4 ਚੀਜ਼ਾਂ 99% ਸ਼ੂਗਰ ਨੂੰ ਹਮੇਸ਼ਾਂ ਲਈ ਕਰ ਦੇਣਗੀਆਂ ਜੜ੍ਹੋਂ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਹੁਣ ਹੋਵੇਗੀ ਸ਼ੂਗਰ ਕੰਟਰੋਲ ਸਿਰਫ਼ ਤਿੰਨ ਚੀਜ਼ਾਂ ਨਾਲ ਸ਼ੂਗਰ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਨੂੰ ਦੂਰ ਕਰਨ ਦੇ ਲਈ ਪ੍ਰਕਾਰ ਦੀਆਂ ਚੀਜਾਂ ਦਾ ਇਸਤੇਮਾਲ ਕਰਦੇ ਹੋ ਅਤੇ ਉਨ੍ਹਾਂ ਦਾ ਇੱਕ ਲੰਬੇ ਸਮੇਂ ਤੱਕ ਇਸਤੇਮਾਲ ਕਰਨ ਦੇ ਨਾਲ ਸਰੀਰ ਨੂੰ ਨੁਕਸਾਨ ਵੀ ਹੋ ਜਾਂਦਾ, ਸ਼ੂਗਰ ਦੀ ਸਮੱਸਿਆ ਨੂੰ ਠੀਕ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਸਕਦੇ ਹੋ,ਦੀ ਸਮੱਸਿਆ ਬਹੁਤ ਜਲਦੀ ਠੀਕ ਹੋ ਜਾਵੇਗੀ,

ਸਾਨੂੰ ਕਿਹੜੀਆਂ ਚੀਜ਼ਾਂ ਚਾਹੀਦੀਆਂ

ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਕਿਹੜੀਆਂ ਚੀਜ਼ਾਂ ਚਾਹੀਦੀਆਂ ਹਨ ਉਹ ਇਸ ਪ੍ਰਕਾਰ ਹਨ ਢਾਈ ਸੌ ਗ੍ਰਾਮ ਮੇਥੀਦਾਣਾ ਲੈਣਾ ਹੈ ਸੌ ਗ੍ਰਾਮ, ਅਜਵਾਇਣ, 50 ਗ੍ਰਾਮ ਕਾਲੀ ਜੀਰੀ ਲੈਣੀ ਹੈ। ਹੁਣ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਲੱਗ-ਅਲੱਗ ਕਰ ਕੇ ਕਿਸੇ ਬਰਤਨ ਵਿੱਚ ਪਾ ਕੇ ਉਹਨਾਂ ਨੂੰ ਹਲਕਾ-ਹਲਕਾ ਭੁੱਨ ਲੈਣਾ ਹੈ, ਇਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਵੱਖ ਕਰਕੇ ਕਿਸੇ ਚੀਜ਼ ਵਿਚ ਪਾ ਕੇ ਰੱਖ ਦੇਣਾ ਹੈ ਹੁਣ ਤੁਸੀਂ ਮੇਥੀ ਦਾਣੇ ਨੂੰ ਮਿਕਸੀ ਵਿੱਚ ਪਾ ਕੇ

ਅਜਵਾਇਨ ਅਤੇ ਕਾਲੀ ਜੀਰੀ

WhatsApp Group (Join Now) Join Now

ਇਸ ਦਾ ਪਾਊਡਰ ਬਣਾ ਲੈਣਾ ਹੈ ਉਸ ਤੋਂ ਬਾਅਦ ਛਾਨਣੀ ਦੇ ਨਾਲ ਤੁਸੀਂ ਇਸ ਨੂੰ ਛਾਣ ਕੇ ਇਸ ਮੇਥੀ ਦਾਣੇ ਨੂੰ ਇਕ ਕਟੋਰੀ ਵਿਚ ਪਾ ਲੈਣਾ ਹੈ,ਤੋਂ ਬਾਅਦ ਅਜਵਾਇਨ ਅਤੇ ਕਾਲੀ ਜੀਰੀ ਨੂੰ ਤੁਸੀਂ ਮਿਕਸੀ ਵਿੱਚ ਪਾ ਕੇ ਇਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ, ਇਨ੍ਹਾਂ ਨੂੰ ਵੀ ਤੁਸੀਂ ਸਾਣ ਲੈਣਾ ਹੈ,ਅਤੇ ਉਸ ਤੋਂ ਬਾਅਦ ਇਹ ਪਾਊਡਰ ਤਿਆਰ ਹੋ ਜਾਵੇਗਾ ਤੁਸੀ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ

ਹਲਕਾ ਗਰਮ ਪਾਣੀ

ਕਿਸੇ ਡੱਬੇ ਵਿਚ ਪਾ ਕੇ ਰੱਖ ਲੈਣਾ ਹੈ ਅਤੇ ਤੁਸੀਂ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਖਾਣਾ ਖਾਣ ਤੋ ਇਕ ਕੈਂਟਾ ਬਾਅਦ ਤੁਸੀਂ ਇਸ ਨੂੰ ਇਸਤੇਮਾਲ ਕਰਨਾ ਹੈ ਇਸ ਨੂੰ ਇਸਤੇਮਾਲ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਗਲਾਸ ਹਲਕਾ ਗਰਮ ਪਾਣੀ ਲੈ ਲੈਣਾ ਹੈ ਅਤੇ ਉਸ ਪਾਣੀ ਦੇ ਵਿੱਚ ਤੁਸੀਂ ਇਸ ਦਾ ਇੱਕ ਚਮਚ ਮਿਕਸ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਉਸ ਦਾ ਹਰ ਰੋਜ਼ ਇਸ ਪ੍ਰਕਾਰ ਸੇਵਨ ਕਰ ਲੈਣਾ ਹੈ ਸੌਣ ਤੋਂ ਇਕ ਘੰਟਾ ਪਹਿਲਾਂ ਤੁਸੀ ਉਸ ਦਾ

ਸ਼ੂਗਰ ਬਿਲਕੁਲ ਕੰਟਰੋਲ

ਇਸਤੇਮਾਲ ਕਰਨਾ ਹੈ,ਇਸ ਦਾ ਇਸਤੇਮਾਲ ਕਰਦੇ ਰਹਿੰਦੇ ਹੋ ਤਾਂ ਤੁਹਾਡੀ ਸ਼ੂਗਰ ਬਿਲਕੁਲ ਕੰਟਰੋਲ ਵਿਚ ਆ ਜਾਵੇਗੀ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੂਸੀ ਇਸ ਨੁਕਤੇ ਨੂੰ ਤਿਆਰ ਕਰਨਾ ਹੈ। ਅਤੇ ਤੁਸੀਂ ਉਸ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡੀ ਸ਼ੂਗਰ ਦੀ ਸਮੱਸਿਆ ਬਹੁਤ ਜਲਦੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ। ਜੇ ਤੁਸੀਂ ਆਪਣੇ ਖਾਣ-ਪੀਣ ਦੀਆਂ ਆਦਤਾਂ ਦੇ ਵਿੱਚ ਸੁਧਾਰ ਰੱਖਿਆ ਕਰੋ ਜਿਸ ਨਾਲ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ ਰੋਗਾਂ ਤੋਂ ਮੁਕਤ ਰਹੇਗਾ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *