ਤੇਲ ਵਾਲਾਂ ਦੀ ਹਰ PROBLEM ਦਾ ਇਲਾਜ਼ ਚਾਹੇ ਦਾਹੜੀ ਤੇ ਚਾਹੇ ਸਿਰ ਦੇ ਵਾਲ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ 200 ਗ੍ਰਾਮ ਗਰੀ ਦਾ ਤੇਲ ਲੈਣਾ ਆ ਤੇ ਫਿਰ ਲੈਣੇ ਆ 200 ਗਰਾਮ ਦੇਸੀ ਔਲੇ ਤੇ ਫਿਰ 50 ਗ੍ਰਾਮ ਐਲੋਵੀਰਾ ਪੱਤੇ ਦਾ ਇਸਤੇਮਾਲ ਕਰਨਾ ਆ ਤੇ ਫਿਰ 10 ਗ੍ਰਾਮ ਜਾਂ 20 ਗ੍ਰਾਮ ਨੇਮ ਦੇ ਤਾਜ਼ੇ ਪੱਤੇ ਲੈ ਲੈਣੇ ਆ ਜੇ ਤੁਹਾਡੇ ਕੋਲ ਨਿੰਮ ਦੇ ਤਾਜ਼ੇ ਪੱਤੇ ਨਹੀ ਹੈਗੇ ਤਾਂ ਤੁਸੀਂ ਸੁੱਕੇ ਹੋਏ ਨਿੰਮ ਦੇ ਪੱਤੇ ਵੀ ਲੈ ਸਕਦੇ ਹੋ। ਸਭ ਤੋਂ ਪਹਿਲਾਂ ਔਲੇਆਂ ਨੂੰ ਛੋਟੇ ਛੋਟੇ ਪੀਸਾਂ

ਵਿਚ ਕੱਟ ਲੈਣਾ ਹੈ ਤੇ ਫਿਰ ਇਹਨਾਂ ਆਂਵਲੇ ਦੇ ਕੱਟੇ ਹੋਏ ਪੀਸਾਂ ਨੂੰ ਮਿਕਸੀ ਵਿਚ ਪਾ ਕੇ ਉਸ ਵਿਚ ਥੋੜਾ ਦਾ ਤੇਲ 5 ਤੋਂ 7 ml ਪਾ ਕੇ ਗਰੈਂਡ ਕਰ ਲੈਣਾ ਆ ਫਿਰ ਇਸ ਨੂੰ ਇਕ ਕੌਲੀ ਵਿੱਚ ਕੱਢ ਲੈਣਾ ਆ ਤੇ ਇੱਕ ਭਾਰੀ ਕਢਾਈ ਲੈ ਲੈਣੀ ਆ ਤੇ ਚੁਲੇ ਤੇ ਰੱਖ ਕੇ ਉਸ ਵਿਚ 200ਗ੍ਰਾਮ ਨਾਰੀਅਲ ਦਾ ਤੇਲ ਪਾ ਲਵਾਂਗੇ ਤੇ ਫਿਰ ਇਸ ਨੂੰ ਘੱਟ ਸੇਕ ਤੇ ਥੋੜੀ ਦੇਰ ਲਈ ਗਰਮ ਹੋਣ ਦੇਣਾ ਆ ਤੇ ਫਿਰ ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ

WhatsApp Group (Join Now) Join Now

ਸਭ ਤੋਂ ਪਹਿਲਾਂ ਨਿੰਮ ਦੇ ਪੱਤੇ ਜੋ ਲਏ ਸੀ ਉਹ ਪਾ ਦੇਣੇ ਹਨ ਫਿਰ ਜਦੋ ਨਿੰਮ ਦੇ ਪੱਤੇ ਪਾਣੀ ਸੁਕਾ ਲੈਣ ਤਾਂ ਇਸ ਵਿੱਚ ਆਂਵਲਾ ਪਾ ਦੇਣਾ ਹੈ ਤੇ ਫੇਰ ਜਦੋਂ ਇਹ ਚੀਜ਼ਾਂ ਭੂਰੇ ਰੰਗ ਦੀਆਂ ਹੋ ਜਾਣ ਤਾਂ ਇਸ ਵਿੱਚ ਐਲੋਵੇਰਾ ਦੇ 50ਗ੍ਰਾਮ ਟੁਕੜੇ ਪਾ ਦੇਣੇ ਹਨ ਫਿਰ 4 ਤੋਂ 5 ਮਿੰਟ ਤਕ ਹਿਲਾਂਦੇ ਰਹੋ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਾੜ ਲਵੋ। ਤੇ ਫਿਰ ਪੂਰੀ ਰਾਤ ਭਰ ਲਈ ਇਸ ਤੇਲ ਨੂੰ ਇਸ ਤਰ੍ਹਾਂ ਹੀ ਕੜ੍ਹਾਈ ਵਿਚ ਪਿਆ ਰਹਿਣ ਦਵੋ ਤੇ

ਫਿਰ ਸਵੇਰੇ ਇਸ ਤੇਲ ਨੂੰ ਇਕ ਕੌਲੀ ਵਿਚ ਛਾਣ ਲਵੋ ਤੇ ਇਕ ਸਾਫ ਬੋਤਲ ਵਿਚ ਇਸ ਨੂੰ ਸਟੋਰ ਕਰਕੇ ਰੱਖ ਲਵੋ। ਇਸ ਤੇਲ ਤੁਹਾਡੇ ਵਾਲਾਂ ਲਈ ਬਹੁਤ ਵਧਿਆ ਅਸਰ ਕਰੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *