ਖਰਬੂਜਾ ਖਾਣ ਦੇ ਫਾਇਦੇ ਸੁਣਕੇ ਤੁਸੀ ਹੈਰਾਨ ਹੋ ਜਾਓਗੇ

ਵੀਡੀਓ ਥੱਲੇ ਜਾ ਕੇ ਦੇਖੋ,ਖਰਬੂਜੇ ਵਿਚ 95% ਪਾਣੀ,ਵਿਟਾਮਿਨ ਤੇ ਮਿ-ਨ-ਰ-ਲ-ਸ ਹੁੰਦੇ ਹਨ ਜੋ ਕਿ ਸਰੀਰ ਨੂੰ ਠੰਡਾ ਰੱਖਦੇ ਹਨ ਅਤੇ ਗਰਮੀ ਤੋਂ ਵੀ ਬਚਾਉਂਦੇ ਹਨ।ਇਹ ਸਾਡੇ ਦਿਲ ਲਈ ਵੀ ਬਹੁਤ ਜਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ ਕਿਉਂਕਿ ਇਸ ਵਿਚ ਫੋ-ਲਿ-ਕ ਐ-ਸਿ-ਡ ਪਾਇਆ ਜਾਂਦਾ ਹੈ ਜੋ ਕਿ ਦਿਲ ਸੰਬੰਧੀ ਹੋਣ ਵਾਲੀਆਂ ਬਿ-ਮਾ-ਰੀ-ਆਂ ਦੇ ਖ-ਤ-ਰੇ ਨੂੰ ਘੱਟ ਕਰਦਾ ਹੈ।ਇਸ ਤੋਂ ਇਲਾਵਾ ਇਹ ਖੂ-ਨ ਦੀਆਂ ਨ-ਲੀ-ਆਂ ਵਿੱਚ ਖੂ-ਨ ਨੂੰ ਜੰ-ਮ-ਣ ਤੋਂ ਰੋਕਦਾ ਹੈ। ਇਹ ਕਬਜ ਲਈ ਵੀ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ ਕਿਉਂਕਿ ਇਸ ਵਿਚ ਫਾ-ਈ-ਬ-ਰ ਪਾਇਆ ਜਾਂਦਾ ਹੈ ਜਿਹੜਾ ਕਿ ਕ-ਬ-ਜੇ ਤੋਂ ਰਾ-ਹ-ਤ ਦਵਾਉਂਦਾ ਹੈ।

ਅੱਖਾਂ ਦੀ ਰੌਸ਼ਨੀ ਠੀਕ ਕਰਨ ਲਈ ਤਾਂ ਇਹ ਕਿਸੇ ਵ-ਰ-ਦਾ-ਨ ਤੋਂ ਘੱਟ ਨਹੀਂ ਕਿਉਂਕਿ ਇਸ ਵਿਚ ਵਿਟਾਮਿਨ A ਅਤੇ ਬੀਟਾ ਕੈ-ਰੋ-ਟੀ-ਨ ਪਾਇਆ ਜਾਂਦਾ ਹੈ ਜਿਹੜਾ ਕਿ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦਾ ਹੈ। ਕਿਡਨੀ ਵਿੱਚ ਸਟੋਨ ਬਣ ਜਾਣ ਤੇ ਇਹ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ ਕਿਉਂਕਿ ਇਸ ਵਿਚ ਪਾਣੀ ਅਤੇ ਆਕਸੀਜਨ ਪਾਇਆ ਜਾਂਦਾ ਹੈ ਜਿਹੜਾ ਕਿ ਸਾਡੇ ਸਰੀਰ ਵਿਚੋਂ ਪੱਥਰੀ ਨੂੰ ਬਾਹਰ ਕੱਢ ਦਿੰਦਾ ਹੈ।ਸ਼ੂਗਰ ਦੇ ਮਰੀਜ਼ਾਂ ਲਈ ਖਰਬੂਜਾ ਬਹੁਤ ਜਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ ਇਸ ਵਿਚ ਅਜਿਹਾ ਐ-ਸਿ-ਡ ਹੁੰਦਾ ਹੈ ਜੋ ਕਿ ਖੂ-ਨ ਨੂੰ ਪ-ਤ-ਲਾ ਕਰਦਾ ਹੈ ਅਤੇ ਸ਼ੂਗਰ ਦੀ ਬਿ-ਮਾ-ਰੀ ਤੋਂ ਰਾ-ਹ-ਤ ਦਵਾਉਂਦਾ ਹੈ। ਇ-ਮ-ਊ-ਨਿ-ਟੀ ਨੂੰ ਮ-ਜ਼-ਬੂ-ਤ ਕਰਨ ਲਈ ਇਹ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ,ਇਸ ਵਿਚ ਵਿਟਾਮਿਨ ਸੀ ਵਧੇਰੇ ਮਾਤਰਾ ਵਿਚ ਪਾਇਆ ਜਾਂਦਾ ਹੈ ਇਹ ਹਰ ਪ੍ਰਕਾਰ ਦੇ ਬੈ-ਕ-ਟੀ-ਰੀ-ਆ ਅਤੇ ਇ-ਨ-ਫੈ-ਕ-ਸ਼-ਨ ਤੋਂ ਬਚਾ ਕੇ ਰੱਖਦਾ ਹੈ। ਇਸ ਲਈ ਖਰਬੂਜਾ ਦੇ ਸੇਵਨ ਜਰੂਰ ਕਰੋ ਇਹ ਤੁਹਾਨੂੰ ਪੇਟ ਸੰਬੰਧੀ ਕਈ ਸ-ਮੱ-ਸਿ-ਆ-ਵਾਂ ਤੋਂ ਬਚਾਉਂਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published.