ਖਾਲੀ ਪੇਟ ਠੰਡਾ ਪਾਣੀ ਪੀਣ ਵਾਲਿਓ-ਜਲਦੀ ਦੇਖੋ ਨਹੀਂ ਤਾਂ ਪਛਤਾਉਗੇ

ਵੀਡੀਓ ਥੱਲੇ ਜਾ ਕੇ ਦੇਖੋ,ਜੋ ਲੋਕ ਸਵੇਰੇ ਉੱਠ ਕੇ ਖਾਲੀ ਪੇਟ ਠੰਢਾ ਪਾਣੀ ਪੀਂਦੇ ਨੇ ਉਹ ਇੱਕ ਵਾਰ ਜਰੂਰ ਸੁਣੋ ਕੀ ਖਾਲੀ ਪੇਟ ਠੰਢਾ ਪਾਣੀ ਪੀਣ ਨਾਲ ਬਹੁਤ ਬਿਮਾਰੀਆਂ ਹੁੰਦੀਆ ਨੇ ਤੇ ਸਰੀਰ ਵਿੱਚ ਕੀ ਕੀ ਹੁੰਦਾ ਹੈ ਫਰਿੱਜ ਦਾ ਪਾਣੀ ਪੀਣ ਵਿੱਚ ਤਾਂ ਬਹੁਤ ਵਧੀਆ ਲੱਗਦਾ ਹੈ ਪਰ ਇਸ ਦਾ ਜੋ ਨੁਕਸਾਨ ਸਾਡੇ ਸਰੀਰ ਵਿੱਚ ਹੁੰਦਾ ਹੈ ਇਹ ਸਾਨੂੰ ਸ਼ਾਇਦ ਨਹੀਂ ਪਤਾ ਹੁੰਦਾ ਜੇਕਰ ਅਸੀਂ ਫਰਿੱਜ ਵਿੱਚ ਪਿਆ ਹੋਇਆ ਖਾਣਾ ਗਰਮ ਕਰਕੇ ਖਾਂਦੇ ਹਾਂ ਤਾਂ ਇਸ ਦਾ ਵੀ ਸ਼ਾਨੂੰ ਬਹੁਤ ਵੱਡਾ

ਨੁਕਸਾਨ ਹੁੰਦਾ ਹੈ ਕਿਉਂਕਿ ਇਸ ਵਿੱਚ ਪੋਸ਼ਕ ਤੱਤ ਖਤਮ ਹੋ ਜਾਂਦੇ ਨੇ ਜਿਹੜੇ ਕੀ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੁੰਦੇ ਨੇ ਇਸ ਤੋਂ ਇਲਾਵਾ ਸ਼ੂਗਰ ਦੀ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਠੰਢਾ ਪਾਣੀ ਪੀਣਾ ਮੋਟਾਪੇ ਦੀ ਸਮੱਸਿਆਂ ਦਾ ਵੀ ਕਾਰਨ ਹੁੰਦਾ ਹੈ ਸਵੇਰੇ ਉੱਠ ਕੇ ਠੰਢਾ ਪਾਣੀ ਪੀਣਾ ਕਿਡਨੀ ਵਿੱਚ ਸਟੋਨ ਹੋਣਾ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਕਿ ਸਵੇਰੇ ਉੱਠ ਕੇ ਖਾਲੀ ਪੇਟ ਠੰਢਾ ਪਾਣੀ ਪੀਣਾ ਜੇਕਰ ਤੁਸੀਂ ਠੰਢਾ ਪਾਣੀ ਪੀਂਦੇ ਹੋ

WhatsApp Group (Join Now) Join Now

ਤਾਂ ਤੁਹਾਡਾ ਸਿਰ ਦਰਦ ਹੁੰਦਾ ਹੈ ਇਹ ਇਸ ਕਰਕੇ ਹੁੰਦਾ ਹੈ ਕੇ ਜਦੋਂ ਤੁਸੀਂ ਠੰਢਾ ਪਾਣੀ ਪੀਂਦੇ ਹੋ ਤਾਂ ਤੁਹਾਡਾ ਬਲੱਡ ਪਰੈਸ਼ਰ ਘੱਟ ਹੋ ਜਾਂਦਾ ਹੈ ਤੇ ਜਿਸ ਕਾਰਨ ਸਿਰ ਦਰਦ ਹੁੰਦਾ ਹੈ ਇਸ ਤੋਂ ਇਲਾਵਾ ਠੰਢਾ ਪਾਣੀ ਪੀਣ ਨਾਲ ਤੁਹਾਡੇ ਦਿਮਾਗ਼ ਦੀ ਯਾਦਸ਼ਕਤੀ ਵੀ ਘੱਟ ਹੁੰਦੀ ਹੈ ਹਰਟ ਅਟੈਕ ਹੋਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਠੰਢਾ ਪਾਣੀ ਪੀਣਾ ਠੰਢਾ ਪਾਣੀ ਪੀਣ ਨਾਲ ਸਾਡੇ ਦਿਲ ਦੀ ਗਤੀ ਹੋਲੀ ਹੋ ਜਾਂਦੀ ਹੈ ਤੇ ਜਿਸ ਦੇ ਕਾਰਨ ਸਾਡਾ ਖੂਨ ਸਹੀ ਤਰੀਕੇ ਨਾਲ ਪੰਪ ਨਹੀਂ ਕਰਦਾ ਤੇ ਹਰਟ ਅਟੈਕ ਹੋਣ ਦਾ ਖ਼ਤਰਾਂ ਹੋ ਜਾਂਦਾ ਹੈ

ਇਸ ਤੋਂ ਇਲਾਵਾ ਹਰਟ ਬਲੌਕ ਹੋਣਾ,ਨਸਾਂ ਦਾ ਬਲੌਕ ਹੋਣਾ ਇਸ ਦਾ ਵੀ ਵੱਡਾ ਕਾਰਨ ਹੈ ਸਵੇਰੇ ਉੱਠ ਕੇ ਠੰਢਾ ਪਾਣੀ ਪੀਣਾ ਜਾਂ ਫਿਰ ਕਿਸੇ ਵੀ ਟਾਈਮ ਠੰਢਾ ਪਾਣੀ ਪੀਣਾ ਕਿਉਂਕਿ ਠੰਢਾ ਪਾਣੀ ਪੀਣਾ ਨਾਲ ਸਾਡਾ ਬਲੱਡ ਸਰਕਲ ਘੱਟ ਹੋ ਜਾਂਦਾ ਹੈ ਤੇ ਜਿਸ ਨਾਲ ਸਾਡੇ ਸਰੀਰ ਅੰਦਰ ਖੂਨ ਸਹੀ ਤਰ੍ਹਾਂ ਪੰਪ ਨਹੀਂ ਕਰ ਪਾਉਂਦਾ,ਇਸ ਤੋਂ ਇਲਾਵਾ ਜੋੜਾਂ ਵਿੱਚ ਦਰਦ ਵੀ ਠੰਡੇ ਪਾਣੀ ਕਾਰਨ ਹੁੰਦਾ ਹੈ ਕਿਉਂਕਿ ਗਰਮੀਆਂ ਵਿਚ ਜੇ ਜੋੜ ਦਰਦ ਕਰਨ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਅਸੀਂ ਠੰਢਾ ਪਾਣੀ ਪੀਂਦੇ ਹਾਂ ਕਿਉਂਕਿ ਸਰਦੀਆਂ ਵਿੱਚ ਤਾਂ ਜੋੜ ਦਰਦ ਹੋਣਾ ਬਹੁਤ ਹੀ ਖਾਸ ਗੱਲ ਹੁੰਦੀ ਹੈ

ਵਾਲ ਝੜਨ ਦਾ ਵੀ ਕਾਰਨ ਹੁੰਦਾ ਹੈ ਕਿ ਸਵੇਰੇ ਉੱਠ ਕੇ ਖਾਲੀ ਪੇਟ ਠੰਢਾ ਪਾਣੀ ਪੀਣਾ ਤੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕੀ ਠੰਢਾ ਪਾਣੀ ਤੁਹਾਡੀ ਸਿਹਤ ਲਈ ਕਿੰਨਾ ਜ਼ਿਆਦਾ ਹਾਨੀਕਾਰਕ ਹੈ ਇਸ ਲਈ ਤੁਸੀਂ ਵੀ ਫਰਿੱਜ ਦੇ ਠੰਡੇ ਪਾਣੀ ਦਾ ਇਸਤੇਮਾਲ ਨਾ ਕਰੋ,ਉਸ ਦੀ ਥਾਂ ਤੇ ਮਿੱਟੀ ਦੇ ਘੜੇ ਦੇ ਪਾਣੀ ਦਾ ਇਸਤੇਮਾਲ ਕਰੋ ਉਹ ਪਾਣੀ ਹਰ ਰੋਜ਼ ਪੀਵੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *