ਸਿਰ ਤੋਂ ਲੈ ਕੇ ਪੈਰ ਤੱਕ ਸਭ ਨਸਾਂ ਖੋਲ੍ਹਣ ਦੀ ਤਾਕਤ ਰੱਖਦਾ ਹੈ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਨਾੜਾਂ ਦੀ ਕਮਜ਼ੋਰੀ ਨਾੜਾਂ ਦੇ ਰੋਗ ਸਿਰ ਤੋਂ ਲੈ ਕੇ ਪੈਰਾਂ ਤੱਕ ਸਰੀਰ ਦੀਆਂ ਸਾਰੀਆਂ ਨਾੜਾ ਖੋਲ ਜਾਣਗੀਆਂ ਬੰਦ ਨਾੜਾਂ ਖੁੱਲ੍ਹ ਜਾਣਗੀਆਂ ਤੁਹਾਡੇ ਸਰੀਰ ਦੇ ਵਿਚ ਖੂਨ ਦਾ ਸਰਕਲ ਸਹੀ ਰਹੇਗਾ ਤੁਹਾਡੇ ਸਰੀਰ ਦੇ ਵਿਚ ਕੋਈ ਵੀ ਸਮੱਸਿਆ ਪੈਦਾ ਨਹੀਂ ਹੋਵੇਗੀ।ਇਸ ਜਾਣਕਾਰੀ ਦੇ ਵਿੱਚ ਕੁਝ ਅਜਿਹੇ ਨੁਕਤੇ ਦੱਸੇ ਜਾਣਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਪਣਿਆਂ ਨੂੰ ਖੋ-ਲ੍ਹ ਸਕਦੇ ਹੋ ਤੁਹਾਡ ਸਰੀਰ ਦੀਆਂ ਨਾੜਾਂ ਵਿੱਚ ਖੂਨ ਸਹੀ ਸਰਕਲ ਕਰੇਗਾ ਤੁਹਾਡੇ ਹੱਥ ਪੈਰ ਨਹੀਂ ਸੌਂਦੇ ਤੁਸੀਂ ਇਹ ਸਭ ਤੋਂ ਪਹਿਲਾਂ ਤਾਂ ਹਰ ਰੋਜ ਥੋੜਾ ਥੋੜਾ ਥੋੜਾ ਖਾਇਆ ਕਰੋ

ਅਤੇ ਤੁਸੀਂ ਰਾਤ ਨੂੰ ਕਾਲੇ ਛੋਲੇ ਪਾਣੀ ਵਿੱਚ ਪਾਕੇ ਰੱਖ ਦਿਆ ਕਰੋ ਅਤੇ ਸਵੇਰੇ ਉਠ ਕੇ ਉਹਨਾਂ ਨੂੰ ਚਬਾ ਚਬਾ ਕੇ ਖਾਉ। ਸਵੇਰੇ ਉੱਠ ਕੇ ਤੁਸੀਂ ਪਾਣੀ ਵਿਚ ਭਿੱਜੇ ਹੋਏ ਛੋਲੇ ਖਾਣੇ ਹਨ ਅਤੇ ਥੋੜ੍ਹਾ ਜਿਹਾ ਗੁੜ ਖਾਣਾ।ਅਤੇ ਉਸ ਤੋਂ ਬਾਅਦ ਇੱਕ ਹੋਰ ਨੁੱਕਤਾ ਤੁਸੀਂ ਹਰ ਰੋਜ਼ ਦੋ ਕੇਲੇ ਜਰੂਰ ਖਾਣੇ ਹਨ ਤੁਸੀਂ 12 ਵਜੇ ਤੋਂ ਪਹਿਲਾਂ ਕਦੋਂ ਵੀ ਖਾ ਸਕਦੇ ਹੋ।ਜੇ ਤੁਸੀਂ ਇੱਕ ਹੋਰ ਨੁੱਕਤਾ ਵਰਤ ਸਕਦੇ ਹੋ ਤੁਸੀਂ ਇਕ ਚਮਚ ਆਂਵਲੇ ਦਾ ਪਾ-ਊ-ਡ-ਰ ਲੈਣਾ ਹੈ ਅਤੇ ਇਕ ਚਮਚ ਮ-ਧਾ-ਗੇ ਵਾਲੀ ਮਿਸ਼ਰੀ ਦਾ ਪਾਊਡਰ ਲੈਣਾ ਹੈ ਇਨ੍ਹਾਂ ਨੂੰ ਆਪਸ ਦੇ ਵਿੱਚ ਮਿਕਸ ਕਰਕੇ ਇਸ ਦੇ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਦੇਣਾ ਹੈ

WhatsApp Group (Join Now) Join Now

ਤੁਸੀਂ ਉਸ ਨੂੰ ਸਵੇਰ ਤੋਂ ਲੈ ਕੇ ਸ਼ਾਮ ਹੀ ਸੇਵਨ ਕਰ ਸਕਦੇ ਹੋ ਤੁਸੀਂ ਇਸ ਨੂੰ ਦੇਣ ਦੇ ਵਿਚ ਇਕ ਵਾਰੀ ਸੇਵਨ ਕਰਨਾ ਹੈ ਅਤੇ ਉਸ ਤੋਂ ਬਾਅਦ ਫਿਰ ਤੋਂ ਸਹੀ ਹਲਕਾ ਗੁਣਗੁਣਾ ਪਾਣੀ ਪੀ ਲੈਂਦਾ ਹੈ।ਜੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਗਰਮ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਖਜੂਰਾਂ ਲੈਣੀਆਂ ਹਨ 5 ਤੋਂ 7 ਤਕ ਜਰੂਰ ਆ ਰਾਤ ਨੂੰ ਦੁੱਧ ਦੇ ਨਾਲ ਖਾਣਾ ਲੈ ਰਹੀਆਂ ਹਨ। ਤੁਸੀਂ ਸੁੱਕੀਆਂ ਖਜੂਰਾ ਨਹੀਂ ਖਾਣੀਆਂ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਨ੍ਹਾਂ ਨੁਕਤਿਆਂ ਦੇ ਵਿੱਚ ਕੋਈ ਵੀ ਨੁਕਤਾ ਇਸਤੇਮਾਲ ਕਰਦੇ ਰਹੋਗੇ ਤਾਂ ਤੁਹਾਡਾ ਵੀ ਕੋਈ ਵੀ ਕਮੀ ਨਹੀਂ ਰਹੇਗੀ

ਤੁਹਾਡੀਆਂ ਬੰਦ ਨਾੜਾ ਖੁੱਲ੍ਹ ਜਾਣਗੀਆਂ ਨਾ-ੜਾਂ ਦੀ ਬਲੋਕੇਜ ਨਹੀਂ ਹੋਵੇਗੀ ਸਰੀਰ ਦੇ ਵਿੱਚ ਖੂਨ ਦਾ ਸਰਕਲ ਸਹੀ ਰਹੇਗਾ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਸਮੱਸਿਆ ਪੈਦਾ ਨਹੀਂ ਹੋਵੇਗੀ।ਇਨ੍ਹਾਂ ਨੁਕਤਿਆਂ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਹੋਰ ਸਾਰੀਆਂ ਕਮੀਆਂ ਵੀ ਪੂਰੀਆਂ ਹੋ ਜਾਣਗੀਆਂ ਵਟਾਵਣ ਦੀਆਂ ਕਮੀਆਂ ਪੂਰੀਆਂ ਹੋ ਜਾਣਗੀਆਂ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ।ਇਸ ਨੁਕਤਿਆਂ ਦੇ ਨਾਲ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਹੋਣਗੀਆਂ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵੀ ਤੇਜ ਹੋਵੇਗੀ। ਤੁਹਾਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਬਹੁਤ ਫਾਇਦੇ ਹੋਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *