ਵਿਟਾਮਿਨ ਦੀ ਦੀ ਕਮੀ ਕੀ ਹੁੰਦੀ ਹੈ ਭੁੱਲ ਜਾਉਗੇ ਡਾਕਟਰ ਸਾਹਿਬ ਦੇ ਇਸ ਨੁਸਖੇ ਨੂੰ ਵਰਤ ਲੈਣ ਤੋਂ ਬਾਅਦ

ਵੀਡੀਓ ਥੱਲੇ ਜਾ ਕੇ ਦੇਖੋ,ਲੱਤਾਂ ਵਿਚ ਦਰਦ ਸਰੀਰ ਵਿੱਚ ਦਰਦ ਹੱਡੀਆਂ ਦੇ ਵਿਚ ਦਰਦ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਹੁੰਦੀ ਹੈ ਇਹ ਤਾਂ ਤੁਸੀਂ ਭੁੱਲ ਜਾਓਗੇ,ਇਸ ਨੁਕਤੇ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਸਰੀਰ ਦਾ ਅੰਗ ਨਹੀਂ ਹੋਏਗਾ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੇ, ਅਤੇ ਇਸ ਨੁਕਤੇ ਨੂੰ ਤਿਆਰ ਕਰਨਾ ਵੀ ਬਹੁਤ ਜ਼ਿਆਦਾ ਸੌਖਾ ਹੈ, ਅਤੇ ਇਸ ਦੇ ਪੈਸੇ ਵੀ ਨਹੀਂ ਲੱਗਦੇ,ਜੇਕਰ ਸਾਨੂੰ ਵਿਟਾਮਿਨ ਡੀ ਦਾ ਭਰਪੂਰ ਫਾਇਦਾ ਲੈਣਾ ਹੈ ਤਾਂ ਸਾਨੂੰ ਸੂਰਜ ਦੀ ਹਲਕੀ ਧੁੱਪ ਦੇ ਵਿੱਚ

ਬੈਠਣਾ ਪਵੇ ਗਾ, ਹੁਣ ਤੁਸੀਂ ਇਕ ਗਲਾਸ ਪਾਣੀ ਦਾ ਪੀ ਲੈਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਧੁੱਪੇ ਬੈਠ ਜਾਣਾ ਹੈ ਤੁਸੀਂ ਅਪਣੇ ਸਰੀਰ ਦੇ ਜਿਹੜਾ ਧੁਨੀ ਵਾਲਾ ਹਿੱਸਾ ਹੁੰਦਾ ਹੈ ਆਪਣਾ ਪੇਟ ਹੁੰਦਾ ਹੈ ਉਸ ਨੂੰ ਚੰਗੀ ਤਰ੍ਹਾਂ ਧੁਪ ਲਵਾਉਣੀ ਹੈ ਅਤੇ ਆਪਣੀ ਕਮਰ ਨੂੰ ਚੰਗੀ ਤਰ੍ਹਾਂ ਧੁਪ ਲਵਾਉਣੀ ਹੈ, ਇਸ ਤਰ੍ਹਾਂ ਜੇਕਰ ਤੁਸੀਂ ਕਹਿੰਦੇ ਹੋ ਕੇ ਸਦਾ ਰੰਗ ਕਾਲਾ ਹੋ ਜਾਵੇਗਾ ਤਾਂ ਤੁਸੀਂ ਸਿਰਫ ਆਪਣੇ ਪੇਟ ਵਾਲੇ ਹਿੱਸੇ ਨੂੰ ਧੁੱਪ ਲਗਾਉਣੀ ਹੈ ਅਤੇ ਕਮਰ ਨੂੰ ਧੁੱਪ ਲਗਾਉਣੀ ਹੈ ਅਤੇ

WhatsApp Group (Join Now) Join Now

ਔਰਤਾਂ ਇਸ ਤਰ੍ਹਾਂ ਨਹੀਂ ਬੈਠ ਸਕਦੀ ਹਾਂ,ਉਹ ਇੱਕ ਚਿੱਟੀ ਪਤਲੀ ਹਲਕੀ ਟੀ-ਸ਼ਰਟ ਹੁੰਦੀ ਹੈ ਉਸ ਨੂੰ ਪਾ ਕੇ ਧੁੱਪ ਵਿਚ ਇਸ ਤਰ੍ਹਾਂ ਬੈਠ ਸਕਦੀਆਂ ਹਨ, ਇਸ ਤੋਂ ਬਾਅਦ ਇੱਕ ਸੇਵਨ ਕਰਨ ਵਾਲੀ ਚੀਜ਼ ਹੈ ਜਿਸ ਦਾ ਨਾਮ ਹੈ ਅੰਜੀਰ ਇਹ ਤੁਸੀਂ 2, 3 ਲੈ ਲੈਣੀਆਂ ਹਨ, ਅਤੇ ਉਸ ਤੋਂ ਬਾਅਦ ਜੈਤੂਨ ਦਾ ਤੇਲ ਇਸ ਤੇਲ ਨੂੰ ਤੁਸੀਂ ਇਸ ਅੰਜੀਰ ਦੇ ਉੱਪਰ ਹਲਕਾ ਹਲਕਾ ਲਗਾ ਦੇਣਾ ਹੈ ਉਸ ਤੋਂ ਬਾਅਦ ਇਸ ਨੂੰ ਰਾਤ ਭਰ ਲਈ ਛੱਡ ਦੇਣਾ ਹੈ ਅਤੇ ਸਵੇਰੇ ਉੱਠ ਕੇ ਤੁਸੀਂ ਅੰਜੀਰ ਨੂੰ ਚੰਗੀ ਤਰ੍ਹਾਂ ਚਬਾ ਕੇ ਖਾ ਲੈਣਾਂ ਹੈ ਇਸ ਨਾਲ ਵਿਟਾਮਨ ਡੀ ਦੀ ਕ-ਮੀ ਨਹੀਂ ਹੋਵੇਗੀ

ਤੁਹਾਡੇ ਸਰੀਰ ਵਿੱਚ ਪੇਟ ਗੈਸ ਨਹੀਂ ਬਣੇਗੀ ਕਬਜ਼ ਨ-ਹੀਂ ਬਣੇਗੀ ਅਤੇ ਜਿਨ੍ਹਾਂ ਨੂੰ ਤੇਜ਼ਾਬ ਬਣ ਜਾਂਦਾ ਹੈ ਕਬਜ਼ ਬਣ ਜਾਂਦਾ ਹੈ ਪੇਟ ਦੀਆਂ ਸਮੱਸਿਆਵਾਂ ਬਣ ਗਈਆਂ ਹਨ ਉਨ੍ਹਾਂ ਨੇ ਇਹ ਦਵਾਈ ਲੈ ਲੈਣੀ ਹੈ ਜਿਸ ਦਾ ਨਾਮ ਹੈ ਮੇਦਾ ਸਾਫ਼ ਇਸ ਦਵਾਈ ਦਾ ਸੇਵਨ ਕਰੋਗੇ ਤਾਂ ਤੁਸੀਂ ਹੋਰ ਦਵਾਈਆਂ ਕੈਪਸੂਲ ਸਾਰੇ ਛੱਡ ਦਿਓਗੇ ਤੁਹਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪਵੇਗੀ ਜੇਕਰ ਤੁਸੀਂ ਦਵਾਈ ਮੰਗਵਾਈ ਹੈ ਤਾ ਇਸ ਨੰਬਰ ਤੇ ਸੰਪਰਕ ਕਰਕੇ ਮੰਗਵਾ ਸਕਦੇ ਹੋ

89050741741 ਅਤੇ ਹੋਰ ਵੀ ਕਿਸੇ ਪ੍ਰਕਾਰ ਦਾ ਰੋਗ ਹੈ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਗੱਲ ਕਰ ਸਕਦੇ ਹੋ ਅਤੇ ਇਨ੍ਹਾਂ ਤੋਂ ਬਣੀਆਂ ਬਣਾਈਆਂ ਦਵਾਈਆਂ ਲੈ ਸਕਦੇ ਹੋ ਆਯੁਰਵੈਦ ਦੀਆਂ ਦਵਾਈਆਂ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਸ ਪ੍ਰਕਾਰ ਉੱਪਰ ਦੱਸੀ ਕਿ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਇਸ ਨਾਲ ਤੁਸੀ ਰੋਗਾਂ ਤੋਂ ਬਚੇ ਰਹੋਗੇ ਅਤੇ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਤੁਹਾਨੂੰ ਪੇਟ ਦੇ ਰੋ-ਗ ਨਹੀਂ ਲੱਗਣਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *