99% ਗੋਡਿਆਂ ਦਾ ਦਰਦ ਅਤੇ ਜੋੜਾਂ ਦਾ ਹਰ ਦਰਦ ਖਤਮ ਕਰਦੂ ਇਹ ਤੇਲ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਦੋ ਵੱਡੀਆਂ ਗੰਢਾਂ ਲਸਣ ਦੀਆਂ ਲੈ ਲਵੋ ਤੇ ਦੇਖੋ ਕੀ ਲਸਣ ਥੋੜਾ ਪੁਰਾਣਾ ਹੋਵੇ ਪਰ ਸੜਿਆ ਗਲਿਆ ਨਾ ਹੋਵੇ ਤੇ ਫਿਰ ਇਸ ਦੇ ਛਿਲਕੇ ਨੂੰ ਉਤਾਰ ਕੇ ਸਾਫ ਪਾਣੀ ਨਾਲ ਧੋਅ ਲਵੋ ਤੇ ਪਾਣੀ ਵਿਚ ਧੋਣ ਤੋਂ ਬਾਅਦ ਇਸ ਨੂੰ ਖੁਲੀ ਜਗ੍ਹਾ ਤੇ ਸੁਕਾ ਲਵੋ,ਲਸਣ ਦਾ ਸੇਵਨ ਜੋੜਾਂ ਦੇ ਗੋਟਣਿਆਂ ਦੇ ਦਰਦ ਵਿੱਚ ਕਾਫ਼ੀ ਆਰਾਮ ਪਹੁੰਚਾਉਂਦਾ ਹੈ ਤੇ ਇਹ ਦਰਦ ਤੋਂ ਆਰਾਮ ਦਿਵਾਉਂਦਾ ਹੀ ਦਵਾਉਂਦਾ ਹੈ,

ਇਸ ਤੋਂ ਬਾਅਦ ਤੁਸੀ ਇਥੇ ਅਗਲੀ ਚੀਜ਼ ਲੈਣੀ ਹੈ ਅਜਵਾਇਣ,ਇਸ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਅਜਵਾਇਣ ਸਰੀਰ ਦੇ ਅੰਦਰੂਨੀ ਦਰਦ ਨੂੰ ਠੀਕ ਕਰ ਦਿੰਦਾ ਹੈ। ਇਸ ਲਈ ਤੁਸੀਂ 2 ਚਮਚ ਅਜਵਾਈਨ ਨੂੰ ਸਾਫ ਇਕ ਸਾਫ ਕੋਲੀ ਵਿੱਚ ਕਢ ਲੈਣਾ ਹੈ ਤੇ ਫਿਰ ਤੀਸਰੀ ਚੀਜ ਲੈਣੀ ਹੈ 200ml ਸ਼ੁਧ ਸਰੋਂ ਦਾ ਤੇਲ ਤੇ ਫਿਰ ਇਕ ਸਟੀਲ ਦਾ ਪੈਣ ਲੈ ਕੇ ਉਸ ਨੂੰ ਗੈਸ ਤੇ ਰੱਖ ਕੇ ਉਸ ਵਿੱਚ ਸਰੋਂ ਦਾ ਤੇਲ ਪਾ ਦਵੋ ਤੇ ਫਿਰ ਸਰੋਂ ਦਾ ਤੇਲ ਪਾਉਣ ਤੋਂ ਬਾਅਦ ਇਸ ਵਿਚ ਲਸਣ

WhatsApp Group (Join Now) Join Now

ਤੇ ਅਜਵਾਇਣ ਵੀ ਪਾ ਦਵੋ ਤੇ ਫਿਰ ਇਹਨਾ ਤਿੰਨਾਂ ਚੀਜਾਂ ਨੂੰ ਚੰਗੀ ਤਰਾਂ ਮਿਲਾਉਣ ਤੋਂ ਬਾਅਦ ਗੈਸ ਚਲਾ ਦਵੋ ਤੇ ਗੈਸ ਨੂੰ ਘੱਟ ਸੇਕ ਤੇ ਹੀ ਰੱਖਣਾ ਹੈ ਤੇ ਫਿਰ ਜਦੋਂ ਤੱਕ ਝੱਗ ਆਉਣਾ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਪਕਾਉਂਦੇ ਹੀ ਰਹਿਣਾ ਹੈ ਤੇ ਫਿਰ ਜਦੋਂ ਝੱਗ ਆਉਣਾ ਹੋਲੀ ਹੋਲੀ ਬੰਦ ਹੋ ਜਾਵੇ ਤੇ ਇਸ ਦਾ ਰੰਗ ਥੋੜਾ ਭੂਰਾ ਹੋ ਜਾਵੇ ਜਾਂ ਫਿਰ ਲਸਣ ਤੇਲ ਦੇ ਉਪਰ ਆ ਜਾਵੇ ਤਾਂ ਗੈਸ ਬੰਦ ਕਰ ਦਵੋ ਤੇ

ਫਿਰ ਇਸ ਨੂੰ ਠੰਡਾ ਹੋਣ ਲਈ ਰੱਖ ਦਵੋ ਤੇ ਜਦੋਂ ਇਹ ਤੇਲ ਠੰਡਾ ਹੋ ਜਾਵੇ ਤਾਂ ਇਸ ਨੂੰ ਇਕ ਕੱਚ ਦੇ ਕੰਟੇਨਰ ਵਿਚ ਛਾਣ ਲਵੋ ਤੇ ਸਟੋਰ ਕਰਕੇ ਰੱਖ ਲਵੋ,ਇਹ ਤੇਲ ਜਲਦੀ ਖਰਾਬ ਨਹੀ ਹੁੰਦਾ ਤੁਸੀਂ ਇਸ ਦੇ ਪਰਯੋਗ ਸਾਲ ਭਰ ਲਈ ਵੀ ਕਰ ਸਕਦੇ ਹੋ। ਜਦੋਂ ਵੀ ਕਮਰ ਦਰਦ ਹੋਵੇ ਗੁਟਨਿਆ ਚ ਦਰਦ ਹੋਵੇ ਤਾਂ ਤੁਸੀਂ ਇਸ ਨੂੰ ਹਲਕਾ ਗਰਮ ਕਰਕੇ ਮਾਲਿਸ਼ ਕਰ ਲਵੋ ਤਾਂ ਤੁਹਾਨੂੰ ਦਰਦ ਤੋਂ ਆਰਾਮ ਮਿਲ ਜਾਵੇਗਾ।

ਇਸ ਦਾ ਪਰਯੋਗ ਦੁਪਹਿਰ ਤੇ ਸੋਣ ਤੋਂ ਪਹਿਲਾਂ ਕਰ ਸਕਦੇ ਹੋ ਜੇ ਤੁਸੀ ਇਸ ਤਰ੍ਹਾਂ ਇਸ ਤੇਲ ਦਾ ਪਰਯੋਗ ਕਰੋਗੇ ਤਾਂ ਤੁਹਾਨੂੰ ਦਰਦ ਤੋਂ ਆਰਾਮ ਮਿਲ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *