ਕਦੇ ਵੀ ਕੈਲਸ਼ੀਅਮ ਦੀ ਗੋਲੀ ਲੈਣ ਦੀ ਲੋੜ ਨੀ ਪਾਉਂਗੀ ਜੇਕਰ ਡਾਕਟਰ ਸਾਹਿਬ ਦੇ ਦੱਸੇ ਹੋਏ ਇਸ ਨੁਸਖੇ ਨੂੰ ਵਰਤ ਲੈਂਦੇ ਹੋ

ਵੀਡੀਓ ਥੱਲੇ ਜਾ ਕੇ ਦੇਖੋ,ਕੈਲਸ਼ੀਅਮ ਦੀ ਕਮੀ ਦੂਰ ਕਰਨ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਜਰੂਰ ਕਰਕੇ ਦੇਖੋ ਇਸ ਨਾਲ ਤੁਹਾਡੇ ਸਰੀਰ ਵਿਚੋ ਬਹੁਤ ਜਲਦੀ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਤੇ ਤੁਹਾਡੇ ਸਰੀਰ ਵਿਚੋ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖਤਮ ਹੋ ਜਾਣ ਗੀਆਂ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਬਦਾਮ ਲੈ ਲੈਣੇ ਆ ਤੇ ਦੂਜੀ ਚੀਜ ਲੈਣੀ ਆ ਸਫੇਦ ਤਿਲ ਤੇ ਤੀਸਰੀ ਚੀਜ ਲੈਣੀ ਆ

ਖਸਖਸ ਇਹ ਤਿੰਨੋ ਚੀਜਾਂ ਕੈਲਸ਼ੀਅਮ ਲਈ ਬਹੁਤ ਵਧਿਆ ਹੁੰਦੀਆ ਹਨ। ਇਸ ਨੂੰ ਤਿਆਰ ਕਰਨ ਲਈ ਤੁਸੀਂ 50ਗ੍ਰਾਮ ਬਦਾਮ ਲੈਣੇ ਆ,50ਗ੍ਰਾਮ ਸਫੇਦ ਤਿਲ ਲੈਣੇ ਆ ਤੇ 25ਗ੍ਰਾਮ ਖਸਖਸ ਲੈ ਲੈਣੀ ਆ ਤੇ ਫਿਰ ਇਹਨਾਂ ਤਿੰਨਾਂ ਚੀਜਾਂ ਨੂੰ ਚੰਗੀ ਤਰ੍ਹਾਂ ਪੀਸ ਲੈਣਾ ਆ ਤੇ ਇਸ ਦਾ ਪਾਉਡਰ ਬਣਾ ਲੈਣਾ ਆ ਤੇ ਫਿਰ ਇਸ ਪਾਉਡਰ ਦਾ ਸਿਰਫ ਅੱਧਾ ਚਮਚ ਲੈ ਕੇ ਉਸ ਨੂੰ ਰਾਤ ਨੂੰ ਸੋਣ ਲੱਗੇ ਇਕ ਗਲਾਸ ਗੁਨਗੁਣੇ ਦੁੱਧ ਦੇ ਨਾਲ ਮਿਠਾ ਚਾਹੋ ਤਾਂ ਜੇ ਤੁਸੀਂ ਡਾਇਬਟਿਕ ਨਹੀਂ ਹੋ ਤਾਂ ਲਵੋ ਤੇ ਡਾਇਬਟਿਕ ਹੋ ਤਾਂ ਬਿਨਾਂ ਦੁੱਧ ਦੇ ਪੀ

WhatsApp Group (Join Now) Join Now

ਲਵੋ ਤੇ ਫਿਰ ਇਸ ਪਾਉਡਰ ਦਾ ਅੱਧਾ ਚਮਚ ਮੂੰਹ ਚ ਪਾ ਕੇ ਉਪਰ ਦੀ ਗੁਨਗੁਣਾ ਦੁੱਧ ਪੀ ਲਵੋ,ਇਸ ਤਰ੍ਹਾਂ ਦੁੱਧ ਦਾ ਸੇਵਨ ਦੋ ਮਹੀਨੇ ਕਰ ਲਵੋ ਇਸ ਨਾਲ ਤੁਹਾਡੀ ਬਹੁਤ ਜਲਦੀ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਤੇ ਜਿੰਨਾ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਬਹੁਤ ਵਧਿਆ ਨੀਂਦ ਆਉਣ ਲੱਗ ਜਾਵੇਗੀ। ਇਸ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਜਰੂਰ ਕਰਕੇ ਦੇਖੋ ਇਸ ਨਾਲ ਤੁਹਾਡੇ ਸਰੀਰ ਵਿਚੋ ਕੈਲਸ਼ੀਅਮ ਦੀ ਕਮੀ ਬਹੁਤ ਜਲਦੀ ਪੂਰੀ ਹੋ ਜਾਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *