ਵੀਡੀਓ ਥੱਲੇ ਜਾ ਕੇ ਦੇਖੋ,ਸਫੇਦ ਮੁਸਲੀ ਦੇ ਸੇਵਨ ਕਰਨ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਅੱਜ ਤੁਹਾਨੂੰ ਅਸੀਂ ਜਾਣਕਾਰੀ ਦੇਣ ਜਾ ਰਿਹਾ ਇਸ ਵਿੱਚ ਉਹ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ ਜਿਵੇਂ ਕਿ ਕਾਰਬੋਹਾਈਡ੍ਰੇਟ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਪ੍ਰੋਟੀਨ ਫਾਈਬਰ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਚੌਂਹਠ ਤਰ੍ਹਾਂ ਦੇ ਜੜ੍ਹੀ ਬੂਟੀਆਂ ਵਿੱਚੋਂ ਸਭ ਤੋਂ ਜ਼ਿਆਦਾ ਤਾਕਤਵਰ ਸਫੇਦ ਮੁਸਲੀ ਹੁੰਦੀ ਹੈ
ਇਹ ਪੇਟ ਦੀਆਂ ਰੋਗਾਂ ਤੋਂ ਛੁਟਕਾਰਾ ਦਿਵਾਉਣ ਚ ਮਦਦ ਕਰਦੀ ਹੈ ਜਿਵੇਂ ਕਿ ਭੋਜਨ ਦਾ ਜਲਦੀ ਹਜ਼ਮ ਨਾ ਹੋਣਾ ਸਾਡੀ ਪਾਚਨ ਸ਼ਕਤੀ ਦਾ ਕਮਜ਼ੋਰ ਹੋਣਾ ਜਾਂ ਖਾਣਾ ਖਾਣ ਦੀ ਜੀ ਨਹੀਂ ਕਰਦਾ ਅਤੇ ਕਬਜ਼ ਰਹਿੰਦੀ ਹੈ ਤਾਂ ਇੱਕ ਤੋਂ ਦੋ ਗ੍ਰਾਮ ਸਫੇਦ ਮੁਸਲੀ ਦਾ ਪਾਊਡਰ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਠੀਕ ਹੋ ਜਾਂਦੀ ਹੈ,ਇਹ ਸਫੇਦ ਮੁਸਲੀ ਦਾ ਪਾਊਡਰ ਪੰਸਾਰੀ ਦੀ ਦੁਕਾਨ ਤੋਂ ਆਮ ਹੀ ਮਿਲ ਜਾਂਦਾ ਹੈ,ਇਸ ਨਾਲ ਪੇਟ ਵਿੱਚ ਹੋਣ ਵਾਲੀ ਗੜਬੜੀ ਦੂਰ ਹੋ ਜਾਂਦੀ ਹੈ,
ਜੇਕਰ ਤੁਹਾਨੂੰ ਵਾਰ ਵਾਰ ਪਿਸ਼ਾਬ ਆਉਂਦਾ ਹੈ ਤਾਂ ਇੱਕ ਤੋਂ ਦੋ ਗ੍ਰਾਮ ਇਸ ਪਾਊਡਰ ਦਾ ਸੇਵਨ ਕਰਨ ਨਾਲ ਤੁਹਾਡੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ ਅਤੇ ਇੱਕ ਤੋਂ ਦੋ ਗਰਾਮ ਸੇਵਨ ਕਰਨਾ ਜੋ ਸਫੇਦ ਪਾਣੀ ਨਿਕਲਦਾ ਹੈ ਉਹ ਵੀ ਠੀਕ ਹੋ ਜਾਂਦਾ ਹੈ,ਜੇਕਰ ਕਿਸੇ ਵੀ ਪ੍ਰਕਾਰ ਦੀ ਕਮਜ਼ੋਰੀ ਹੈ ਤਾਂ ਦੋ ਤੋਂ ਚਾਰ ਗ੍ਰਾਮ ਮਿਸ਼ਰੀ ਵਿੱਚ ਮਿਲਾ ਕੇ ਅਤੇ ਦੁੱਧ ਵਿੱਚ ਮਿਲਾ ਕੇ ਲੈਣ ਨਾਲ ਸਾਡੇ ਸਰੀਰ ਦੀ ਹਰ ਪ੍ਰਕਾਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਜੇਕਰ ਸ਼ੁਕਰਾਣੂਆਂ ਦੀ ਕਮੀ ਹੋ ਗਈ ਹੈ ਤਾਂ
ਦੋ ਤੋਂ ਚਾਰ ਗ੍ਰਾਮ ਗਾਂ ਦੇ ਦੁੱਧ ਵਿੱਚ ਮਿਲਾ ਕੇ ਇਸ ਚੂਰਨ ਨੂੰ ਲੈਣ ਨਾਲ ਸ਼ੁਕਰਾਣੂਆਂ ਦੀ ਕਮੀ ਪੂਰੀ ਹੋ ਜਾਂਦੀ ਹੈ ਜਿਸ ਨਾਲ ਸੰ-ਭੋ-ਗ ਕਰਨ ਦਾ ਸਮਾਂ ਵੀ ਵਧ ਜਾਂਦਾ ਹੈ ਅਤੇ ਸਰੀਰ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਜਿਨ੍ਹਾਂ ਲੋਕਾਂ ਦਾ ਜਲਦੀ ਹੀ ਸਰੀਰਕ ਪਤਨ ਹੋ ਜਾਂਦਾ ਹੈ ਉਸ ਵਿੱਚ ਵੀ ਇਹ ਐਨਰਜੀ ਤਾਕਤ ਲਿਆਉਣ ਚ ਮਦਦ ਕਰਦਾ ਹੈ ਇਸ ਤਰ੍ਹਾਂ ਹੀ ਮਰਦਾਨਾ ਤਾਕਤ ਨੂੰ ਵਧਾਉਣ ਚ ਮਦਦ ਕਰਦਾ ਹੈ ਜੇਕਰ ਤੁਸੀਂ ਸੰ-ਭੋ-ਗ ਕਰਦੇ ਸਮੇਂ ਘੱਟ ਸਮੇਂ ਵਿੱਚ ਹੀ ਪਤਨ ਹੋ ਜਾਂਦਾ ਹੈ
ਤਾਂ ਤਾਂ ਇਹ ਸੰ-ਭੋ-ਗ ਕਰਨ ਦੇ ਸਮੇਂ ਨੂੰ ਵੀ ਵਧਾਉਂਦਾ ਹੈ ਦੋ ਤੋਂ ਚਾਰ ਗ੍ਰਾਮ ਇਸ ਚੂਰਨ ਨੂੰ ਇਕ ਗਿਲਾਸ ਗਾਂ ਦੇ ਦੁੱਧ ਵਿੱਚ ਮਿਲਾ ਕੇ ਸੇਵਨ ਕਰਨ ਨਾਲ ਮ-ਰ-ਦਾ-ਨਾ ਤਾਕਤ ਹੋਰ ਵੀ ਵਧ ਜਾਂਦੀ ਹੈ ਇਸ ਪ੍ਰਕਾਰ ਉੱਪਰ ਦੱਸੇ ਗਏ ਸਾਰੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਹ ਸਫੇਦ ਮੁਸਲੀ ਦਾ ਸੇਵਨ ਕਰੋ ਜਿਸ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

