ਵੀਡੀਓ ਥੱਲੇ ਜਾ ਕੇ ਦੇਖੋ,ਆਯੁਰਵੈਦਿਕ ਕੀ ਹੈ ਇਸ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਜਿਵੇਂ ਕਿ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਨਵੀਂ ਤੋਂ ਨਵੀਂ ਬੀ-ਮਾ-ਰੀ ਸਾਹਮਣੇ ਆ ਰਹੀ ਹੈ ਜਿਸ ਵਿੱਚ ਕੇ ਕ-ਰੋ-ਨਾਂ ਨਾਮ ਦੀ ਦੀ ਬਿ-ਮਾ-ਰੀ ਚੱਲ ਰਹੀ ਹੈ ਜੇਕਰ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਤੋਂ ਪਹਿਲਾਂ ਕੁਝ ਕੁ ਬਿ-ਮਾ-ਰੀ-ਆਂ ਸਨ ਜੋ ਕਿ ਜਲਦੀ ਠੀਕ ਨਹੀਂ ਹੁੰਦੀਆਂ ਸਨ,ਪਰ ਉਹ ਉਨ੍ਹਾਂ ਨੂੰ ਠੀਕ ਕੀਤਾ ਜਾ ਸਕਦਾ ਸੀ ਕਿਉਂਕਿ ਉਸ ਸਮੇਂ ਆਯੁਰਵੈਦਿਕ ਦ-ਵਾ-ਈ-ਆਂ ਦੁਆਰਾ ਹਰ ਵਿਅਕਤੀ ਨੂੰ ਕੀ ਕੀਤਾ ਜਾ ਸਕਦਾ ਸੀ ਪਹਿਲਾਂ ਬਿ-ਮਾ-ਰੀ-ਆਂ ਹੁੰਦੀਆਂ ਸਨ
ਪਰ ਏਨੀ ਜ਼ਿਆਦਾ ਖ-ਤ-ਰ-ਨਾ-ਕ ਨਹੀਂ ਹੁੰਦੀਆਂ ਸਨ ਜਿੰਨੀਆਂ ਕੇ ਅੱਜ ਕੱਲ ਦੀਆਂ ਬੀ-ਮਾ-ਰੀ-ਆਂ ਹੋ ਗਈਆਂ ਹਨ,ਅੱਜਕਲ ਤਾਂ ਪੈਸੇ ਦੇ ਚੱ-ਕ-ਰ ਵਿਚ ਹੀ ਲੋਕਾਂ ਨੇ ਬੀ-ਮਾ-ਰੀ-ਆਂ ਆਪਣੇ ਆਪ ਹੀ ਪੈਦਾ ਕਰ ਲਈਆਂ ਹਨ ਲੋਕ ਆਪਣੇ ਖਾਣ ਪਾਣ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਜਿਸ ਕਾਰਨ ਸਾਨੂੰ ਬਿ-ਮਾ-ਰੀ-ਆਂ ਲੱਗ ਜਾਂਦੀਆਂ ਹਨ ਜੇਕਰ ਪੁਰਾਣੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਲੋਕ ਜ਼ਿਆਦਾ ਬਿ-ਮਾ-ਰ ਹੁੰਦੇ ਹੀ ਨਹੀਂ ਸਨ,ਕਿਉਂਕਿ ਉਸ ਸਮੇਂ ਲੋਕਾਂ ਦਾ ਖਾਣ ਪਾਣ ਰਹਿਣ-ਸਹਿਣ ਸੌਂ ਕੇ ਉੱਠਣ ਦਾ ਸਮਾਂ ਨਿਸਚਿਤ ਹੁੰਦਾ ਸੀ ਤੇ ਪੁਰਾਣੇ ਸਮੇਂ ਵਿੱਚ ਜਿੰਨੇ ਵੀ ਆਇਰਵੈਦਕ ਦੇ ਮਹਾਨ ਵਿ-ਦ-ਵਾ-ਨ ਹੋਏ ਹਨ ਉਹ ਲੋਕਾਂ ਨੂੰ ਆਯੁਰਵੈਦਿਕ ਬਾਰੇ ਗਿ-ਆ-ਨ ਦਿੰਦੇ ਸਨ ਅਤੇ ਆਪਣੇ ਗਿ-ਆ-ਨ ਨੂੰ ਵੰਡਦੇ ਸਨ ਤਾਂ ਅੱਜ ਕਲ ਤਾਂ ਸਿਰਫ ਡਾਕਟਰ ਆਪਣਾ ਪੈਸਾ ਬਣਾਉਣ ਲਈ ਹੀ ਇਨਸਾਨ ਨੂੰ ਠੀਕ ਕਰਦੇ ਹਨ ਅੱਜ ਕੱਲ ਦੇ ਲੋਕਾਂ ਨੂੰ ਆਯੁਰਵੈਦਿਕ ਬਾਰੇ ਕੁੱਝ ਵੀ ਗਿਆਨ ਨਹੀਂ ਹੈ ਜਿਸ ਕਾਰਨ ਉਹ ਡਾਕਟਰਾਂ ਕੋਲ ਜਾ ਕੇ ਫ਼ਸ ਜਾਂਦੇ ਹਨ ਅਤੇ ਆਪਣਾ ਪੈਸਾ ਬਰਬਾਦ ਕਰਦੇ ਹਨ ਅੱਜਕਲ ਤਾਂ ਲੋਕਾਂ ਨੂੰ ਕੁਝ ਵੀ ਹੁੰਦਾ ਹੈ ਕੁਝ ਇਹੀ ਨਤੀਜੇ ਦ-ਵਾ-ਈ-ਆਂ ਲੈਂਦੇ ਹਨ ਜਿਸ ਕਾਰਨ ਆ ਕੇ ਉਹ ਜਲਦੀ ਠੀਕ ਹੋ ਜਾਣ ਅਤੇ ਜਿਸ ਕਾਰਨ ਉਹ ਦ-ਵਾ-ਈ-ਆਂ ਦੇ ਆਦੀ ਹੋ ਜਾਂਦੇ ਹਨ ਅਤੇ
ਜਲਦੀ ਜਲਦੀ ਬਿ-ਮਾ-ਰ ਹੁੰਦੇ ਰਹਿੰਦੇ ਹਨ ਸਾਡੇ ਦੇਸ਼ ਵਿੱਚ ਜਦੋਂ ਅੰਗਰੇਜ਼ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਆਯੁਰਵੈਦਿਕ ਨਾਲ ਲੋਕ ਜਲਦੀ ਠੀਕ ਹੋ ਜਾਂਦੇ ਹਨ ਤੇ ਉਨ੍ਹਾਂ ਨੇ ਆਪਣੀਆਂ ਬਾਹਰ ਦੀਆਂ ਦ-ਵਾ-ਈ-ਆਂ ਨੂੰ ਆਪਣੇ ਦੇਸ਼ ਵਿੱਚ ਲਿਆਉਣਾ ਸ਼ੁਰੂ ਕੀਤਾ ਤੇ ਇਹ ਅੰਗਰੇਜ਼ੀ ਦ-ਵਾ-ਈ-ਆਂ ਜਲਦੀ ਠੀਕ ਕਰ ਦਿੰਦੀਆਂ ਸਨ ਪਰ ਆਯੁਰਵੈਦਿਕ ਦ-ਵਾ-ਈ ਠੀਕ ਕਰਨ ਵਿਚ ਥੋੜ੍ਹਾ ਜਿਹਾ ਸਮਾਂ ਸ਼ੁਰੂ ਕੀਤਾ ਤੇ ਇਹ ਅੰਗਰੇਜ਼ੀ ਦ-ਵਾ-ਈ-ਆਂ ਜਲਦੀ ਠੀਕ ਕਰ ਦਿੰਦੀਆਂ ਸਨ,ਪਰ ਆਯੁਰਵੈਦਿਕ ਦ-ਵਾ-ਈ ਠੀਕ ਕਰਨ ਵਿਚ ਥੋੜ੍ਹਾ ਜਿਹਾ ਸਮਾਂ ਲੈਂਦੀ ਸੀ ਜਿਸ ਕਾਰਨ ਹੌਲੀ-ਹੌਲੀ ਲੋਕ ਅੰਗਰੇਜ਼ੀ ਦ-ਵਾ-ਈ-ਆਂ ਵਾਲ ਜਾਣ ਲੱਗੈ ਹਾਂ ਤੇ ਇਸ ਤਰ੍ਹਾਂ ਹੌਲੀ-ਹੌਲੀ ਅੰਗਰੇਜ਼ੀ ਦ-ਵਾ-ਈ-ਆਂ ਦੇ ਲੋਕ ਆਦੀ ਹੋ ਗਏ ਆਯੁਰਵੈਦਿਕ ਦਾ ਅਸਰ ਹੁੰਦਾ ਹੈ ਪਰ ਹੁੰਦਾ ਪੱਕੇ ਤੌਰ ਤੇ ਹੈ ਜੇਕਰ ਆਪਾਂ ਨੂੰ ਕੋਈ ਸਿਰ ਦਰਦ ਜਾਂ ਜਾੜ ਦਰਦ ਹੋ ਰਿਹੈ ਤਾਂ ਉਹ ਕੁਝ ਸਮੇਂ ਲਈ ਤਾਂ ਉਸ ਨੂੰ ਠੀਕ ਕਰ ਦੇਵੇਗੀ ਕੁਝ ਸਮੇਂ ਬਾਅਦ ਫਿਰ ਉਹੀ ਸ-ਮੱ-ਸਿ-ਆ ਆਉਣੀ ਸ਼ੁਰੂ ਹੋ ਜਾਂਦੀ ਪਰ ਆਯੁਰਵੈਦਿਕ ਵਿੱਚ ਇਸ ਤਰ੍ਹਾਂ ਨਹੀਂ ਹੈ ਜਿਸ ਦੀ ਸ-ਮੱ-ਸਿ-ਆ ਦੀ ਦ-ਵਾ-ਈ ਲੈਂਦੇ ਹਾਂ ਉਸ ਦਾ ਹੱਲ ਹੁੰਦਾ ਹੈ ਪਰ ਹੁੰਦਾ ਪੱਕੇ ਤੌਰ ਤੇ ਹੈ ਪਰ ਅੱਜ ਕੱਲ ਦੇ ਲੋਕਾਂ ਨੂੰ ਆਯੁਰਵੈਦਿਕ ਤੇ ਵਿਸ਼ਵਾਸ਼ ਨਹੀਂ ਰਿਹਾ ਉਹ ਅੰਗਰੇਜੀ ਦ-ਵਾ-ਈ-ਆਂ ਤੇ ਨਿਰਭਰ ਹੋ ਗਏ ਹਨ
ਜਿਸ ਕਾਰਨ ਕਿ ਉਹ ਕੁਝ ਸਮੇਂ ਲਈ ਤਾਂ ਠੀਕ ਹੋ ਜਾਂਦੇ ਹਨ ਅਤੇ ਫਿਰ ਕੁਝ ਸਮੇਂ ਬਾਅਦ ਫਿਰ ਬਿ-ਮਾ-ਰ ਹੋ ਜਾਂਦੇ ਇਸ ਲਈ ਸਾਨੂੰ ਜੇਕਰ ਪੱਕੇ ਤੌਰ ਤੇ ਤੰਦਰੁਸਤ ਰਹਿਣਾ ਹੈ ਤਾਂ ਸਾਨੂੰ ਆਯੁਰਵੈਦਿਕ ਦਵਾਈ ਦਾ ਸੇਵਨ ਕਰਨਾ ਪਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ
ਵੈਦ ਜੀ ਦਾ ਇਹ 100% ਪੱਕਾ ਨੁਸਖਾ ਕ-ਰੋ-ਨਾ ਤੋਂ ਬ-ਚਾ ਲਵੇਗਾ
