ਵੀਡੀਓ ਥੱਲੇ ਜਾ ਕੇ ਦੇਖੋ,ਥਾਇਰਡ ਦੀ ਸ-ਮੱ-ਸਿ-ਆ ਨੂੰ ਕੁਝ ਹੀ ਦਿਨਾਂ ਮੈ-ਚ ਖ-ਤ-ਮ ਕਰਨ ਲਈ ਤੁਸੀਂ ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰੋ ਥਾਇਰਡ ਦੀ ਸ-ਮੱ-ਸਿ-ਆ ਸਾਡੇ ਪੂਰੇ ਹਿੱਸੇ ਨੂੰ ਨੁ-ਕ-ਸਾ-ਨ ਪਹੁੰਚਾਉਂਦੀ ਹੈ ਇਸ ਨਾਲ ਆਪਣੇ ਸਰੀਰ ਦੀ ਪਾਚਨ ਪ੍ਰਣਾਲੀ ਤੇ ਅਤੇ ਦਿਲ ਤੇ ਵੀ ਬੁ-ਰਾ ਪ੍ਰ-ਭਾ-ਵ ਪੈਂਦਾ ਹੈ ਲਿਵਰ ਅਤੇ ਕਿਡਨੀ ਦੇ ਵੀ ਇਸ ਦਾ ਪ੍ਰ-ਭਾ-ਵ ਪੈਂਦਾ ਹੈ ਇਸ ਲਈ ਥਾਇਰਾਇਡ ਦੀ ਸ-ਮੱ-ਸਿ-ਆ ਨੂੰ ਸਾ-ਈ-ਲੈਂ-ਟ ਕਿ-ਲ-ਰ ਵੀ ਕਿਹਾ ਜਾਂਦਾ ਹੈ
ਜੇਕਰ ਸਾਡੇ ਸਰੀਰ ਦਾ ਥਾ-ਇ-ਰੇ-ਡ ਦੀ ਮਾਤਰਾ ਵੱਧ ਜਾਵੇ ਤਾਂ ਵਾਲ ਝ-ੜ-ਨ ਲੱਗ ਜਾਂਦੇ ਹਨ ਮੋਟਾਪਾ ਵੀ ਆ ਜਾਂਦਾ ਹੈ ਜਾਂ ਫਿਰ ਕਈ ਵਾਰ ਇਨਸਾਨ ਪਤਲਾ ਵੀ ਹੋ ਜਾਂਦਾ ਹੈ ਅਤੇ ਵਾਲ ਵੀ ਝੜਨ ਲੱਗ ਜਾਂਦੇ ਹਨ ਅਤੇ ਕੈਲਸ਼ੀਅਮ ਦੀ ਕਮੀ ਹੋਣ ਕਰਕੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਗੋਡਿਆਂ ਦੇ ਵਿਚ ਭਾ-ਰੀ ਦਰਦ ਹੁੰਦਾ ਹੈ ਅਤੇ ਜੋੜਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ
ਲਈ ਤੁਸੀਂ ਸਭ ਤੋ ਪਹਿਲਾ ਇੱਕ ਕਟੋਰੇ ਅਲਸੀ ਦੇ ਬੀਜ ਲੈਣੇ ਹਨ ਅਤੇ ਫਿਰ ਇਨ੍ਹਾਂ ਨੂੰ ਦੋ ਤੋਂ ਤਿੰਨ ਮਿੰਟ ਤੱਕ ਹਲਕੀ ਅੱਗ ਤੇ ਭੁੱਨ ਲੈਣਾ ਹੈ ਅਤੇ ਜਦੋਂ ਉਸ ਤੋਂ ਬਾਅਦ ਇਹ ਠੰਡੇ ਹੋ ਜਾਣ ਤਾਂ ਉਸ ਤੋਂ ਬਾਅਦ ਇਸ ਨੂੰ ਤੁਸੀਂ ਗ੍ਰੈ-ਡ ਕਰ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਹੁਣ ਜਦੋਂ ਇਸ ਦਾ ਸੇਵਨ ਕਰਨਾ ਹੈ ਇਸ ਦਾ ਸੇਵਨ ਕਰਨ ਦਾ ਸਹੀ ਸਮਾਂ ਸਵੇਰ ਦਾ ਹੈ ਤੁਸੀਂ ਇਕ ਗਲਾਸ ਪਾਣੀ ਵਿਚ ਇੱਕ ਚਮਚ ਇਸ ਪਾਊਡਰ ਨੂੰ ਮਿਲਾ ਕੇ ਵੀ ਪੀ ਸਕਦੇ ਹੋ ਜਾਂ ਫਿਰ ਇਕ ਚਮਚ
ਇਸ ਪਾਊਡਰ ਨੂੰ ਲੈਕੇ ਉੱਪਰ ਤੋਂ ਇਕ ਗਲਾਸ ਪਾਣੀ ਪੀ ਲਵੋ ਅਤੇ ਤੁਸੀਂ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਹੈ ਇਸਦਾ ਲਗਾਤਾਰ 15 ਦਿਨ ਸੇਵਨ ਕਰਨ ਨਾਲ ਤੁਹਾਡੇ ਥਾਇਰਾਇਡ ਦੀ ਸ-ਮੱ-ਸਿ-ਆ ਖ-ਤ-ਮ ਹੋ ਜਾਵੇਗੀ ਦੂਸਰਾ ਨੁਕਤਾ ਇਹ ਹੈ ਕਿ ਤੁਸੀਂ ਧਨੀਏ ਦੇ ਪੱਤੇ ਲੈਣੇ ਹਨ ਅਤੇ ਉਸ ਨੂੰ ਗੈ੍ਡ ਕਰ ਕੇ ਉਸ ਦਾ ਪੇਸਟ ਤਿਆਰ ਕਰ ਲੈਣਾ ਅਤੇ ਫਿਰ ਤੁਸੀਂ ਰੋਜ਼ਾਨਾ ਸੇਵਨ ਕਰਨਾ ਹੈ ਤਾਂ ਇਕ ਗਲਾਸ ਪਾਣੀ ਦੇ ਵਿਚ ਇਕ ਚਮਚ ਧਨੀਆ ਦੀ ਇਸ ਚਟਨੀ ਨੂੰ ਮਿਲਾ ਕੇ ਪਾਣੀ ਪੀਣਾ ਹੈ
ਤਾਂ ਫਿਰ ਇਸ ਦਾ ਸੇਵਨ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਹੈ ਅਤੇ ਇਸ ਪ੍ਰਕਾਰ ਉੱਪਰ ਦੱਸੇ ਗਏ ਇਹ ਦੋਵੇਂ ਨੁਕਤਿਆਂ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੁਸੀਂ ਇਕ ਵਾਰ ਇਕ ਨੁਕਤੇ ਦਾ ਹੀ ਸੇਵਨ ਕਰਨਾ ਹੈ ਅਤੇ ਇਹਨਾਂ ਨੁ-ਕ-ਤਿ-ਆਂ ਦਾ ਸੇਵਨ ਕਰਨ ਨਾਲ ਕੁਝ ਹੀ ਦਿਨਾਂ ਦੇ ਵਿਸਥਾਰ ਦੀ ਸ-ਮੱ-ਸਿ-ਆ ਖ-ਤ-ਮ ਹੋ ਜਾਵੇਗੀ ਕਿਉਂਕਿ ਇਹਨਾ ਚੀਜਾਂ ਬਹੁਤ ਸਾਰੇ ਤੱਤ ਹਨ
ਜੋ ਕਿ ਤੁਹਾਡੀ ਥਾਇਰਾਇਡ ਦੀ ਸ-ਮੱ-ਸਿ-ਆ ਨੂੰ ਜੜ ਤੋਂ ਖ-ਤ-ਮ ਕਰਨ ਵਿਚ ਤੁਹਾਡੀ ਮਦਦ ਕਰਦੇ ਹਨ ਇਸ ਪ੍ਰਕਾਰ ਉੱਪਰ ਦਿੱਤੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੂੰ ਤਿਆਰ ਕਰਕੇ ਇਸ ਦਾ ਸੇਵਨ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

