ਜਿਨਾ ਦੀ ਨੀਂਦ ਸਵੇਰੇ 3 ਤੋਂ 4 ਵਜੇ ਖੁੱਲ੍ਹਦੀ ਉਨ੍ਹਾਂ ਲਈ ਹੁੰਦਾ ਇਹ ਸੰਕੇਤ

ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਦੀ ਨੀਂਦ ਸਵੇਰੇ ਤਿੰਨ ਚਾਰ ਵਜੇ ਖੁੱਲ੍ਹ ਜਾਂਦੀ ਹੈ ਉਨ੍ਹਾਂ ਲਈ ਇਹ ਸੰ-ਕੇ-ਤ ਹੈ, ਜਿਸ ਦੀ ਇਹ ਗੱਲ ਸਮਝ ਦੇ ਵਿਚ ਆ ਗਈ ਉਸ ਦੀ ਕਿਸਮਤ ਖੁੱਲ੍ਹ ਜਾਵੇਗੀ ਅਤੇ ਉਸ ਦੇ ਸਾਰੇ ਕਾ-ਰ-ਜ ਰਾ-ਸ ਹੋ ਜਾਣਗੇ, ਅੱਜ ਕੱਲ੍ਹ ਲੋਕ ਆਪਣੇ ਸੁੱਖ ਦੇ ਲਈ ਪ੍ਰਮਾਤਮਾ ਤੋਂ ਬਹੁਤ ਕੁਝ ਮੰਗਦੇ ਹਨ, ਪਰ ਉਹ ਲੋਕ ਬਹੁਤ ਘੱਟ ਹਨ ਜੋ ਨਾਮ ਦੀ ਦਾ-ਤ ਮੰਗਦੇ ਹਨ ਅਤੇ, ਪਰਮਾਤਮਾ ਦੇ ਨਾਲ ਜੁੜੇ ਰਹਿਣ ਦੀ ਦਾ-ਤ ਮੰਗਦੇ ਹਨ,

ਕਿਉ ਕਿ ਜਦੋ ਪ੍ਰ-ਮਾ-ਤ-ਮਾ- ਦੇ ਨਾਲ ਜੁ-ੜ ਜਾਂਦੇ ਹਾਂ ਅਤੇ ਉਸ ਦੇ ਨਾਮ ਦੀ ਦਾ-ਤ ਮੰਗਦੇ ਹਾਂ, ਤਾਂ ਸਾਡੇ ਗੁਰੂ ਪਰਮਾਤਮਾ ਦੇ ਨਾਲ ਲਿਵ ਲੱਗ ਜਾਂਦੀ ਹੈ, ਅਤੇ ਸਾਡੇ ਇਹ ਕਾਰਜ ਬਿਨਾਂ ਮੰ-ਗਿ-ਆਂ ਹੀ ਰਾਸ ਹੋਣ ਲੱਗ ਜਾਂਦੇ ਹਨ,ਜਿਵੇਂ ਕੇ ਪ-ਰ-ਮਾ-ਤ-ਮਾ ਨਾਲ ਦੱਸਦੇ ਹਨ ਕਿ ਰੈ-ਣਿ ਗ-ਵਾ-ਈ ਸੋਇ ਕੈ ਦਿ-ਵ-ਸੁ ਗ-ਵਾ-ਇ-ਆ ਖਾਇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਕਿ ਐ ਮਨੁੱਖ ਤੂੰ ਸਾਰੀ ਰਾਤ ਸੌਂ ਕੇ ਬਿਤਾ ਦਿੰਦਾ ਹੈ ਅਤੇ ਸਾਰਾ ਦੇਣ ਤੋਂ ਖਾਣ-ਪੀਣ ਅਤੇ ਏਧਰ-ਓਧਰ ਦੀਆਂ ਗੱਲਾਂ ਦੇ ਵਿਚ ਬਿਤਾ ਦਿੰਦਾ ਹੈ,

ਗੁਰੂ ਪ੍ਰਮਾਤਮਾ ਦੇ ਲਈ ਤੇਰਾ ਕੋਈ ਸਾਮਾਂ ਹੀ ਨਹੀਂ ਹੈ, ਜਿਨ੍ਹਾਂ ਦੇ ਘਰ ਦੇ ਵਿਚ ਪਰਮਾਤਮਾ ਦਾ ਨਾਮ-ਸਿਮਰਨ ਚਲਦਾ ਰਹਿੰਦਾ ਹੈ ਅਤੇ ਸਵੇਰੇ ਉੱਠਕੇ ਅੰਮ੍ਰਿਤ ਵੇਲੇ ਉਠ ਕੇ ਗੁਰੂ ਪਰਮਾਤਮਾ ਦਾ ਨਾਮ ਲੈਂਦੇ ਹਨ, ਸਵੇਰ ਦੀਆਂ ਬਾਣੀਆਂ ਦਾ ਜਾਪ ਕਰਦੇ ਹਨ ਉਨ੍ਹਾਂ ਤੇ ਪ੍ਰਮਾਤਮਾ ਦੀ ਹਮੇਸ਼ਾ ਮਿਹਰ ਰਹਿੰਦੀ ਹੈ,ਜਦੋਂ ਕਿਸੇ ਦੇ ਦਿਨ ਤੋਂ ਲੈ ਕੇ ਚਾਰ ਵਜੇ ਤੱਕ ਸਵੇਰੇ ਅੰਮ੍ਰਿਤ ਵੇਲੇ ਜਾਗਣਾ ਜਾਂਦੀ ਹੈ ਤਾਂ ਉਨ੍ਹਾਂ ਨੂੰ ਗੁਰੂ ਪ੍ਰਮਾਤਮਾ ਇਕ ਸੰ-ਕੇ-ਤ ਦਿੰਦੇ ਹਨ ਕਿ ਹੇ ਮਨੁੱਖ ਅੰਮ੍ਰਿਤ ਵੇਲਾ ਹੋ ਗਿਆ ਹੈ ਗੁਰਬਾਣੀ ਦਾ ਨਾਮ ਜਪੋ,

ਇਹ ਗੁਰੁ ਪਰਮਾਤਮਾ ਤੁਹਾਡੇ ਤੇ ਆਪਣੇ ਆਪ ਮਿਹਰ ਕਰਦੇ ਹਨ ਤਾਂ ਤੁਹਾਨੂੰ ਸਮੇਂ ਤੋਂ ਪਹਿਲਾਂ ਜਾਗ ਆ ਜਾਂਦੀ ਹੈ, ਅਸਲ ਵਿਚ ਉਹੀ ਸਮਾਂ ਹੁੰਦਾ ਹੈ ਗੁਰੂ ਪਰਮਾਤਮਾ ਦਾ ਨਾਮ ਜਪਣ ਦਾ ਕਿਉਂਕਿ ਸਾਰਾ ਦਿਨ ਕੰਮਾਂ-ਕਾਰਾਂ ਵਿਚ ਹੀ ਬਿਤਾ ਦਿੰਦੇ ਹਾਂ, ਜਿਨ੍ਹਾਂ ਲੋਕਾਂ ਨੇ ਅੰ-ਮ੍ਰਿ-ਤ ਵੇਲੇ ਦੀ ਸੰ-ਭਾ-ਲ ਕਰ ਲਈ ਉਨ੍ਹਾਂ ਦੇ ਵਾਰੇ-ਨਿਆਰੇ ਹੋ ਜਾਂਦੇ ਹਨ, ਸਵੇਰ ਦੇ ਸਮੇਂ ਸਾਨੂੰ ਗੁਰਬਾਣੀ ਦੇ ਨਾਲ ਵਧੀਆ ਲਿਵ ਲੱਗ ਜਾਂਦੀ ਹੈ ਕਿਉਂਕਿ ਉਸ ਹਰ ਪਾਸੇ ਸ਼ਾਂਤ ਮਾਹੌਲ ਹੁੰਦਾ ਹੈ,ਆਪਣੇ ਗੁਰੂ ਪਰਮਾਤਮਾ ਦੇ ਵਿੱਚ

ਇਹ ਇਕ ਮਨ ਇਕ ਚਿਤ ਹੋਕੇ ਜੇ ਕਰ ਗੁਰਬਾਣੀ ਪੜ੍ਹੀ ਜਾਵੇ ਤਾਂ ਸਾਡੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਗੁਰੂ ਪਰਮਾਤਮਾ ਮਿਹਰ ਕਰਦਾ ਹੈ ਗੁਰੂ ਤੋਂ ਕੁੱਝ ਮੰ-ਗ-ਣ ਦੀ ਜ਼ਰੂਰਤ ਨਹੀਂ ਪੈਂਦੀ ਅੱਗੇ ਗੁਰੂ ਪਰਮਾਤਮਾ ਸਾਡੇ ਮਨ ਦੀ ਆਪਣੇ ਆਪ ਹੀ ਜਾਣ ਲੈਂਦੇ ਹਨ, ਇਸ ਲਈ ਸਾਨੂੰ ਜਦੋਂ ਵੀ ਗੁਰੂ ਪਰਮਾਤਮਾ ਜੋ ਕੁਝ ਮੰਗਣਾ ਹੈ ਤਾ ਸਿਰਫ ਨਾਮ ਦੀ ਦਾਤ ਮੰ-ਗ-ਣੀ, ਕਦੇ ਗੁਰੂ ਪਰਮਾਤਮਾ ਦਾ ਆਸਰਾ ਮੰਗਣਾ ਹੈ ਜਦੋਂ ਅਸੀਂ ਗੁਰੂ ਪ੍ਰਮਾਤਮਾ ਦੇ ਨਾਲ ਜੁੜੇ ਰਹਾਂਗੇ ਤਾਂ ਸਾਨੂੰ ਹੋਰ ਕੁੱਝ ਮੰ-ਗ-ਣ ਦੀ ਜ਼ਰੂਰਤ,

ਜਿਵੇਂ ਕੇ ਗੁਰੂ ਪਰਮਾਤਮਾ ਫ-ਰ-ਮੌ-ਦੇ ਹਨ ਬਿਨ ਬੋਲਿਆ ਸਭ ਕਿਛ ਜਾਣਦਾ ਤਿਸ ਆਗੇ ਕੀਜੈ ਅਰਦਾਸ ਕਿ ਉਹ ਪਰਮਾਤਮਾ ਘਟ ਘਟ ਦੀ ਵਿੱਚ ਵਸਦਾ ਹੈ ਅਤੇ ਹਰ ਇਕ ਇਨਸਾਨ ਦੇ ਵਿੱਚ ਵਸਦਾ ਹੈ ਸਭ ਦੇ ਮਨਾਂ ਦੀਆਂ ਜਾਣਨ ਵਾਲਾ ਹੈਂ ਲੋਕਾਂ ਨੇ ਗੁਰੂ ਪਰਮਾਤਮਾ ਦੇ ਨਾਲ ਪਿਆਰ ਪਾਇਆ ਹੈ, ਸਭਨਾਂ ਦਾ ਭਲਾ ਮੰਗਦੇ ਹਨ ਆਪ ਤੋਂ ਨੀਵੀਆਂ ਦੀ ਮਦਦ ਕਰਦੇ ਹਨ, ਕਦੇ ਗੁਰਬਾਣੀ ਦਾ ਜਾਪ ਕਰਦੇ ਹਨ

ਉਹਨਾਂ ਤੇ ਹਮੇਸ਼ਾ ਮਿਹਰ ਰਹਿੰਦੀ ਹੈ,ਇਸ ਲਈ ਸਵੇਰ ਦੇ ਸਮੇਂ ਜਿਨ੍ਹਾਂ ਦੀ ਵੀ ਤਿੰਨ ਚਾਰ ਵਜੇ ਜਾਗ ਭੁੱਲ ਜਾਂਦੀ ਹੈ ਉਹਨਾਂ ਨੂੰ ਉੱਠ ਕੇ ਗੁਰਬਾਣੀ ਦਾ ਜਾਪ ਕਰ ਲੈਣਾ ਚਾਹੀਦਾ ਹੈ, ਕਿਉ ਕੇ ਉਨ੍ਹਾਂ ਦੇ ਗੁਰੂ ਪ੍ਰਮਾਤਮਾ ਤਾਂ ਆਪਣੇ ਆਪ ਹੀ ਮਿਹਰ ਕਰ ਰਿਹਾ ਹੁੰਦਾ ਹੈ, ਅਤੇ ਜਿਨ੍ਹਾਂ ਨੂੰ ਤਿੰਨ ਚਾਰ ਵਜੇ ਜਾਗ ਨਹੀਂ ਆਉਂਦੀ ਉਨ੍ਹਾਂ ਨੂੰ ਵੀ ਚਾਰ ਵਜੇ ਆਪਣੀ ਜਾਗ ਖੋਲ੍ਹ ਲੈਣੀ ਚਾਹੀਦੀ ਹੈ ਅਤੇ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਗੁਰਬਾਣੀ ਪ-ੜ੍ਹ-ਨੀ ਚਾਹੀਦੀ ਹੈ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਜਾਪ ਕਰਨਾ ਚਾਹੀਦਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.