10 ਦਿਨਾਂ ਚ’ ਰੰਗ ਗੋਰਾ ਹੋਜੂ-ਸੌਣ ਤੋਂ ਪਹਿਲਾਂ ਘਰੇ ਬਣਾਕੇ ਇਹ ਆਹ ਕਰੀਮ ਲਗਾਲੋ

WhatsApp Group (Join Now) Join Now

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਆਪਣੇ ਚਿਹਰੇ ਉੱਪਰ ਦਾਗ ਧੱਬੇ ਝੁਰੜੀਆਂ ਅਤੇ ਚਿਹਰੇ ਦਾ ਰੰਗ ਗੋਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇਸੀ ਨੁਸਖੇ ਨੂੰ ਘਰ ਵਿੱਚ ਬੈਠ ਕੇ ਤਿਆਰ ਕਰ ਕੇ ਆਪਣੇ ਚਿਹਰੇ ਦੀਆਂ ਸਾਰੀਆਂ ਹੀ ਸਮੱਸਿਆ ਨੂੰ ਠੀਕ ਕਰ ਸਕਦੇ ਹੋ ।ਜੇਕਰ ਤੁਸੀਂ ਕੋਈ ਵੀ ਬਾਜ਼ਾਰ ਵਾਲੀ ਕਰੀਮ ਵਰਤਦੇ ਹੋ ਤਾਂ ਉਸ ਵਿਚ ਕੈਮੀਕਲ ਪਾਇਆ ਜਾਂਦਾ ਹੈ ਜੋ ਕਿ ਆਪਣੀ ਸਕਿਨ ਨੂੰ ਇੱਕ ਵਾਰ ਤਾਂ ਠੀਕ ਕਰ ਦਿੰਦਾ ਹੈ ਤਾਂ ਪਰ ਉਹ ਸਕਿਨ ਦੀ

ਸਾਰੀ ਹੀ ਗਰੋਥ ਨੂੰ ਖ਼ਰਾਬ ਕਰ ਦਿੰਦਾ ਹੈ ਅਤੇ ਇਸ ਵਿਚ ਐਸੇ ਜ਼ਹਿਰੀਲੇ ਕੈਮੀਕਲ ਹੁੰਦੇ ਹਨ ਜੋ ਕਿ ਆਪਣੇ ਲਈ ਬਹੁਤ ਹੀ ਹਾਨੀਕਾਰਕ ਹੁੰਦੇ ਹਨ ਤੁਸੀਂ ਇਸ ਦੇਸੀ ਨੁਸਖੇ ਦੇ ਨਾਲ ਆਪਣੇ ਚਿਹਰੇ ਦੀਆਂ ਸਾਰੀਆਂ ਹੀ ਸਮੱਸਿਆ ਨੂੰ ਠੀਕ ਕਰ ਸਕਦੇ ਹੋ ਆਓ ਤੁਹਾਨੂੰ ਅੱਜ ਦੱਸਦੇ ਹਾਂ ਕਿ ਇਸ ਦੇਸੀ ਨੁਸਖੇ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾ ਸਕਦਾ ਹੈ ।ਸਭ ਤੋਂ ਪਹਿਲਾਂ ਤੁਸੀਂ ਇੱਕ ਨਿੰ-ਬੂ ਲੈਣਾ ਹੈ ਉਸ ਨੂੰ ਕੱ-ਟ ਕੇ ਉਸ ਦਾ ਰਸ ਇੱਕ ਕ-ਟੋ-ਰੀ ਵਿੱਚ ਕੱਢ ਲੈਣਾ ਹੈ ਫਿਰ ਤੁਸੀਂ ਉਸ

ਨਿੰਬੂ ਨੂੰ ਚੰਗੀ ਤਰ੍ਹਾਂ ਸ਼ਾਨ ਲੈਣਾ ਹੈ ਚੰਨ ਤੋਂ ਬਾਅਦ ਤੁਸੀਂ ਫੇਰ ਇਕ ਕਰੀਮ ਲੈਣੀ ਹੈ ਪੌਂ-ਡ ਵਾਲੀ ਜੋ ਕਿ ਛੋਟੇ ਬੱਚਿਆਂ ਦੀ ਸਕਿਨ ਵਾਸਤੇ ਵਧੀਆ ਹੁੰਦੀ ਹੈ ਉਹ ਇਕ ਚਮਚ ਇਸ ਨਿੰਬੂ ਵਿੱਚ ਪਾ-ਊਂ-ਡ ਵਾਲਾ ਲੋਸ਼ਨ ਮਿਲਾ ਦੇਣਾ ਹੈ ਫਿਰ ਤੁਸੀਂ ਤੀਸਰੀ ਚੀਜ਼ ਲੈਣੀ ਹੈ ਬ-ਦਾ-ਮ ਵਾਲਾ ਤੇਲ ਜੋ ਕਿ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਤੁਸੀਂ ਬਦਾਮ ਵਾਲਾ ਤੇਲ ਇਸ ਵਿੱਚ ਇੱਕ ਤੋਂ ਦੋ ਬੂੰਦਾਂ ਮਿਲਾ ਦੇਣੀਆਂ ਹਨ ।ਫਿਰ ਤੁਸੀਂ ਇਕ ਤੋਂ ਦੋ ਚਮਚ ਐਲੋਵੇਰਾ ਜੈੱਲ

ਇਸ ਵਿੱਚ ਮਿਕਸ ਕਰ ਲੈਣਾ ਹੈ,ਇਸ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ।ਮਿਕਸ ਕਰਨ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਕਿਸੇ ਕੱਚ ਦੀ ਸ਼ੀਸ਼ੀ ਜਾਂ ਫਿਰ ਕੋਈ ਬਰਤਨ ਵਿੱਚ ਪਾ ਕੇ ਰੱਖ ਸਕਦੇ ਹੋ ਜੇਕਰ ਤੁਸੀਂ ਇਸ ਦਾ ਲਗਾਤਾਰ ਦਸ ਦਿਨ ਵੀ ਇਸਤੇਮਾਲ ਕਰ ਲੈਂਦੇ ਹੋ ਤਾਂ ਤੁਹਾਡੇ ਚਿਹਰੇ ਦਾ ਬਹੁਤ ਵਧੀਆ ਤਨਖਾਹ ਸੁੰਦਰਤਾ ਆਣ ਲੱਗ ਜਾਵੇਗੀ ਅਤੇ ਤੁਹਾਡੇ ਚਿਹਰੇ ਦੀਆਂ ਸਾਰੀਆਂ ਹੀ ਸਮੱਸਿਆ ਝੁਰੜੀਆਂ ਖ਼ਤਮ ਹੋ ਜਾਣਗੀਆਂ,ਇਸ ਸੌਖੇ ਤਰੀਕੇ ਦੇ ਨਾਲ ਤੁਸੀਂ ਆਪਣੇ ਚਿਹਰੇ ਦੀਆਂ ਸ-ਮੱ-ਸਿ-ਆ ਨੂੰ ਠੀਕ ਕਰ ਸਕਦੇ ਹੋ ਅਤੇ ਆਪਣੇ ਚਿਹਰੇ ਦੀ ਸੁੰਦਰਤਾ ਨੂੰ ਵਾਪਸ ਲਿਆ ਸਕਦੇ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment