ਵੀਡੀਓ ਥੱਲੇ ਜਾ ਕੇ ਦੇਖੋ,ਫ-ਟੀ ਅਤੇ ਸੁੱ-ਕੀ ਅੱ-ਡੀ-ਆਂ ਨੂੰ ਦੁਬਾਰਾ ਬਣਾਉ ਕੋਮਲ ਸਰਦੀਆਂ ਦੇ ਵਿੱਚ ਇਸ ਸ-ਮੱ-ਸਿ-ਆ ਤੋਂ ਪਾਓ ਛੁ-ਟ-ਕਾ-ਰਾ। ਸਰਦੀਆਂ ਦੇ ਵਿਚ ਆਪਣੇ ਕਈ ਵਾਰ ਹੱਥ ਪੈਰ ਫ-ਟ-ਣ ਲੱਗ ਜਾਂਦੇ ਹਨ ਪੈਰਾਂ ਦੀਆਂ ਅੱ-ਡੀ-ਆਂ ਫ-ਟ-ਣ ਲੱਗ ਜਾਂਦੀਆਂ ਹਨ, ਅਤੇ ਆਪਾਂ ਉਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਦੇ ਲਈ ਇਸ ਨੁਕਤੇ ਨੂੰ ਤਿਆਰ ਕਰਾਂਗੇ, ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਕੁਝ ਚੀਜ਼ਾਂ ਚਾਹੀਦੀਆਂ ਹਨ
ਜੋ ਕਿ ਆਪਣੇ ਘਰ ਦੇ ਵਿੱਚ ਹੀ ਹਰ ਸਮੇ ਮੌਜੂਦ ਹੁੰਦੀਆਂ ਹਨ,ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਤਿਆਰ ਕਰ ਲਈ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਸਭ ਤੋਂ ਪਹਿਲਾਂ ਤੁਸੀਂ ਇੱਕ ਆਲੂ ਲੈ ਲੈਣਾ ਹੈ, ਇਹ ਕੱਚਾ ਆਲੂ ਸਭ ਤੋਂ ਪਹਿਲਾਂ ਤੁਸੀਂ ਇਸ ਦਾ ਛਿਲਕਾ ਉ-ਤਾ-ਰ ਲੈਂਦਾ ਹੈ,ਅਤੇ ਉਸ ਤੋਂ ਬਾਅਦ ਤੁਸੀਂ ਇਸ ਆਲੂ ਨੂੰ ਕੱ-ਦੂ-ਕ-ਸ ਕਰ ਲੈਣਾ ਹੈ, ਅਤੇ ਉਸ ਤੋਂ ਬਾਅਦ ਤੁਸੀਂ ਸਾਨੂ ਕੱ-ਦੂ-ਕ-ਸ ਕੀਤੇ ਹੋਏ ਉਹਦੇ ਵਿੱਚੋਂ ਤੁਸੀਂ ਇਸ ਦਾ ਰ-ਸ ਬਾਹਰ ਕੱਢ ਲੈਣਾ,
ਤੇ ਉਸ ਤੋਂ ਬਾਅਦ ਇਸ ਨੂੰ ਇਕ ਅਲੱਗ ਕ-ਟੋ-ਰੀ ਦੀ ਛਾ-ਣ ਕੇ ਰੱਖ ਦੇਣਾ ਹੈ, ਅਤੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿਚ ਅੱਧਾ ਨਿੰਬੂ ਨਿ-ਚੋ-ੜ ਦੇਣਾ ਹੈ, ਅਤੇ ਫਿਰ ਤੁਸੀਂ ਇਸ ਦੀ ਵਿਚ ਅੱਧਾ ਚਮਚ ਤੋਂ ਘੱਟ ਕੋ-ਲ-ਗੇ-ਟ ਵਾਲੀ ਪੇਸਟ ਮਿਲਾ ਦੇਣੀ ਹੈ,ਉਸ ਤੋਂ ਬਾਅਦ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਲੈਣਾ ਹੈ, ਅਤੇ ਉਸ ਤੋਂ ਬਾਅਦ ਜਿਹੜਾ ਅੱਧਾ ਨਿੰਬੂ ਨਿ-ਚੋ-ੜ ਕੇ ਰੱਖਿਆ ਸੀ, ਉਸ ਨਿੰ-ਬੂ ਦੇ ਨਾਲ ਇਸ ਸਾਰੇ ਰਸ ਨੂੰ ਲਗਾ ਕੇ
ਤੁਸੀਂ ਆਪਣੇ ਪੈਰਾਂ ਤੇ ਉਸ ਨਿੰਬੂ ਦੇ ਨਾਲ ਮਾ-ਲ-ਸ਼ ਕਰ ਲੈਣੀ ਹੈ, ਇਸ ਨਾਲ ਤੁਹਾਡੇ ਪੈਰਾਂ ਤੇ ਵੀ ਚ-ਮ-ਕ ਆਏਗੀ, ਅਤੇ ਇਸ ਨਾਲ ਤੁਹਾਡੀਆਂ ਫ-ੜੀ-ਆਂ ਹੋਈਆਂ ਅੱਡੀਆਂ ਠੀਕ ਹੋ ਜਾਣਗੀਆਂ, ਜਾਂ ਤੇ ਜੇਕਰ ਤੁਸੀਂ ਕੱਲੇ ਆਲੂ ਦਾ ਪੇਸਟ ਆਪਣੇ ਆਲੂ ਦਾ ਰਸ ਆਪਣੇ ਚਿਹਰੇ ਤੇ ਲਗਾਉਂਦੇ ਹੋ ਤਾਂ ਉਸ ਨਾਲ ਤੁਹਾਡੇ ਚਿਹਰੇ ਤੇ ਨਿਖਾਰ ਆਵੇਗਾ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤਿਆਰ ਕਰਕੇ ਹਫ਼ਤੇ ਦੇ ਵਿਚ ਚਾਰ ਵਾਰ ਇ-ਸ-ਤੇ-ਮਾ-ਲ ਕਰ ਸਕਦੇ ਹੋ ਤੁਹਾਡੀਆਂ ਅ-ਡੀ-ਆਂ ਕਦੀ ਵੀ ਨਹੀਂ ਫ-ਟ-ਣ ਗੀਆਂ ਸਾਰਾ ਸਿਆਲ ਤੁਹਾਡੀਆਂ ਪੈਰਾਂ ਦੀਆਂ ਅੱ-ਡੀ-ਆਂ ਸਹੀ ਰਹਿਣਗੀਆਂ ਤੁਹਾਡੇ ਪੈਰ ਸਹੀ ਰਹਿਣਗੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

