ਨਮਕ ਕਦੋਂ ਬਣਦਾ ਹੈ ਜ਼-ਹਿ-ਰ

ਵੀਡੀਓ ਥੱਲੇ ਜਾ ਕੇ ਦੇਖੋ,ਨਮਕ ਕਦੋ ਜ-ਹਿ-ਰ ਬਣਦਾ ਹੈ ਆਓ ਇਸ ਬਾਰੇ ਗੱਲ ਕਰਦੇ ਹੈ,ਜੇਕਰ ਅਸੀਂ ਨਮਕ ਦੀ ਮਾਤਰਾ ਘੱਟ ਕਰਦੇ ਹੈ ਤਾਂ ਸਾਡੇ ਸਰੀਰ ਚ ਲੀਵਰ,ਦਿਲ ਤੇ ਅੰ-ਦ-ਰੂ-ਨੀ ਅੰਗ ਕੰਮ ਕਰਨਾ ਘੱਟ ਜਾਂਦੇ ਹਨ ਜਾ ਇਹ ਕਹਿ ਸਕਦੇ ਹੈ ਕੇ ਨਮਕ ਤੋਂ ਬੀਨਾ ਜਿ-ਉ-ਣ ਮਿਸਕਿਲ ਹੈ ਪਰ ਜੇਕਰ ਨਮਕ ਦੀ ਮਾਤਰਾ ਵੱਧ ਜਾਵੇ ਤਾਂ ਇਹ ਨਮਕ ਸਰੀਰ ਨੂੰ ਖੋ-ਖ-ਲਾ ਵ ਕਰ ਦਿੰਦਾ ਹੈ ਵਾਲਾ ਦਾ ਝੜਨਾ ਖੂਨ ਦਾ ਡੋ-ਰਾ ਤੇਜ ਤੇ ਮਰਦ ਦੇ ਗੁਪਤ ਅੰਗ ਤੇ ਬੁ-ਰਾ ਪਭਾਵ

ਕਿਡਨੀ ਦੀ ਸ-ਮ-ਸੀ-ਆਂ ਦਿਲ ਦੇ ਰੋ-ਗ ਤੇਜਾਬ ਬਣਨਾ ਯੂਰਿਕ ਐਸਿਡ ਆ-ਰ-ਟ ਅ-ਟੈ-ਕ ਵਰਗੇ ਰੋਗ ਲਗਨ ਦਾ ਕਰਨ ਬਣ ਜਾਂਦਾ ਹੈ ਲੋੜ ਤੋਂ ਵੱਧ ਨਮਕ 40 ਤੋਂ ਵੱਧ ਰੋਗ ਲੱਗ ਜਾਂਦੇ ਹਨ ਅੱਜ ਕਲ 90 % ਵੱਧ ਲੋਕ ਜਰੂਰਤ ਤੋਂ ਵੱਧ ਨਮਕ ਖਾ ਰਹੇ ਹਨ ਜਿਨ੍ਹਾਂ ਕਰਦੇ ਓਹਨਾ ਨੂੰ ਬਿ-ਮਾ-ਰੀ-ਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇ ਕੇ ਮੋਟਾਪਾ ਆਉਣਾ ਤੇ ਵਾਲਾ ਦਾ ਡਿਗਣਾ ਸਾਡੇ ਖਾਨ ਪਾਨ ਵਿੱਚ ਜਿਆਦਾ ਨਮਕ ਹੋਣ ਕਰਨ ਹੀ ਇਹ ਸ-ਮ-ਸੀ-ਆਂ ਹੁੰਦੀ ਹੈ ਨਮਕ ਖੰਡ

WhatsApp Group (Join Now) Join Now

ਜਿਨ੍ਹਾਂ ਹੀ ਖ-ਤ-ਰ-ਨਾ-ਕ ਹੁੰਦਾ ਹੈ ਇਸਦੀ ਜਿਆਦਾ ਵਰਤੋਂ ਕਰਨ ਸਿਰ ਦਰਦ ਜੋੜ ਦਰਦ ਚਕਰ ਆਉਣਾ ਸਾਡੇ ਖਾਨ ਪਾਨ ਚ ਤਾਂ ਪਹਿਲਾ ਹੀ ਨਮਕ ਬਹੁਤ ਹੁੰਦਾ ਹੈ ਅਸੀਂ ਫਾਸਟ ਫ਼ੂਡ ਜਾ ਹੋਰ ਅਵ ਦੀਆਂ ਵਸੂਤੁਆ ਖਾ ਲੈਂਦੇ ਹਾਂ ਜਿਸ ਨਾਲ ਨਮਕ ਦੀ ਮਤਰਤਾ ਹੋਰ ਵੱਧ ਜਾਂਦੀ ਹੈ ।ਸਾਨੂ ਆਮ ਤੋਰ ਤੇ 2 ਤੋਂ 3 ਗ੍ਰਾਮ ਨਮਕ ਖਾਨਾ ਚਿਹਿਦਾ ਹੈ ਪਰ ਸਾਨੂ 24 ਘਟ ਵਿਚ 5 ਗ੍ਰਾਮ ਤੋਂ ਵੱਧ ਨਮਕ ਨਹੀਂ ਖਾਣਾ ਚਾਹੀਦਾ ਇਕ ਰੇਚਰਚ ਤੋਂ ਇਹ ਪਤਾ ਲਗਾ ਹੈ ਕੇ ਭਾਰਤ ਦੇ ਲੋਗ

24 ਘੰਟੇ ਚ 10 ਤੋਂ 15 ਗ੍ਰਾਮ ਨਮਕ ਖਾ ਲੈਂਦੇ ਹਨ ਅਤੇ ਲੋਕ ਇਸ ਗੱਲ ਤੋਂ ਅਣਜਾਣ ਹਨ ਇਸ ਕਾਰਨ ਹੈ ਸਾਡੇ ਦੇਸ ਚ ਹਰ ਸਾਲ 23 ਲੱਖ ਤੋਂ ਲੋਕ ਦਿਲ ਦੇ ਰੋਗ ਦਾ ਮ-ਰ ਜਾਂਦੇ ਹਨ ਇਹਨਾਂ ਵਿਚ 30 % ਲੋਕ ਹਾਰਟ ਅ-ਟੈ-ਕ ਦੀ ਸਮਸੀਆਂ ਨਾਲ ਮਾ-ਰ ਜਾਂਦੇ ਹਨ ਜ਼ਿਆਦਾ ਨਮਕ ਸਾਡੇ ਸਰੀਰ ਤੇ ਅ-ਲ-ਰ-ਜੀ ਕਰਦਾ ਹੈ ਤੇ ਚਮੜੀ ਦੇ ਰੋਗ ਲੱਗਾ ਦਿੰਦਾ ਹੈ ਜ਼ਿਆਦਾ ਨਮਕ ਸਾਡੀਆਂ ਹੱਡੀਆਂ ਚੋ ਕੈਲਸ਼ੀਅਮ ਨੂੰ ਖਤਮ ਕਰ ਦਿੰਦਾ ਹੈ ਅਤੇ ਜ਼ਿਆਦਾ ਪਸੀਨਾ ਨਿਕਲਦਾ ਹੈ

ਜਿਸ ਨਾਲ ਪੇਟ ਚ ਜਲਨ ਹੋਣ ਦੀ ਸ-ਮ-ਸੀ-ਆਂ ਹੋਣ ਲੱਗ ਜਾਂਦੀ ਹੈ ਤੇ ਪੇਸ਼ਾਬ ਜ਼ਿਆਦਾ ਆਓਂਦਾ ਹੈ ਤੇ ਸਿੱਧਾ ਅਸਰ ਸਾਡੇ ਕਿਡਨੀ ਤੇ ਪੈਦਾ ਹੈ ਤੇ ਸਭ ਤੋਂ ਵੱਧ ਹਾਈ ਬਲੱਡ ਪ੍ਰਸਰ ਦੀ ਸਮਸੀਆਂ ਹੁੰਦੀ ਹੈ ਸਾਨੂ ਆਪਣੇ ਖਣੇ ਵਿਚ ਸਲਾਦ ਤੇ ਹਰੀਆਂ ਸਬਜ਼ੀਆਂ ਦੀ ਵਰਤੋਂ ਵੱਧ ਕਰਨੀ ਚਹਿੰਦੀ ਹੈ ਇਸ ਨਾਲ ਫਾਲਤੂ ਨਮਕ ਸਰੀਰ ਚੋ ਬਾਹਰ ਨਿਕਲ ਜਾਂਦਾ ਹੈ ਜ਼ਿਆਦਾ ਨਮਕ ਬਾਹਰ ਦੀਆਂ ਚੀਜ ਜਿਵੇ ਫਾਸਟ ਫ਼ੂਡ ਜਾ

ਪੈਟਕ ਵਾਲਿਆ ਵਸਤੂਆਂ ਓਹਨਾ ਨਾਲ ਨਮਕ ਦੀ ਮਾਤਰਾ ਹੋ ਜ਼ਿਆਦਾ ਹੋ ਜਾਂਦੀ ਹੈ ਜੇਕਰ ਸਹੀ ਸ਼ਬਦਾਂ ਚ ਕਿਹਾ ਜਾਵੇ ਤਾਂ ਬਾਹਰ ਦੀਆਂ ਜਿੰਨੀਆਂ ਵੀ ਚਤਪਤੀਆਂ ਚੀਜ ਨਾਲ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਨਾਲ ਸਾਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਦਾ ਹੈ ਅਸੀਂ ਏਨਾ ਕੁਜ ਖਾ ਲੈਂਦੇ ਹਾਂ ਜਿਸ ਦਾ ਸਾਨੂ ਪਤਾ ਵੀ ਨਹੀਂ ਲਗਦਾ ਕੇ ਅਸੀਂ ਕਿੰਨਾ ਨਮਕ ਖਾ ਚੁਕੇ ਹਾਂ ਇਸ ਕਰਕੇ ਸਾਨੂ ਲੋੜ ਤੋਂ ਵੱਧ ਨਮਕ ਨਹੀਂ ਖਾਣਾ ਚਾਹੀਦਾ ਤਾਂ ਜੋਂ ਅਸੀ ਤੰਦਰੁਸਤ ਰਹਿ ਸਕੀਏ

Leave a Reply

Your email address will not be published. Required fields are marked *