ਖਾਲੀ ਪੇਟ ਚਾਹ ਪੀਣ ਵਾਲਿਓ ਵੀਡੀਓ ਜਰੂਰ ਦੇਖੋ ਵਰਨਾ ਪਛਤਾਉਂਗੇ

ਵੀਡੀਓ ਥੱਲੇ ਜਾ ਕੇ ਦੇਖੋ,ਜਿਹੜੇ ਲੋਕ ਚਾਹ ਪੀਂਦੇ ਹਨ ਉਹ ਇਸ ਜਾਣਕਾਰੀ ਨੂੰ ਇਕ ਵਾਰ ਜ਼ਰੂਰ ਦੇਖ ਲੈਣ ਕਿ ਇਸ ਦੇ ਸਾਡੇ ਸਰੀਰ ਨੂੰ ਕੀ ਨੁਕਸਾਨ ਹੁੰਦੇ ਹਨ, ਜਿਵੇਂ ਕਿ ਬਹੁਤ ਸਾਰੇ ਲੋਕ ਸਵੇਰੇ ਉੱਠਦੇ ਸਾਰ ਚਾਹ ਪੀਂਦੇ ਹਨ,ਸਾਡੇ ਸਰੀਰ ਨੂੰ ਤਾਕਤ ਦੇਣ ਲਈ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਦੀ ਲੋੜ ਹੁੰਦੀ ਹੈ ਜੇਕਰ ਤੁਸੀਂ ਸਵੇਰੇ ਉੱਠ ਕੇ ਚਾਹ ਪੀਂਦੇ ਹੋ,ਇਹ ਅਨਰਜੀ ਤਾਕਤ ਨੂੰ ਖ਼ਤਮ ਕਰ ਦਿੰਦੇ ਹਨ ਚਾਅ ਨਾਲ ਸਨ ਉਹ ਤਾਕਤ ਨਹੀਂ

ਮਿਲਦੀ ਜੋ ਕਿ ਸਾਨੂੰ,ਮਿਲਣੀ ਚਾਹੀਦੀ ਹੁੰਦੀ ਹੈ,ਚਾਹ ਦੇ ਵਿੱਚ ਜੋ ਵੀ ਤਾਕਤ ਹੁੰਦੀ ਹੈ ਉਹ ਕੈਫਿਨ ਅਤੇ ਸ਼ੂਗਰ ਦੇ ਨਾਲ ਹੁੰਦੀ ਹੈ,ਜਦੋ ਦੀ ਚਾਹ ਪੀ ਰਹੇ ਹਾਂ ਤਾਂ ਇਸ ਨਾਲ ਸਾਡਾ ਪੇਟ ਭਰਿਆ ਭਰਿਆ ਅਜਿਹਾ ਲੱਗਣ ਲੱਗ ਜਾਂਦਾ ਹੈ ਕਈ ਵਾਰ ਤੇਜ਼ਾਬ ਬਣ ਜਾਂਦਾ ਹੈ,ਪੇਟ ਵਿੱਚ ਜਲਣ ਹੋਣ ਲੱਗਦੀ ਹੈ, ਇਸ ਵਿਚ ਕੈਫਿਨ ਦੀ ਮਾਤਰਾ ਵੱਧ ਹੋਣ ਦੇ ਨਾਲ ਸਾਡੇ ਪੇਟ ਵਿਚ ਐਸਿਡ ਬਣਨ ਲੱਗ ਜਾਂਦਾ ਹੈ,ਤਾਂ ਸਾਨੂੰ ਇਹ ਸਾਰੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ,

WhatsApp Group (Join Now) Join Now

ਜਦੋਂ ਉਹ ਐਸਿਡ ਬਣ ਜਾਂਦਾ ਹੈ ਤਾਂ ਜੋ ਵੀ ਅਸੀਂ ਖਾਣਾ ਖਾਂਦੇ ਹਾਂ ਉਹ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ,ਇਸ ਨਾਲ ਸਾਡੇ ਸਰੀਰ ਵਿੱਚ ਹੋਰ ਰੋਗ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ,ਇਸ ਲਈ ਤੁਸੀਂ ਸਵੇਰੇ ਖਾਲੀ ਪੇਟ ਚਾਹ ਦਾ ਸੇਵਨ ਨਹੀਂ ਕਰਨਾ, ਕਈ ਲੋਕ ਦਿਨ ਵਿੱਚ ਤਿੰਨ-ਚਾਰ ਵਾਰ ਇਹ ਚਾਹ ਪੀ ਲੈਂਦੇ ਹਨ, ਜਾਂ ਇਸ ਤੋਂ ਵੱਧ ਵੀ ਪੀਂਦੇ ਹਨ ਤਾਂ ਉਹਨਾਂ ਨੂੰ ਅੱਗੇ ਚੱਲ ਕੇ ਨੀਂਦ ਨਾ ਆਉਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ,ਅਤੇ ਇਸ ਨਾਲ ਸਾਡੇ ਸਰੀਰ ਵਿੱਚ ਖ਼ੂਨ ਦੀ ਕਮੀ ਹੋ ਜਾਂਦੀ ਹੈ,

ਇਹ ਸਾਡੀ ਪਾਚਨ ਕਿਰਿਆ ਨੂੰ ਹੌਲੀ ਕਰ ਦਿੰਦੀ ਹੈ,ਜਿਸ ਕਾਰਨ ਸਾਨੂੰ ਪੇਟ ਦੇ ਰੋਗ ਲੱਗਦੇ ਹਨ,ਇਸ ਲਈ ਤੁਸੀਂ ਸਵੇਰੇ ਉੱਠ ਕੇ ਇਕ ਤੋਂ ਦੋ ਗਲਾਸ ਹਲਕਾ ਗੁਣਗੁਣਾ ਗਰਮ ਪਾਣੀ ਦਾ ਸੇਵਨ ਕਰਨਾ ਹੈ,ਸਵੇਰੇ ਉੱਠ ਕੇ ਦੁੱਧ ਦਾ ਸੇਵਨ ਕਰ ਸਕਦੇ ਹੋ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਖਾਲੀ ਪੇਟ ਚਾਹ ਦਾ ਸੇਵਨ ਨਹੀਂ ਕਰਨਾ,ਜੇਕਰ ਤੁਸੀਂ ਚਾਹ ਪੀਣੀ ਹੈ ਤਾਂ ਤੁਸੀਂ ਇਸ ਵਿੱਚ ਅਦਰਕ ਪਾ ਕੇ, ਜਾਂ ਫਿਰ ਤੁਸੀਂ ਤੁਲਸੀ ਦੇ ਕੁਝ ਪੱਤੇ ਪਾ ਲਓ, ਇਸ ਤਰ੍ਹਾਂ ਅਤੇ ਅਜਿਹੇ ਪੀਣੀ ਹੈ ਤਾਂ

ਤੁਸੀਂ ਸਵੇਰ ਦੇ ਸਮੇਂ ਖਾਲੀ ਪੇਟ ਚਾਹ ਨਾ ਪੀਓ, ਭੋਜਨ ਖਾਣਾ ਪੀਣਾ ਖਾਣ ਤੋਂ ਬਾਅਦ ਤੁਸੀਂ ਇੱਕ ਵਾਰ ਦਿਨ ਵਿਚ ਚਾਰ ਪੀ ਸਕਦੇ ਹੋ,ਇਸ ਪ੍ਰਕਾਰ ਉੱਪਰ ਕਿਸੇ ਜਾਣਕਾਰੀ ਨੂੰ ਧਿਆਨ ਵਿੱਚ ਰੱਖੋ ਅਤੇ ਖਾਲੀ ਪੇਟ ਕਦੀ ਵੀ ਨਾ ਪੀੳ ਜੋ ਕਿ ਅਨੇਕਾਂ ਰੋ-ਗਾਂ ਨੂੰ ਪੈਦਾ ਕਰ ਦਿੰਦੀ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *