ਕੀ ਹੁੰਦਾ ਹੈ ਯੂਰਿਕ ਐਸਿਡ ਕਿਵੇਂ ਮਿਲੇਗਾ ਇਸ ਤੋਂ ਛੁਟਕਾਰਾ

ਯੂਰਿਕ ਐਸਿਡ

ਵੀਡੀਓ ਥੱਲੇ ਜਾ ਕੇ ਦੇਖੋ,ਕੀ ਹੁੰਦਾ ਹੈ ਯੂਰਿਕ ਐਸਿਡ ਕਿਵੇਂ ਮਿਲੇਗਾ ਇਸ ਤੋਂ ਛੁਟਕਾਰਾ,ਜੇਕਰ ਤੁਹਾਡੇ ਹੱਥਾਂ ਪੈਰਾਂ ਦੇ ਵਿੱਚ ਸੋਝ ਅਉਂਦੀ ਹੈ ਤੁਹਾਡੀਆਂ ਹੱ-ਡੀ-ਆਂ ਦੇ ਵਿੱਚ ਤੁਹਾਨੂੰ ਦਰਦ ਹੁੰਦਾ ਰਹਿੰਦਾ ਹੈ, ਅਤੇ ਤੁਹਾਡੇ ਪੈਰ ਸੁੰਨ ਜਿਹੇ ਰਹਿੰਦੇ ਹਨ ਨਾ ਸੋਜ ਆਈ ਰਹਿੰਦੀ ਹੈ, ਜਾ ਫਿਰ ਤੁਹਾਡੇ ਸਰੀਰ ਦੇ ਵਿੱਚ ਹੋਰ ਕੋਈ ਵੀ ਸਮੱਸਿਆ ਤੁਹਾਨੂੰ ਆਉਦੀ ਰਹਿੰਦੀ ਹੈ, ਤਾਂ ਤੁਹਾਨੂੰ ਤੁਰੰਤ ਹੀ ਯੂਰਿਕ ਐਸਿਡ ਦਾ ਚੈਕਅੱਪ ਕਰਵਾਉਣਾ ਚਾਹੀਦਾ ਹੈ,

ਗਠੀਏ ਦਾ ਕਾਰਨ

ਤੀਹ ਸਾਲ ਤੋਂ ਵੱਧ ਵਾਲੇ ਲੋਕ ਇਸ ਸਮੱਸਿਆ ਦੇ ਨਾਲ ਜਿਆਦਾ ਲੜ ਰਹੇ ਹਨ, ਸਾਡੇ ਸਰੀਰ ਦੇ ਵਿੱਚ ਯੂਰਿਕ ਐਸਿਡ ਦੇ ਟੁੱਟਣ ਦੇ ਨਾਲ ਹੁੰਦਾ ਹੈ, ਜੋ ਕਿ ਸਾਡੇ ਖੂਨ ਦੇ ਵਹਾਅ ਦੇ ਨਾਲ ਕਿਡਨੀ ਤੱਕ ਪਹੁੰਚਦਾ ਹੈ, ਤੇ ਉਸ ਤੋਂ ਬਾਅਦ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦਾ ਹੈ, ਜਦੋਂ ਇਸ ਦੀ ਸਾਡੇ ਸਰੀਰ ਦੇ ਵਿੱਚ ਮਾਤਰਾ ਜ਼ਿਆਦਾ ਹੋ ਜਾਂਦੀ ਹੈ,ਅਤੇ ਇਹ ਗਠੀਏ ਦਾ ਕਾਰਨ ਬਣ ਜਾਂਦਾ ਹੈ ਜਿਸ ਨਾਲ ਜੋੜ ਦਰਦ ਕਰਦੇ ਰਹਿੰਦੇ ਹਨ

ਅਖਰੋਟ

WhatsApp Group (Join Now) Join Now

ਸਾਡਾ ਸਾਰਾ ਸਰੀਰ ਦਰਦ ਕਰਦਾ ਰਹਿੰਦਾ ਹੈ,ਯੂਰਿਕ ਐਸਿਡ ਨੂੰ ਸਹੀ ਕਰਨ ਦੇ ਲਈ,ਹਰ ਰੋਜ਼ ਦੋ ਤੋਂ ਤਿੰਨ ਅਖਰੋਟ ਸਵੇਰੇ ਖਾਲੀ ਪੇਟ ਖਾਣ ਦੇ ਨਾਲ ਯੂਰਿਕ ਐਸਿਡ ਸਹੀ ਹੁੰਦਾ ਹੈ,ਕਿਉਂਕਿ ਅਖਰੋਟ ਦੇ ਵਿਚ ਓਮੇਗਾ ਥਰੀ ਫੈਟੀ ਐਸਿਡ ਅਤੇ ਹੋਰ ਵੀ ਵਿਟਾਮਿਨ ਹੁੰਦੇ ਹਨ, ਇਸ ਤੋਂ ਬਾਅਦ ਅਗਲਾ ਨੁਕਤਾ ਹੈ ਕਿ ਤੁਸੀਂ ਇਹ ਤੁਸੀਂ ਇੱਕ ਚੱਮਚ ਸ਼ਹਿਦ ਲੈਣਾ ਹੈ ਥੋੜ੍ਹਾ ਜਿਹਾ ਅਸ਼ਵਗੰਧਾ ਪਾਊਡਰ ਮਿਲਾ ਕੇ ਇਸ ਨੂੰ ਦੁੱਧ ਦੇ ਵਿੱਚ ਗਰਮ ਕਰ ਲਓ,

ਅੰਗੂਠੇ ਦੀ ਹੱਡੀ

ਇਸ ਨੂੰ ਵੀ ਖਾਲੀ ਪੇਟ ਸੇਵਨ ਕਰਨਾ ਹੈ ਇਸ ਨਾਲ ਵੀ ਤੁਹਾਨੂੰ ਯੂਰਿਕ ਐਸਿਡ ਤੋਂ ਛੁਟਕਾਰਾ ਮਿਲ ਜਾਵੇਗਾ,ਅਤੇ ਇਸ ਨੁਕਤੇ ਨੂੰ ਗਰਮੀਆਂ ਦੇ ਵਿਚ ਘੱਟ ਇਸਤੇਮਾਲ ਕਰਨਾ ਹੈ,ਯੂਰਿਕ ਐਸਿਡ ਸਾਡੇ ਪੈਰ ਦੇ ਅੰਗੂਠੇ ਦੀ ਹੱਡੀ ਦੇ ਵਿਚ ਫਿਰ ਗੰਡ ਦੇ ਵਾਂਗ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਸਾਡੇ ਸਾਰੇ ਸਰੀਰ ਦੇ ਵਿੱਚ ਫੈਲਣਾ ਸ਼ੁਰੂ ਹੋ ਜਾਂਦਾ ਹੈ, ਇਸ ਲਈ ਤੁਸੀਂ ਇਕ ਚੱਮਚ ਬੇਕਿੰਗ ਸੋਡਾ ਲੈ ਲੈਣਾ ਹੈ ਇਕ ਗਲਾਸ ਪਾਣੀ ਵਿਚ ਮਿਲਾ ਕੇ ਪੀਣ ਦੇ ਨਾਲ ਸਰੀਰ ਦੇ ਵਿੱਚ ਬਣੀ ਹੋਈ ਗੰਢ ਖੁਰਨ ਲੱਗ ਜਾਂਦੀ ਹੈ,ਅਤੇ ਯੂਰਿਕ ਐਸਿਡ ਘੱਟ ਹੋਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਇਕ ਨੁਕਤਾ ਹੋਰ ਹੈ,ਟਮਾਟਰ ਬਰੋਕਲੀ ਖਾਨ ਦੇ ਨਾਲ ਸਾਡੇ ਸਰੀਰ ਨੂੰ ਫਾਇਦਾ ਹੁੰਦਾ ਹੈ,ਅਤੇ ਵੱਧ ਤੋਂ ਵੱਧ ਪਾਣੀ ਪੀਣ ਦੇ ਨਾਲ ਸਾਡੇ ਸਰੀਰ ਦੇ ਵਿੱਚ ਯੂਰਿਕ ਐਸਿਡ ਸਹੀ ਮਾਤਰਾ ਦੇ ਵਿੱਚ ਰਹਿੰਦਾ ਹੈ,

ਟਮਾਟਰ ਬਰੋਕਲੀ ਖਾਨ ਦੇ ਫਾਇਦਾ

ਜੇਕਰ ਯੂਰਿਕ ਐਸਿਡ ਦੇ ਨਾਲ ਨਾਲ ਸਬੰਧਤ ਕੋਈ ਜ਼ਿਆਦਾ ਸਮੱਸਿਆ ਹੋ ਰਹੀ ਹੈ।ਤਾਂ ਤੁਸੀ ਡਾਕਟਰ ਦੀ ਸਲਾਹ ਦੇ ਮੁਤਾਬਕ ਆਪਣਾ ਟੈਸਟ ਕਰਵਾ ਕੇ ਦਵਾਈ ਲੈਣੀ ਹੈ,ਅਤੇ ਆਪਣੇ ਖਾਣ-ਪੀਣ ਦੀਆਂ ਆਦਤਾਂ ਦੇ ਵਿੱਚ ਸੁਧਾਰ ਕਰਨਾ ਹੈ ਤੁਸੀਂ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਹੈ ਘਰ ਦੇ ਬਣੇ ਭੋਜਨ ਦਾ ਸੇਵਨ ਕਰਨਾ ਹੈ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਹੈ,ਤਾਂ ਜੋ ਆਪਣਾ ਸਰੀਰ ਤੰਦਰੁਸਤ ਰਹੇ ਰੋਗਾਂ ਤੋਂ ਮੁਕਤ ਰਹੇ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡਾ ਯੂਰਿਕ ਐਸਿਡ ਸਹੀ ਰਹੇਗਾ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *