ਚਿਹਰਾ ਗੋਰਾ ਅਤੇ ਚਮਕਦਾਰ ਹੋ ਜਾਵੇਗਾ-ਪਾਰਟੀ ਵਿਚ ਇਹ ਪੈਕ ਲਗਾਓ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਦੀਵਾਲੀ ਇਹ ਪੈਕ ਲਗਾਓ ਚਿਹਰੇ ਉਤੇ ਚਮਕ ਦੋ ਗੁਣਾ ਵਧ ਜਾਵੇਗੀ,ਜਦੋਂ ਸਾਡੇ ਨੇੜੇ ਕੁੱਝ ਤਿਉਹਾਰ ਰਿਹਾ ਹੁੰਦਾ ਹੈ ਜਾਂ ਕੋਈ ਵੀ ਵਿਆਹ ਸ਼ਾਦੀਆ ਰਿਹਾ ਹੁੰਦਾ ਹੈ, ਤਾਂ ਸਾਨੂੰ ਉਥੇ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਸਭ ਤੋਂ ਸੁੰਦਰ ਨਜ਼ਰ ਆਈ ਏ,ਅਤੇ ਸਾਰਿਆਂ ਵੱਲ ਆਕਰਸ਼ਿਤ ਹੋ ਜਾਈਏ ਇਸ ਲਈ ਆਪਣੇ ਚਿਹਰੇ ਨੂੰ ਸੁੰਦਰ ਬਣਾਉਣ ਲਈ ਆਪਾ ਕਈ ਪ੍ਰਕਾਰ ਦੇ ਨੁਕਤਿਆਂ ਦਾ ਇਸਤੇਮਾਲ ਕਰ ਲੈਨੇ ਆਂ,ਇਸ ਲਈ ਤੁਸੀਂ ਜੇਕਰ ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਸੀਂ ਸੁੰਦਰ ਹੋ ਕੇ ਤੁਹਾਡੇ ਚਿਹਰੇ ਤੇ

ਇਕ ਨਵਾਂ ਨਿਖਾਰ ਆਵੇਗਾ ਸਾਡੇ ਚਿਹਰੇ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੁਹਾਡੇ ਚਿਹਰੇ ਤੇ ਗੋਰਾ ਪਨ ਆ ਜਾਵੇਗਾ ਇਸ ਨੁਕਤੇ ਨੂੰ ਬਣਾਉਣਉਣ ਲਈ ਤੁਸੀਂ ਸਾਕ ਛੇ ਤੋਂ ਸੱਤ ਬਦਾਮ ਲੈਣੇ ਹਨ ਅਤੇ ਇਹਨਾਂ ਦਾ ਪਾਊਡਰ ਬਣਾ ਲੈਣਾ ਹੈ ਇੱਕ ਚਮਚ ਛੋਟਾ ਤੁਸੀਂ ਕੌਫੀ ਪਾਉਡਰ ਪਾ ਦੇਣਾ ਹੈ ਇੱਕ ਚਮਚ ਦੁੱਧ ਵਾਲੀ ਮਲਾਈ ਵਿੱਚ ਪਾ ਦੇਣੀ ਹੈ ਤੇ ਤੁਸੀਂ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਮਿਲਾ ਦੇਣੀਆਂ ਹਨ,ਤੁਸੀਂ ਥੋੜ੍ਹਾ ਜਿਹਾ ਗੁਲਾਬ ਜਲ ਪਾ ਸਕਦੇ ਹੋ ਸਕਦੇ ਹੋ ਜਾਂ ਕੱਚਾ ਦੁੱਧ ਪਾ ਸਕਦੇ ਹੋ ਫਿਰ ਤੁਸੀਂ ਇਸ ਵਿੱਚ 1 ਚਮਚ ਬਰਾਊਨ ਸ਼ੂਗਰ ਮਿਲਾ ਦੇਣੀ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲੈਣਾਂ ਹੈ

WhatsApp Group (Join Now) Join Now

ਫਿਰ ਤੁਸੀਂ ਇਸ ਪੈਕ ਨੂੰ ਆਪਣੇ ਚਿਹਰੇ ਦੇ ਲਗਣਾ ਹੈ ਫਿਰ ਹਲਕੇ ਹੱਥਾਂ ਨਾਲ ਤੁਸੀਂ ਮਾਲਸ਼ ਕਰਨੀ ਹੈ 4 ਤੋਂ 5 ਮਿੰਟ ਤੱਕ ਤੁਸੀਂ ਉਸ ਨੂੰ ਲੱਗੇ ਰਹਿਣ ਦਿਓ ਅਤੇ ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਪਾਣੀ ਨਾਲ ਧੋ ਲਓ,ਤੁਸੀਂ ਇਸ ਨੂੰ ਕਦੋਂ ਇਸਤੇਮਾਲ ਕਰ ਸਕਦੇ ਹੋ ਤੁਹਾਨੂੰ ਹੋਰ ਕੋਈ ਵੀ ਚੀਜ਼ ਇਸਤੇਮਾਲ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਇਸ ਲਈ ਤੁਸੀਂ ਇਸ ਨੁਕਤੇ ਦਾ ਇਸ਼ਤੇਮਾਲ ਜਰੂਰ ਕਰਨਾ ਹੈ ਤਾਂ ਜੋ ਤੁਸੀਂ ਇਸ ਤਿਉਹਾਰ ਤੇ ਸੁੰਦਰ ਨਜ਼ਰ ਆਏ ਤੁਹਾਡੇ ਚਿਹਰੇ ਤੇ ਇਕ ਨਵਾਂ ਨਿਖਾਰ ਆਵੇ ਇਸ ਲਈ ਤੁਸੀਂ ਇਸ ਜਾਣਕਾਰੀ ਦੇ ਮੁਤਾਬਕ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਤੁਹਾਡੇ ਚਿਹਰੇ ਤੇ ਫ਼ਰਕ ਤੁਹਾਨੂੰ ਆਪਣੇ-ਆਪ ਨਜ਼ਰ ਆ ਜਾਵੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *