ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਦੀ ਗੈਸ ਨੂੰ ਖਤਮ ਕਰਨ ਦਾ ਅਜਮਾਇਆ ਹੋਇਆ ਨਾ ਨੁਕਤਾ, ਜਿਨ੍ਹਾਂ ਦੇ ਪੇਟ ਵਿਚ ਅਫਾਰਾ ਰਹਿੰਦਾ ਹੈ ਖੱਟੇ ਡਕਾਰ ਆਉਂਦੇ ਹਨ ਪੇਟ ਵਿਚ ਗੈਂਸ ਬਣਦੀ ਰਹਿੰਦੀ ਹੈ ਖਾਣਾ ਚੰਗੀ ਤਰ੍ਹਾਂ ਹਜ਼ਮ ਨਹੀਂ ਹੁੰਦਾ ਫੇਰ ਚੰਗੀ ਤਰ੍ਹਾਂ ਸਾਫ ਨਹੀਂ ਹੁੰਦਾ ਪੇਟ ਦੀਆਂ ਹੋਰ ਵੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡਾ ਪੇਟ ਦੀਆਂ ਸਾਰੀਆਂ
ਸਮੱਸਿਆਵਾਂ ਠੀਕ ਹੋ ਜਾਣਗੀਆਂ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਪੇਟ ਵੀ ਚੰਗੀ ਤਰ੍ਹਾਂ ਸਾਫ਼ ਰਹੇਗਾ, ਤੁਸੀਂ ਇੱਕ ਚੱਮਚ ਸੌਫ਼ ਲੈ ਲੈਣੇ ਹਨ, ਅਤੇ ਦੋ ਚਮਚ ਤੁਸੀਂ ਮਿਸ਼ਰੀ ਲੈ ਲੈਣੀ ਹੈ ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਮਿਸ਼ਰੀ ਦਾ ਇਸਤੇਮਾਲ ਨਹੀਂ ਕਰਨਾ, ਹੁਣ ਤੁਸੀਂ ਇਸ ਨੁਕਤੇ ਨੂੰ ਬਣਾਉਣ ਲਈ ਇਕ ਚੱਮਚ ਸੌਫ਼ ਲੈਣੀ ਹੈ ਅਤੇ ਤੁਸੀਂ ਇਕ ਗਲਾਸ ਪਾਣੀ ਲੈ ਜਾਣਾ ਹੈ ਉਸ ਵਿਚ ਇਸ ਨੂੰ ਪਾ ਲੈਣਾ ਹੈ ਅਤੇ ਦੋ ਚਮਚ ਮਿਸ਼ਰੀ ਪਾ ਦੇਣੀ ਹੈ ਫਿਰ
ਇਸ ਨੂੰ ਅੱਧੇ ਘੰਟੇ ਲਈ ਰੱਖ ਦੇਣਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਸੇਵਨ ਕਰ ਲੈਣਾ ਹੈ ਇਸ ਨਾਲ ਤੁਹਾਨੂੰ ਪੇਟ ਦੀ ਗੈਸ ਨਹੀਂ ਬਣੇਗੀ ਤੁਹਾਡਾ ਪੇਟ ਭਾਰਾ ਨਾ ਹੀ ਰਹੇਗਾ ਪਰ ਜਿੰਨਾਂ ਦਾ ਆਪ ਪੇਟ ਭਾਰਾ ਰਹਿੰਦਾ ਹੈ ਅਫ਼ਾਰਾ ਬਣਿਆ ਰਹਿੰਦਾ ਹੈ ਉਹਨਾਂ ਨੇ ਇਸ ਵਿਚ ਥੋੜ੍ਹਾ ਜਿਹਾ ਨਿੰਬੂ ਨਿਚੋੜ ਲੈਣਾ ਹੈ ਇਸ ਨਾਲ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ ਪੇਟ ਵਿੱਚ ਗੈ-ਸ ਨਹੀਂ ਬਣੇਗੀ ਤੇ ਤੇਜਾਬ ਨਹੀਂ ਬਣੇਗਾ,ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਿਆ ਰਹੇਗ,ਜਿਨ੍ਹਾਂ ਨੂੰ ਇਹ ਸਮੱਸਿਆ ਜਿਆਦਾ ਹੁੰਦੀ ਰਹਿੰਦੀ ਹੈ ਉਹ ਚਾਹ ਦਾ ਸੇਵਨ ਕਰਨਾ
ਬੰ-ਦ ਕਰ ਦਿਓ ਅਤੇ ਇਸ ਨੁਕਤੇ ਦਾ ਇਸਤੇਮਾਲ ਕਰਨ ਮਗਰੋਂ ਤੁਹਾਨੂੰ ਪੇਟ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਤੁਹਾਡਾ ਪੇਟ ਬਿਲਕੁਲ ਹਲਕਾ ਹੋ ਜਾਵੇਗਾ ਤੁਹਾਨੂੰ ਜੋ ਵੀ ਸਮੱਸਿਆਵਾਂ ਹੁੰਦੀਆਂ ਹਨ ਉਹ ਠੀਕ ਹੋ ਜਾਣਗੀਆਂ