ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਨੂੰ ਸਾਹ ਲੈਣ ਚ ਸਮੱਸਿਆ ਆਉਂਦੀ ਹੈ ਤਾਂ ਸਾਹ ਫੁੱਲਦਾ ਹੈ ਤੁਸੀਂ ਇਸ ਦਾ ਸੇਵਨ ਕਰਨ ਨਾਲ ਤੁਸੀਂ ਠੀਕ ਹੋ ਸਕਦੇ ਹੋ ਸਾਹ ਫੁੱਲਣਾ ਅੱਜ ਦੇ ਟਾਈਮ ਵਿਚ ਹਰ ਇਕ ਵਿਅਕਤੀ ਨੂੰ ਸਮੱਸਿਆ ਆ ਰਹੀ ਹੈ,ਪਰ ਇਹ ਸਮੱਸਿਆ ਖਾਸ ਤੌਰ ਤੇ ਦਮੇ ਵਾਲੇ ਮਰੀਜ਼ਾਂ ਨੂੰ ਹੁੰਦੀ ਹੈ,ਜਦੋਂ ਵੀ ਤੁਹਾਨੂੰ ਸਾਹ ਲੈਣ ਵਿੱਚ ਦਿੱਕਤ ਆਵੇ ਜਾਂ ਸਮੱਸਿਆ ਆਵੇ ਤੇ ਤੁਸੀਂ ਇਨ੍ਹਾਂ ਚੀਜ਼ਾਂ ਦਾ ਬਿਲਕੁਲ ਸੇਵਨ ਨਹੀਂ ਕਰਨਾ,ਕਾਰਬੋਹਾਈਡ੍ਰੇਟ ਪ੍ਰੋਟੀਨ
ਅਤੇ ਚਿਕਨਾਈ ਵਾਲੀਆਂ ਚੀਜ਼ਾਂ ਦਾ ਬਿਲਕੁਲ ਵੀ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਸਾਹ ਦੀ ਸਮੱਸਿਆ ਹੋਰ ਵੀ ਵਧ ਸਕਦੀ ਹੈ ਇਨ੍ਹਾਂ ਦੀ ਥਾਂ ਤੇ ਤੁਸੀਂ ਹਰੇ ਪੱਤੇਦਾਰ ਸਬਜ਼ੀਆਂ ਫਲ ਫਰੂਟ ਜਾਂ ਫੇਰ ਪੁੰਗਰੇ ਹੋਏ ਛੋਲਿਆਂ ਦਾ ਸੇਵਨ ਕਰ ਸਕਦੇ ਹੋ ਇਨ੍ਹਾਂ ਨਾਲ ਸਾਹ ਲੈਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ ਇਨ੍ਹਾਂ ਦਾ ਸੇਵਨ ਕਰਨ ਨਾਲ ਆਪਣੇ ਸਾਹ ਲੈਣ ਵਿਚ ਅਤੇ ਆਪਣੇ ਸਰੀਰ ਨੂੰ ਵੀ ਬਹੁਤ ਜ਼ਿਆਦਾ ਲਾਭ ਮਿਲੇਗਾ,ਜਦੋਂ ਤੁਹਾਡਾ ਸਾਹ ਫੁੱਲੇ ਤਾਂ ਤੁਸੀਂ ਇਕ ਗਿਲਾਸ
ਗੁਣਗੁਣੇ ਪਾਣੀ ਵਿੱਚ ਇੱਕ ਚਮਚ ਸ਼ਹਿਦ ਦਾ ਮਿਲਾ ਕੇ ਉਸ ਨੂੰ ਪੀ ਲਵੋ ਅਤੇ ਤੁਹਾਨੂੰ ਸਾਹ ਲੈਣ ਵਿਚ ਮਦਦ ਮਿਲੇਗੀ,ਜੇਕਰ ਤੁਸੀਂ ਇੱਕ ਗਲਾਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਂਦੇ ਹੋ ਅਤੇ ਉਸ ਵਿੱਚ ਇੱਕ ਚਮਚ ਸ਼ਹਿਦ ਦਾ ਪਾ ਦਿੰਦੇ ਹੋ ਅਤੇ ਉਸ ਪਾਣੀ ਦੀ ਭਾਫ ਲੈਂਦੇ ਹੋ ਇਸ ਨਾਲ ਵੀ ਕਾਫ਼ੀ ਹੱਦ ਤਕ ਇਸ ਤੋਂ ਰਾਹਤ ਮਿਲੇਗੀ,ਜੇਕਰ ਤੁਸੀਂ ਚਾਰ ਤੋਂ ਪੰਜ ਪੱਤੇ ਤੁਲਸੀ ਦੇ ਲੈਂਦੇ ਹੋ ਉਸ ਨੂੰ ਚੰਗੀ ਤਰ੍ਹਾਂ ਘੁੱਟ ਕੇ ਉਸ ਵਿੱਚ ਇੱਕ ਚਮਚ ਸ਼ਹਿਦ ਦਾ ਮਿਲਾਉਂਦੇ ਹੋ ਦਿਨ ਵਿਚ
ਇਸ ਦਾ ਦੋ ਵਾਰੀ ਸੇਵਨ ਕਰਦੇ ਹੋ ਤਾਂ ਇਸ ਨਾਲ ਵੀ ਬਹੁਤ ਜ਼ਿਆਦਾ ਲਾਭ ਮਿਲੇਗਾ ਅਤੇ ਕੌਫ਼ੀ ਦਾ ਵੀ ਸੇਵਨ ਕਰਨ ਨਾਲ ਸਾਹ ਵਾਲੀ ਦਿੱਕਤ ਦੂਰ ਹੋ ਜਾਵੇਗੀ ਜੇਕਰ ਮਰੀਜ਼ ਕੌਫ਼ੀ ਪੀਣ ਵਾਲੀ ਹੱਦ ਵਿੱਚ ਨਹੀਂ ਹੈ ਤਾਂ ਤੁਸੀਂ ਉਸ ਨੂੰ ਇਸ ਦੀ ਭਾਫ਼ ਵੀ ਦੇ ਸਕਦੇ ਹੋ ਇਸ ਦੀ ਸਮੈੱਲ ਨਾਲ ਉਸ ਮਰੀਜ਼ ਦੀਆਂ ਨਾੜਾਂ ਖੁੱਲ੍ਹ ਜਾਣਗੀਆਂ ਅਤੇ ਸਾਹ ਲੈਣ ਵਿਚ ਮਦਦ ਮਿਲੇਗੀ ਜੇਕਰ ਤੁਹਾਨੂੰ ਠੰਡ ਦੇ ਟਾਇਮ ਵਿਚ ਸਾਹ ਲੈਣ ਦੀ ਦਿੱਕਤ ਆ ਰਹੀ ਹੈ ਤਾਂ ਤੁਸੀਂ ਗਰਮ ਜਗ੍ਹਾ ਉੱਪਰ ਚਲੇ ਜਾਵੋ
ਜਾਂ ਫੇਰ ਤੁਸੀਂ ਗਰਮ ਪਾਣੀ ਨਾਲ ਨਹਾ ਲਵੋ ਇਸ ਨਾਲ ਵੀ ਤੁਹਾਨੂੰ ਲਾਭ ਮਿਲੇਗਾ,ਜਿਨ੍ਹਾਂ ਮਰੀਜ਼ਾਂ ਨੂੰ ਸਾਹ ਲੈਣ ਚ ਸਮੱਸਿਆ ਆਉਂਦੀ ਹੈ ਉਹ ਧੂੜ ਮਿੱਟੀ ਵਾਲੀ ਜਗ੍ਹਾ ਤੇ ਜਾਣਾ ਬੰਦ ਕਰ ਦੇਣ ਅਤੇ ਭੀੜ ਭੜੱਕੇ ਵਾਲੀ ਜਗ੍ਹਾ ਤੇ ਜਾਣਾ ਬੰਦ ਕਰ ਦੇਣ ਇਨ੍ਹਾਂ ਨਾਲ ਸਾਹ ਦੀ ਸਮੱਸਿਆ ਵਧ ਜਾਂਦੀ ਹੈ ਉੱਪਰ ਦੱਸੇ ਹੋਏ ਨੁਸਖਿਆਂ ਵਿੱਚੋਂ ਤੁਸੀਂ ਕੋਈ ਵੀ
ਨੁਸਖਾ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਤੁਹਾਡਾ ਸਾਹ ਲੈਣ ਵਿਚ ਬਹੁਤ ਵਧੀਆ ਲਾਭ ਮਿਲੇਗਾ ਅਤੇ ਤੁਸੀਂ ਇਹ ਸਮੱਸਿਆ ਤੋਂ ਛੁਟਕਾਰਾ ਪਾ ਸਕੋਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ