ਅੱਖਾਂ ਦੀ ਰੌਸ਼ਨੀ ਵਧਾਉਣ ਦਾ 100% ਪੱਕਾ ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਅੱਖਾਂ ਦੀ ਰੌਸ਼ਨੀ ਨੂੰ ਠੀਕ ਕਰਨ ਲਈ ਇਹ ਜਾਣਕਾਰੀ ਤੁਹਾਡੇ ਲਈ ਹੈ ਇਸ ਦੀ ਮਦਦ ਨਾਲ ਤੁਸੀਂ ਅੱਖਾਂ ਦੀ ਰੋਸ਼ਨੀ ਸਹੀ ਕਰ ਸਕਦੇ ਹੋ ਜਿਵੇਂ ਕਿ ਆਪਣੀ ਨਜ਼ਰ ਦੋ ਤਰ੍ਹਾਂ ਦੀ ਘਟਦੀ ਹੈ ਦੂਰ ਦੀ ਨਜ਼ਰ ਅਤੇ ਨੇੜੇ ਦੀ ਨਜ਼ਰ ਘੱਟ ਉਮਰ ਦੇ ਜਿਵੇਂ ਕਿ ਬੱਚੇ ਇਹਨਾਂ ਵਿੱਚ ਦੂਰ ਦੀ ਨਿਗ੍ਹਾ ਘੱਟ ਜਾਂਦੀ ਹੈ ਅਤੇ ਵੱਡੀ ਉਮਰ ਦੇ ਨੇੜੇ ਦਾ ਨਜ਼ਰ ਨਹੀਂ ਆਉਂਦਾ ਅੱਖਾਂ ਦੀ ਰੋਸ਼ਨੀ ਸਹੀ ਕਰਨ ਲਈ ਤੁਸੀਂ ਆਪਣੇ ਖਾਣ-ਪੀਣ ਵਿਚ ਵਿਟਾਮਿਨ ਏ ਦੀ ਮਾਤਰਾ ਨੂੰ ਵਧਾਉਂਦਾ ਹੈ

ਵਿਟਾਮਿਨ ਏ ਹੈ ਜੋ ਕਿ ਲਾਲਚੀ ਜਾਂ ਵਿਚ ਹੁੰਦਾ ਹੈ ਜੋ ਕਿ ਅੱਜ ਲਾਲ ਸ਼ਿਮਲਾ ਮਿਰਚ ਪਪੀਤੇ ਵਿਚ ਦੁੱਧ ਵਿਚ ਜਾਂ ਫਿਰ ਵਿਟਾਮਿਨ ਏ ਦੀ ਦਵਾਈ ਵੀ ਲੈ ਸਕਦੇ ਹੋ ਅਤੇ ਤੁਸੀਂ ਇਹ ਐਕਸਰਸਾਈਜ਼ ਵੀ ਕਰ ਸਕਦੇ ਹੋ ਜੋ ਕਿ ਇਸ ਪ੍ਰਕਾਰ ਹੈ ਤੁਸੀਂ ਇੱਕ ਪੈਨ ਲੈਣਾ ਹੈ ਅਤੇ ਉਸ ਦੀ ਨੋਕ ਨੂੰ ਦੇਖਣਾ ਹੈ ਹੌਲੀ ਹੌਲੀ ਨੇੜੇ ਕਰਦੇ-ਕਰਦੇ ਕੁਝ ਲੋਕ ਨੂੰ ਦੇਖਣਾ ਹੈ ਅਤੇ ਫਿਰ ਹੌਲੀ-ਹੌਲੀ ਪਹਿਲਾਂ ਨੂੰ ਦੂਰ ਕਰਦੇ ਦੇਖਦੇ ਦੇਖਦੇ ਰਹਿਣਾ ਹੈ ਇਸ ਤਰ੍ਹਾਂ ਕਰਨ ਨਾਲ ਸਾਡੀਆਂ ਅੱਖਾਂ ਦਾ ਫੋਕਸ ਉਸ ਪੈਨੱ ਦੀ

ਨੋਕ ਤੇ ਹੁੰਦਾ ਹੈ ਇਸ ਪ੍ਰਕਾਰ ਸਾਡੀ ਅੱਖਾਂ ਦੀ ਐਕਸਰਸਾਈਜ਼ ਹੁੰਦੀ ਹੈ ਅਤੇ ਇਸ ਨਾਲ ਵੀ ਸਾਡੀਆਂ ਅੱਖਾਂ ਦੀ ਰੌਸ਼ਨੀ ਵਧਦੀ ਹੈ ਇਸ ਤਰ੍ਹਾਂ ਤੁਸੀਂ ਦਿਨ ਵਿਚ ਤਿੰਨ ਤੋਂ ਚਾਰ ਵਾਰ ਕਰਨਾ ਹੈ ਇਸ ਨੂੰ 15 ਦਿਨ ਕਰਨਾ ਹੈ ਇਸ ਤਰਾਂ ਸਾਡੀਆਂ ਅੱਖਾਂ ਦੀ ਐਕਸਇਜ ਹੋ ਜਾਵੇਗੀ ਅਤੇ ਸਾਡੀਆਂ ਅੱਖਾਂ ਦੇ ਅੰਦਰੂਨੀ ਨਾ-ੜਾਂ ਵਿਚ ਤਾਕਤ ਆਵੇਗੀ ਅਤੇ ਇਸ ਦੇ ਨਾਲ-ਨਾਲ ਕੁਝ ਧਿ-ਆ-ਨ ਦੇਣ ਯੋਗ ਗੱਲਾਂ ਇਹ ਹਨ ਕਿ ਸਾਨੂੰ ਜੋ ਕਿ ਮੋਬਾਇਲ ਫੋਨ ਟੀਵੀ ਘੱਟ ਤੋਂ ਘੱਟ ਦੇਖਣਾ ਹੈ ਅਤੇ ਦੂਰੀ ਬਣਾ ਕੇ ਦੇਖਣਾ ਹੈ

ਜ਼ਿਆਦਾ ਸਮੇਂ ਤੱਕ ਮੋਬਾਇਲ ਤੇ ਲੱਗੇ ਰਹੇ ਨਾਲ ਸਾਡੇ ਅੱਖਾਂ ਕ-ਮ-ਜ਼ੋ-ਰ ਹੋ ਜਾਂਦੀਆਂ ਹਨ ਅਤੇ ਅੱਖਾਂ ਦੇ ਥੱਲੇ ਕਾਲੇ ਘੇਰੇ ਵੀ ਬਣ ਜਾਂਦੇ ਹਨ ਇਸ ਲਈ ਸਾਨੂੰ ਇਨ੍ਹਾਂ ਚੀਜ਼ਾਂ ਨੂੰ ਦੇ-ਖ-ਣਾ ਘੱਟ ਕਰਨਾ ਪਵੇਗਾ ਤਾਂ ਹੀ ਅਸੀਂ ਆਪਣ ਨਜ਼ਰ ਨੂੰ ਕ-ਮ-ਜ਼ੋ-ਰ ਹੋਣ ਤੋਂ ਬਚਾ ਸਕਦੇ ਹਾਂ ਅਤੇ ਫਲ-ਫਰੂਟ ਦਾ ਸੇਵਨ ਕਰਨਾ ਵੀ ਬਹੁਤ ਜ਼ਰੂਰੀ ਹੈ ਜਿਸ ਨਾਲ ਕਿ ਸਾਨੂੰ ਪੋ-ਸ਼-ਕ ਤੱ-ਤ ਮਿਲਦੇ ਰਹਿੰਦੇ ਹਨ

ਅਤੇ ਸਾਡਾ ਸਰੀਰ ਵੀ ਤੰ-ਦ-ਰੁ-ਸ-ਤ ਰਹਿੰਦਾ ਹੈ ਅਤੇ ਅੱਖਾਂ ਵੀ ਸਹੀ ਹਨ ਇਸ ਪ੍ਰਕਾਰ ਉੱਪਰ ਦਿੱਤੀ ਜਾਣਕਾਰੀ ਅਨੁਸਾਰ ਤੁਸੀ ਆਪਣੀ ਅੱਖਾਂ ਦੀ ਰੋਸ਼ਨੀ ਸਹੀ ਰੱਖ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.