ਤੇਜਾਬ ਬਣਨ ਦੀ ਸਮੱਸਿਆ
ਵੀਡੀਓ ਥੱਲੇ ਜਾ ਕੇ ਦੇਖੋ,ਤੇਜਾਬ ਬਣਨ ਦੀ ਸਮੱਸਿਆ ਨੂੰ ਰੋਕਣ ਲਈ ਅਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜੋ ਕਿ ਬਹੁਤ ਜ਼ਿਆਦਾ ਸੌਖਾ ਹੈ ਅਤੇ ਇਸ ਨੂੰ ਆਸਾਨੀ ਨਾਲ ਹੀ ਘਰ ਵਿਚ ਅਸੀਂ ਵਰਤ ਕੇ ਸਮੱਸਿਆ ਤੋਂ ਛੁਟਕਾਰਾ ਪਾ ਸੱਕਦੇ ਹਾਂ ਅੱਜ ਕੱਲ ਸਾਡੇ ਖਾਣ-ਪੀਣ ਦੀਆਂ ਆਦਤਾਂ ਨਾਲ ਸਾਡੇ ਖਾਣੇ ਵਿੱਚ ਮਿਲਾਵਟ ਹੋਣ ਕਾਰਨ ਸਾਨੂੰ ਤਿਜਾਬ ਬਣਨ ਦੀ ਸਮੱਸਿਆ ਹੁੰਦੀ ਰਹਿੰਦੀ ਹੈ
ਪੁਦੀਨੇ
ਜਿਸ ਨਾਲ ਕੇ ਬਹੁਤ ਸਾਰੀ ਪਰੇਸ਼ਾਨੀ ਵੀ ਹੁੰਦੀ ਹੈ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਸ ਲਈ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਪੁਦੀਨੇ ਦੀਆਂ ਇਕ ਗਿਠ ਦੀ ਲੰਬਾਈ ਜਿਹੀਆਂ ਡੰਡੀਆਂ ਲੈਣੀਆਂ ਹਨ ਇਹਨਾਂ ਨੂੰ ਤੁਸੀਂ ਇਕ ਗਲਾਸ ਪਾਣੀ ਲੈ ਕੇ ਉਸ ਵਿੱਚ ਚੰਗੀ ਤਰ੍ਹਾਂ ਉਬਾਲ ਲਵੋ ਫਿਰ ਤੁਸੀਂ ਇਸ ਨੂੰ ਗਰਮ ਕਰਨ ਤੋਂ ਬਾਅਦ ਠੰਡਾ ਕਰਕੇ
ਤੇਜ਼ਾਬ
ਇਸ ਪਾਣੀ ਖਾਣੇ ਤੋਂ ਇਕ ਘੰਟੇ ਬਾਅਦ ਜਾਂ ਫਿਰ ਤੁਸੀਂ ਸਵੇਰੇ ਖਾਲੀ ਪੇਟ ਦਾ ਸੇਵਨ ਕਰਨਾ ਹੈ ਇਸ ਨੁਕਤੇ ਦਾ ਇਸਤੇਮਾਲ ਦੇਣ ਵਿੱਚ ਤਿੰਨ ਵਾਰੀ ਕਰਨਾ ਹੈ ਪੰਜ ਤੋਂ ਸੱਤ ਦੇਣ ਇਸ ਦਾ ਇਸਤੇਮਾਲ ਕਰਨ ਨਾਲ ਜੇਕਰ ਤੁਸੀਂ ਇਸ ਦਾ ਇਸ ਪ੍ਰਕਾਰ ਸੇਵਨ ਕਰਦੇ ਹੋ ਤਾਂ ਤੁਹਾਡੇ ਤੇਜ਼ਾਬ ਬਣਨ ਦੀ ਸਮੱਸਿਆ ਖਤਮ ਹੋ ਜਾਵੇਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਅਤੇ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਇਸਤੇਮਾਲ ਕਰਨਾ ਹੈ
ਹਾਂ ਕਿ ਇਹ ਨੁਕਤਾ ਬਹੁਤ ਜ਼ਿਆਦਾ ਸੌਖਾ ਹੈ ਇਸ ਤਿਜਾਬ ਬਣਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ,ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ