੀਂ ਹੋਵੇਗੀ ਸਰਦਾਰ ਜੀ ਨੇ ਦਸਿਆ ਏਦਾਂ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਸਿਕਰੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋ ਸਰੀਰ ਵਿਚ ਪਿਤ ਦਾ ਵਧਣ ਕਰਕੇ ਸਿੱਕਰੀ ਵੱਲ ਜਾਂਦੀ ਹੈ ਵਾਤ ਪਿਤ ਕਫ ਅਤੇ ਪਿੱਤ ਨੂੰ ਵੱਧਣ ਨਹੀਂ ਦੇਣਾ ਹੈ ਅਤੇ ਇ ਨ੍ਹਾਂ ਚੀਜ਼ਾਂ ਨੂੰ ਵਧਣ ਤੋਂ ਰੋਕਣ ਲਈ ਤੁਸੀਂ ਰਾਤ ਨੂੰ ਕੋਸੇ ਪਾਣੀ ਨਾਲ ਅੱਧਾ ਜਾਂ ਇੱਕ ਚਮਚ ਤ੍ਰਿਫਲਾ ਚੂਰਨ ਦਾ ਸੇਵਨ ਕਰਨਾ ਹੈ ਇਹ ਤੁਹਾਨੂੰ ਪੰ-ਸਾ-ਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਸਿਰ ਵਿੱਚ ਸਿਕਰੀ ਹੋਣ ਦੇ ਹੋਰ ਵੀ ਕਾਰਨ ਹਨ

ਜਿਵੇਂ ਕਿ ਜ਼ਿਆਦਾ ਗੁੱਸਾ ਜਾਂ ਟੈਨਸ਼ਨ ਅਤੇ ਜਾਂ ਫਿ ਰ ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਖਾਣਾ ਜ਼ਿਆਦਾ ਚਟਨੀ ਵਗੈਰਾ ਖਾਣਾ ਜਾਂ ਫਿਰ ਅਸੀਂ ਕਦੀ ਜ਼ਿਆਦਾ ਕੈਮੀਕਲ ਵਾਲਾ ਸ਼ੈਂਪੂ ਵਰਤਦੇ ਹਾਂ ਤਾਂ ਵੀ ਸਾਡੇ ਸਿਰ ਵਿੱਚ ਸਿਕਰੀ ਹੋਣ ਦੇ ਕਾਰਨ ਬਣਦੇ ਹਨ ਸ਼ੈਂਪੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਰੀਠੇ ਪਾਣੀ ਨਾਲ ਸਿਰ ਨੂੰ ਧੋ ਸਕਦੇ ਹੋ ਜੇਕਰ ਕਿਸੇ ਨੂੰ ਜਿਆਦਾ ਸੇਕਰੀ ਰਿਹਾ ਹੈ ਤਾਂ ਇਸ ਨਾਲ ਪ ਹਿ ਲੇ ਪੰਜ ਤੋਂ ਛੇ ਵਾਰ ਨਾਲ ਸਿਕਰੀ ਖਤਮ ਹੋ ਜਾਵੇਗੀ

WhatsApp Group (Join Now) Join Now

ਹੁਣ ਗੱਲ ਕਰਦੇ ਹਾਂ,ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਅੱਧੀ ਕੌਲੀ ਮੇਥੀਦਾਣਾ ਲੈ ਲੈਣਾ ਹੈ ਇਸ ਵਿੱਚ ਉਸ ਹਿਸਾਬ ਨਾਲ ਪਾਣੀ ਪਾ ਲੈਣਾ ਹੈ ਕਿ ਇਹ ਮੇਥੀ ਦਾਣੇ ਚੰਗੀ ਤਰ੍ਹਾਂ ਪਾਣੀ ਵਿੱਚ ਡੁੱ ਬੇ ਅਤੇ ਤੁਸੀਂ ਇਸ ਨੂੰ ਰਾਤ ਭਰ ਲਈ ਪਾਣੀ ਵਿੱਚ ਪਾ ਕੇ ਛੱਡਣਾ ਹੈ ਅਤੇ ਤੁਸੀਂ ਇਸ ਨੂੰ ਸ਼ੇਰ ਏ ਪਾਣੀ ਵਿਚੋਂ ਕੱਢ ਕੇ ਇਸ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਲੈਣਾ ਹੈ ਅਤੇ ਇਸ ਪਾਣੀ ਵਿੱਚ ਇਸ ਨੂੰ ਪਾਇਆ ਹੁੰਦਾ ਹੈ ਥੋੜ੍ਹਾ ਜਿਹਾ ਉਸ ਪਾਣੀ ਨੂੰ

ਇਸ ਵਿਚ ਪਾ ਲੈਣਾ ਹੈ ਤਾਂ ਜੋ ਇਕ ਚੰਗੀ ਤਰ੍ਹਾਂ ਪੇਸਟ ਦਾ ਰੂਪ ਲੈ ਸਕੇ ਅਤੇ ਉਸ ਤੋਂ ਬਾਅਦ ਸੀ ਇਸ ਵਿਚ ਚਾਰ ਚਮਚ ਦਹੀਂ ਦੇ ਪਾ ਲੈਣੇ ਹਨ ਤੇ ਅੱਧਾ ਨਿੰਬੂ ਨਿਚੋੜ ਲੈਣਾ ਹੈ ਤੁਸੀਂ ਇਸ ਪੇਸਟ ਨੂੰ ਆਪਣੀਆਂ ਵਾਲਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰ੍ਹਾਂ ਲਗਾ ਲੈਣਾ ਹੈ ਅਤੇ ਵੀਹ ਮਿੰਟ ਲਈ ਇਸ ਤਰਾਂ ਹੀ ਛੱਡ ਦੇਣਾ ਹੈ ਅਤੇ ਇਸ ਤੋਂ ਬਾਅਦ ਸਿਰ ਧੋ ਸਕਦੇ ਹੋ

ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਪਹਿਲੀ ਵਾਰ ਵਿਚ ਹੀ ਫਰਕ ਦੇਖਣ ਨੂੰ ਮਿਲੇਗਾ ਇਸ ਨਾਲ ਤੁਹਾਡੇ ਵਾਲ ਵੀ ਮਜ਼ਬੂਤ ਹੋਣਗੇ ਅਤੇ ਵਾਲ ਝੜਨੇ ਵੀ ਬੰਦ ਹੋ ਜਾਣਗੇ ਅਤੇ ਵਾ ਲਾਂ ਵਿਚਲੀ ਸਾਰੀ ਸਿਕਰੀ ਖਤਮ ਹੋ ਜਾਏਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂ ਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *