ਵੀਡੀਓ ਥੱਲੇ ਜਾ ਕੇ ਦੇਖੋ,ਥਾਈਰਡ ਤੋਂ ਤੇਜ਼ੀ ਨਾਲ ਕੰਟਰੋਲ ਕਰੇ ਇਸ ਘਰੇਲੂ ਨੁਕਤੇ ਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਥਾਇਰਾਇਡ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹੋ,ਇਸ ਨਾਲ ਸਾਡੇ ਦਿਲ ਤੇ ਵੀ ਅਸਰ ਪੈ ਜਾਂਦਾ ਹੈ ਹਰ ਹੈ ਕਿਡਨੀ ਤੇ ਵੀ ਅਸਰ ਪੈਂਦਾ ਹੈ ਸਾਡੇ ਅੰਦਰੂਨੀ ਅੰਗਾ ਤੇ ਇਸ ਦਾ ਅਸਰ ਪੈਂਦਾ ਹੈ, ਆਪਣੇ ਗਲੇ ਦੇ ਵਿੱਚ ਹੁੰਦਾ ਹੈ ਜਦੋਂ ਅੱਗੇ ਪਿੱਛੇ ਹੋ ਜਾਂਦੇ ਹਨ ਅਤੇ ਇਨ੍ਹਾਂ ਦੇ ਹਾਰਮੋਨ ਸਹੀ ਨਹੀਂ ਹੁੰਦੇ,
ਅਤੇ ਆਪਣੇ ਗਲੇ ਦੇ ਵਿੱਚ ਇਹ ਗ੍ਰੰਥੀ ਹੁੰਦੀ ਹੈ ਅਤੇ ਜਦੋਂ ਇਹ ਸਾਡੇ ਸਰੀਰ ਵਿਚ ਹਾਰਮੋਨ ਘੱਟ ਬਣਦੇ ਹਨ ਤਾਂ ਉਦੋਂ ਵੀ ਸਮੱਸਿਆ ਪੈਦਾ ਹੁੰਦੀ ਹੈ ਅਤੇ ਜਦੋਂ ਜ਼ਿਆਦਾ ਬਣਨ ਲੱਗ ਜਾਂਦੇ ਹਨ ਉਦੋਂ ਵੀ ਸਮੱਸਿਆ ਪੈਦਾ ਹੁੰਦੀ ਹੈ,ਇਸ ਦੀ ਸਮੱਸਿਆ ਹੋਣ ਤੇ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ ਜੋੜਾਂ ਦੇ ਦਰਦ ਕਰਨ ਲੱਗ ਜਾਂਦੇ ਹਨ ਹੱ-ਡੀ-ਆਂ ਕਮਜ਼ੋਰ ਹੋ ਜਾਂਦੀਆਂ ਹਨ ਵਾਲ ਝ-ੜ-ਨ ਲੱਗ ਜਾਂਦੇ ਹਨ,
ਅਤੇ ਤੁਸੀਂ ਇਸ ਸ-ਮੱ-ਸਿ-ਆ ਨੂੰ ਦੂ-ਰ ਕਰਨ ਦੇ ਲਈ ਇਹਨਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਸਭ ਤੋਂ ਪਹਿਲੇ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਅਲਸੀ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀ ਕਿਸੇ ਚੀਜ਼ ਵਿਚ ਪਾ ਕੇ ਉਸ ਨੂ ਭੁੱ-ਨ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਮਿਕਸੀ ਦੇ ਵਿਚ ਪਾ ਕੇ ਉਸ ਦਾ ਪਾ-ਊ-ਡ-ਰ ਬਣਾ ਲੈਣਾ, ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਵੇਰੇ ਉੱਠ ਕੇ ਖਾਲੀ ਪੇਟ ਇੱਕ ਚਮਚ ਇਸ ਦਾ ਪਾਊਡਰ ਲੈ ਲੈਣਾ ਹੈ ਅਤੇ ਇਕ ਗਲਸ ਹਲਕਾ ਗਰਮ ਪਾਣੀ ਲੈ ਲੈਂਦਾ ਹੈ ਅਤੇ ਤੁਸੀਂ
ਇਸ ਦਾ ਇ-ਸ-ਤੇ-ਮਾ-ਲ ਕਰ ਲੈਣਾ ਹੈ,ਤੁਸੀਂ ਇਸ ਪਾ-ਊ-ਡ-ਰ ਨੂੰ ਪਾਣੀ ਦੇ ਵਿੱਚ ਪਾ ਕੇ ਵੀ ਸਾਰੇ ਖ਼ਾਲੀ ਪੇਟ ਲੈ ਸਕਦੇ ਹੋ,ਜਾਂ ਫਿਰ ਇਸ ਦਾ ਇ-ਸ-ਤੇ-ਮਾ-ਲ ਕਰਕੇ ਉਪਰ ਤੋਂ ਇਕ ਗਲਾਸ ਹਲਕਾ ਗਰਮ ਪਾਣੀ ਪੀ ਸਕਦੇ ਹੋ,ਅਤੇ ਇਸ ਤੋਂ ਇਲਾਵਾ ਤੁਸੀਂ ਹਰਾ ਧਨੀਆ ਲੈਣਾ ਹੈ ਉਸ ਨੂੰ ਵੀ ਧੋ ਕੇ ਤੁਸੀਂ ਸਵੇਰੇ ਖਾਲੀ ਪੇਟ ਇਸ ਦੀ ਮਿਕਸੀ ਵਿਚ ਪਾ ਕੇ ਪੇਸਟ ਬਣਾ ਲੈਣੀ ਹੈ ਅਤੇ ਇਸ ਨੂੰ ਇਕ ਗਲਾਸ ਹਲਕੇ ਗਰਮ ਪਾਣੀ ਦੇ ਵਿੱਚ ਮਿਲਾ ਕੇ ਤੁਸੀਂ ਇਸ ਦਾ ਸੇ-ਵ-ਨ ਕਰ ਲੈਣਾ ਹੈ
ਇਸ ਨਾਲ ਵੀ ਤੁਹਾਡੇ ਹਾ-ਰ-ਮੋ-ਨ ਦੀ ਸ-ਮੱ-ਸਿ-ਆ ਬਹੁਤ ਜਲਦੀ ਸਹੀ ਹੋ ਜਾਵੇਗੀ ਤੁਹਾਡੀ ਥਾਇਰਾਇਡ ਦੀ ਸਮੱਸਿਆ ਸਹੀ ਹੋ ਜਾਵੇਗੀ,ਅਤੇ ਜੇਕਰ ਤੁਸੀਂ ਇਸ ਦੀ ਦ-ਵਾ-ਈ ਲੈ ਰਹੇ ਹੋ ਤਾਂ ਤੁਸੀਂ ਇਸ ਦੀ ਦ-ਵਾ-ਈ ਲੈਣੀ ਹੈ ਅਤੇ ਤੁਸੀਂ ਇਸ ਨੁਕਤੇ ਦਾ ਵੀ ਇ-ਸ-ਤੇ-ਮਾ-ਲ ਕਰਨਾ ਹੈ ਜਦੋਂ ਤੁਸੀਂ ਦਵਾਈ ਲੈਣੀ ਹੈ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਲਈ ਅੱਧੇ ਘੰਟੇ ਦਾ ਸਮਾਂ ਪਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ,
ਇਸ ਤੋਂ ਇਲਾਵਾ ਤੁਸੀਂ ਇੱਕ ਨੁਕਤਾ ਹੋਰ ਵਰਤ ਸਕਦੇ ਹੋ ਤੁਸੀਂ ਇਹ ਗਲਾਸ ਗਰਮ ਪਾਣੀ ਲੈ ਲੈਣਾ ਹੈ ਉਸ ਵਿਚ ਇਕ ਨਿੰਬੂ ਦਾ ਰਸ ਮਿਲਾ ਦੇਣਾ ਹੈ ਅਤੇ ਉਸ ਵਿੱਚ ਇਕ ਚੱਮਚ ਅਦਰਕ ਦਾ ਰਸ ਮਿਲਾ ਦੇਣਾ ਹੈ ਅਤੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਸਕਦੇ ਹੋ ਅਤੇ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਇੱਕ ਦੇਣ ਦੇ ਵਿੱਚ ਕਦੋਂ ਵੀ ਕਰ ਸਕਦੇ ਹੋ, ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ
ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਜੇ ਕਰ ਤੁਸੀਂ ਇਹਨਾ ਗੱਲਾਂ ਦਾ ਧਿ-ਆ-ਨ ਰੱਖਦੇ ਹੋ ਅਤੇ ਇਹਨਾਂ ਨੁਕਤਿਆਂ ਦਾ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਡੇ ਥਾ-ਇ-ਰਾ-ਇ-ਡ ਦੀ ਸ-ਮੱ-ਸਿ-ਆ ਬਹੁਤ ਜਲਦੀ ਠੀਕ ਹੋ ਜਾਵੇਗੀ। ਤੁਸੀਂ ਇਸ ਨੁਕਤਿਆਂ ਦਾ ਇ-ਸ-ਤੇ-ਮਾ-ਲ ਲਗਾਤਾਰ ਕਰਦੇ ਰਹੋ ਫਿਰ ਤੁਸੀਂ ਕੁਝ ਦਿਨ ਰੁਕ ਜਾਣਾ ਹੈ ਫਿਰ ਸ਼ੁਰੂ ਕਰ ਦੇਣਾ ਹੈਉਹਨਾਂ ਨੁਕਤਿਆਂ ਨੂੰ ਕੁਝ ਦੇਰ ਇ-ਸ-ਤੇ-ਮਾ-ਲ ਕਰਕੇ ਫੇਰ ਵਾਰੀ-ਵਾਰੀ ਸਾਰਿਆਂ ਨੁਕਤੇ ਦਾ ਇਸਤੇਮਾਲ ਕਰ ਲੈਣਾ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ