ਬਲੱਡ ਪ੍ਰੈਸ਼ਰ ਨੂੰ ਕਾਬੂ ਰੱਖਦਾ ਇਹ ਫਲ

ਵੀਡੀਓ ਥੱਲੇ ਜਾ ਕੇ ਦੇਖੋ,ਅਜ ਅਸੀਂ ਗਲ ਕਰਦੇ ਹਾਂ ਆੜੂ ਦੇ ਬੂਟੇ ਦੀ। ਇਸ ਨੂੰ ਬੜੀ ਆਸਾਨੀ ਨਾਲ ਇਥੇ ਉਗਾਇਆ ਜਾਂਦਾ ਹੈ। ਇਹ ਖੁਸ਼ਕ ਫਲ ਆ ਇਸ ਨੂੰ ਵੱਧ ਪਾਣੀ ਦੀ ਲੋੜ ਨਹੀਂ ਹੁੰਦੀ। ਜੋ ਇਹ ਫਲ ਨੇ ਇਹ ਇਕ ਕਿਸਮ ਦੀ ਮੈਡੀਸਨ ਹੀ ਆ ਇਸ ਵਿਚ ਵਿਟਾਮਿਨ A,ਵਿਟਾਮਿਨ C,ਵਿਟਾਮਿਨ K ਇਸ ਤੋਂ ਇਲਾਵਾ ਇਸ ਵਿਚ ਫਾਈਵਰ ਫੈਟ,ਕਾਰਬੋਹਾਈਡ੍ਰੇਟ,ਪ੍ਰੋਟੀਨ ਭਰਭੂਰ ਮਾਤਰਾ ਵਿਚ ਪਾਏ ਜਾਂਦੇ ਹਨ।ਕੁਲ ਮਿਲਾ ਕੇ ਇਹ ਬਹੁਤ ਹੀ ਗੁਣਕਾਰੀ ਫਲ ਹੈ

ਜਿਹੜਾ ਕਿ ਸਾਡੀ ਸਿਹਤ ਲਈ ਬਹੁਤ ਹੀ ਲਾਹੇਵੰਦ ਹੈ ਇਸ ਵਿਚ ਅਜਿਹੇ ਤੱਤ ਨੇ ਜੋ ਸਾਡੇ ਬਲੱਡ ਪਰੈਸ਼ਰ ਨੂੰ ਕੰਟਰੋਲ ਕਰਦੇ ਹਨ ਸਾਡੇ ਬਲੱਡ ਦੇ ਫਲੋਅ ਨੂੰ ਰੈ-ਗੁ-ਲਾ-ਇ-ਸ ਕਰਦੇ ਨੇ ਤਾਂ ਇਹ ਫਲ ਖਾਣ ਦੇ ਨਾਲ ਮਾੜੇ ਫੈਟ ਨੂੰ ਘੱਟ ਕਰਦੇ ਨੇ ਕੋਲੈਸਟਰੋਲ ਲੈਵਲ ਨੂੰ ਨੋਰਮਲ ਰਖਦਾ ਹੈ।ਇਸ ਕਰਕੇ ਇਹਦਾ ਇਹ ਬਹੁਤ ਵੱਡਾ ਬੈਨੀਫਿਟ ਹੈ ਕਿਉਂਕਿ ਅੱਜ ਕਲ ਇਹ ਬਿਮਾਰੀ ਲੋਕਾਂ ਵਿਚ ਬਹੁਤ ਹੈਗੀ ਆ। ਜੇ ਸਾਡਾ ਦਿਲ ਠੀਕ ਹੈ ਹਿਰਦਾ ਠੀਕ ਕੰਮ ਕਰ ਰਿਹਾ ਹੈ ਤਾਂ

WhatsApp Group (Join Now) Join Now

ਸਾਡਾ ਸਰੀਰ ਠੀਕ ਹੈ ਇਸ ਕਰਕੇ ਇਸ ਫਲ ਨੂੰ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਨੇ ਉਹਨਾਂ ਦਾ ਰਿਸਕ ਕਾਫੀ ਹੱਦ ਤੱਕ ਠੀਕ ਹੁੰਦਾ ਹੈ। ਇਹ ਫਲ ਸਾਡੀ ਚਮੜੀ ਲਈ ਵੀ ਬਹੁਤ ਗੁਣਕਾਰੀ ਫਲ ਹੈ ਇਸ ਨੂੰ ਖਾਣ ਨਾਲ ਸਾਡੀ ਸਕਿਨ ਵਿਚ ਨਮੀ ਪੈਦਾ ਹੁੰਦੀ ਹੈ ਡਰਾਈਨੈਸ ਖਤਮ ਹੁੰਦੀ ਆ ਇਸ ਨਾਲ ਸਾਨੂੰ ਕੋਈ ਸਨਸਕਰੀਮ ਲਗਾਉਣ ਦੀ ਲੋੜ ਨਹੀਂ ਪੈਂਦੀ।ਸਾਡਾ ਮਕਸਦ ਹੈਹਰ ਕੋਈ ਤੰਦਰੁਸਤ ਅਤੇ ਅ-ਰੋ-ਗ ਰਹੇ,ਜੋ ਅਸੀਂ ਅੱਜ ਨੁਸਖਾ ਸ਼ੇਅਰ ਕੀਤਾ ਹੈ

ਉਮੀਦ ਹੈ ਤੁਹਾਨੂੰ ਜਰੂਰ ਪਸੰਦ ਆਵੇਗਾ |ਇਲਾਵਾਂ ਤੁਹਾਡੀ ਸਿਹਤ ਨੂੰ ਠੀਕ ਰੱਖਣ ਲਈ ਅਸੀਂ ਕਸਰਤ ਅਤੇ ਯੋਗਾ ਨਾਲ ਸਬੰਧਿਤ ਲਾਹੇਵੰਦ ਜਾਣਕਾਰੀ ਵੀ ਸ਼ੇਅਰ ਕਰਦੇ ਹਾਂ,ਸੋ ਕਿਰਪਾ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਅਤੇ ਬਿਮਾਰੀਆਂ ਤੋਂ ਦੂਰ ਰਹਿਣ ਲਈ ਰੋਜ਼ਾਨਾਂ ਕਸਰਤ ਅਤੇ ਯੋਗਾ ਜ੍ਰੂਰਰ ਕਰੋ,ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ

ਤੁਹਾਡੀ ਸਿਹਤ ਵੀ ਅਰੋਗ ਰਹੇਗੀ,ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *