3 ਤਰ੍ਹਾਂ ਦੀ ਹੋਟਲ ਵਰਗੀ ਠੰਡੀ ਠੰਡੀ Coffee-Cold Coffee Recipe-Summer Drinks Recipe

ਹੋਟਲ ਵਰਗੀ ਕੋਲਡ ਕੌਫੀ ਬਣਾਉਣ ਦਾ ਤਰੀਕ ਇਸ ਤਰੀਕੇ ਹੱਥ ਵੀ ਬਹੁਤ ਹੀ ਸ-ਵਾ-ਦ ਕੌਫੀ ਘਰ ਵਿਚ ਤਿਆਰ ਕਰ ਸਕਦੇ ਹੋ,ਇਸ ਨੁਕਤੇ ਦੀ ਮਦਦ ਨਾਲ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਘਰ ਵਿੱਚ ਹੀ ਬਹੁਤ ਸੁਆਦ ਕੌਫੀ ਤਿਆਰ ਕਰ ਸਕਦੇ ਹੋ ਅਤੇ ਇਸ ਦਾ ਆ-ਨੰ-ਦ ਮਾਣ ਸਕਦੇ ਹੋ. ਹੁਣ ਤੁਸੀਂ ਇਕ ਕ-ਟੋ-ਰੀ ਵਿਚ ਇੱਕ ਚਮਚ ਕੌਫੀ ਲੈਣੀ ਹੈ, ਉਸ ਵਿਚ ਦੋ ਚਮਚ ਪੀਸੀ ਹੋਈ ਖੰਡ ਪਾ ਲੈਣੀ ਹੈ, ਫਿਰ ਅਸੀਂ ਦੋ ਚਮਚ ਇਸ ਵਿੱਚ ਮਿਲਕ ਪਾਊਡਰ ਪਾ ਲੈਣਾਂ ਹੈ,

ਜੇਕਰ ਤੁਹਾਡੇ ਕੋਲ ਮਿਲਕ ਪਾਊਡਰ ਨਹੀਂ ਹੈ ਤਾਂ ਤੁਸੀਂ ਨਾ ਪਾਓ, ਫਿਰ ਇਸ ਵਿੱਚ ਇੱਕ ਚੱਮਚ ਕੋਕੋ ਪਾਊਡਰ ਦਾ ਮੇਲਾ ਦੇਣਾ ਹੈ, ਥੋੜ੍ਹਾ ਜਿਹਾ ਪਾਣੀ ਪਾਉਣਾ ਹੈ ਇਸ ਵਿਚ, ਇਨ੍ਹਾਂ ਚੰਗੀ ਤਰਾ ਮਿਲਾ ਕੇ ਕਰ ਲਵਾਂਗੇ, ਇਕ ਲਿ-ਕ-ਵ-ਡ ਰੂਪ ਵਿੱਚ ਤਿਆਰ ਹੋ ਜਾਵੇਗਾ, ਹੁਣ ਤੁਸੀਂ ਇਕ ਮਿਕਸੀ ਲੈਣੀ ਹੈ ਉਸ ਵਿਚ ਇਕ ਕੌਲੀ ਦੁੱਧ ਦੀ ਪਾ ਦੇਣੀ ਹੈ, ਇਸ ਵਿੱਚ ਦੋ ਟੁਕੜੇ ਛੋਟੀਆਂ ਬਰਫ ਦੀਆਂ ਪਾ ਲੈਣੀਆਂ ਹਨ, ਅਤੇ ਫੇਰ ਉਹ ਆਪ ਤਿਆਰ ਕੀਤਾ ਹੋਇਆ ਕੌਲੀ ਵਾਲਾ ਲਿ-ਕ-ਵ-ਡ ਇਸ ਵਿੱਚ ਪਾ ਦੇਣਾ ਹੈ,

ਇਸ ਨੂੰ ਆਪਾਂ ਚੰਗੀ ਤਰਾਂ ਹੁਣ ਮਿਕਸੀ ਵਿੱਚ ਮਿਕਸ ਕਰ ਦੇਣਾ, ਹੈ, ਇਸ ਇਕ ਮਿੰਟ ਤੱਕ ਮਿਕਸੀ ਵਿਚ ਕਰਦੇ ਰਹੋ, ਹੁਣ ਇੱਕ ਕੱਚ ਦੇ ਗਲਾਸ ਵਿੱਚ ਤੁਸੀਂ ਇਸ ਕੌਫੀ ਨੂੰ ਪਾ ਦੇਣਾ ਹੈ, ਫਿਰ ਇਸ ਵਿੱਚ ਆਪਾਂ ਇਸ ਦੇ ਉੱਪਰ ਕੋ-ਕੋ ਪਾਊਡਰ ਧੂੜ ਦੇਵਾਂਗੇ. ਅਤੇ ਫਿਰ ਇਹ ਕੌਫ਼ੀ ਬਣ ਕੇ ਤਿਆਰ ਹੋ ਜਾਵੇਗੀ ਤੁਸੀਂ ਇਸ ਨੂੰ ਇਸ ਨੂੰ ਪੀ ਇਸ ਦਾ ਆਨੰਦ ਮਾਣ ਸਕਦੇ ਹੋ .ਹੁਣ ਆਪਾਂ ਇੱਕ ਹੋਰ ਕੌਫ਼ੀ ਤਿਆਰ ਕਰਨ ਬਾਰੇ ਦੱਸਦੇ ਹਾਂ ਜੀਹਨੂੰ ਕੇ ਆ-ਈ-ਸ-ਕ੍ਰੀ-ਮ ਕੌਫੀ ਕਹਿੰਦੇ ਹਨ .

ਹੁਣ ਆਪਾਂ ਇੱਕ ਕਟੋਰੀ ਵਿੱਚ ਇੱਕ ਚਮਚ ਕੌਫੀ ਪਾ ਲੈਣੀ ਹੈ .ਦੋ ਚਮਚ ਪੀਸੀ ਹੋਈ ਖੰਡ ਪਾ ਦੇਣੀ ਹੈ ਚਾਰ ਪੰਜ ਚਮਚ ਪਾਣੀ ਦੇ ਪਾ ਲੈਣੇ ਹਨ ਇਸ ਨੂੰ ਪ-ਤ-ਲਾ ਕਰ ਲੈਣਾ ਹੈ ਜ਼ਿਆਦਾ ਪਾਣੀ ਵੀ ਨਹੀਂ ਪਾਉਣਾ ਹੁਣ ਫੇਰ ਆਪਾਂ ਮਿਕਸੀ ਲੈਣੀ ਹੈ ਉਸ ਵਿੱਚ ਇਕ ਕਟੋਰੀ ਦੁੱਧ ਦੀ ਪਾ ਦੇਣੀ ਹੈ ਦੋ ਟੁਕੜੇ ਛੋਟੇ ਬਰਫ਼ ਦੇ ਪਾ ਦਿੰਦੇ ਹਨ ਤੇਰਾ ਤਾਂ ਇਸ ਵਿੱਚ ਥੋੜ੍ਹੀ ਜਿਹੀ ਇਸ ਆਈਸਕ੍ਰੀਮ ਪਾ ਦੇਣੀ ਹੈ. ਫਿਰ ਉੱਪਰ ਉਸ ਕਟੋਰੀ ਵਾਲੇ ਕੌਫ਼ੀ ਦੇ ਘੋਲ ਨੂੰ ਇਸ ਵਿੱਚ ਪਾ ਦੇਣਾ ਹੈ .

ਇਸ ਤਰ੍ਹਾਂ ਹੀ ਕੌਫ਼ੀ ਬਣ ਕੇ ਤਿਆਰ ਹੋ ਜਾਵੇਗੀ ਤੁਸੀਂ ਇਸਨੂੰ ਗਲਾਸ ਵਿੱਚ ਪਾ ਕੇ ਉੱਪਰ ਤੋਂ ਇਸ ਦੇ ਸੁੰਦਰ ਦਿੱਖ ਲਈ ਤੁਸੀਂ ਇਸ ਵਿਚ ਉੱਪਰ ਕੋਕੋ ਪਾਊਡਰ ਪਾ ਸਕਦੇ ਹੋ. ਇਸ ਦਾ ਆਨੰਦ ਮਾਣ ਸਕਦੇ ਹੋ ਹੁਣ ਤੁਹਾਨੂੰ ਅਸੀਂ ਚਾਕਲੇਟ ਕੌਫੀ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ਉਸ ਬਾਰੇ ਦੱਸਦੇ ਹਾਂ ਤੁਸੀਂ ਇੱਕ ਮਿਕਸੀ ਵਿੱਚ ਇੱਕ ਕੌਲੀ ਦੁੱਧ ਦੀ ਪਾ ਦੇਣੀ ਹੈ ਦੋ ਪੀਸ ਚਾਕਲੇਟ ਤੇ ਇਸ ਵਿੱਚ ਪਾ ਦੇਣੇ ਹਨ. ਦੋ ਟੁਕੜੀਆਂ ਬਰਫ਼ ਦੀਆਂ ਲੈ ਲਈਆਂ ਹਨ ਫਿਰ ਉਸੇ ਤਰ੍ਹਾਂ ਹੀ

ਇੱਕ ਚਮਚ ਕੌਫੀ ਦੋ ਚਮਚ ਪੀਸੀ ਹੋਈ ਖੰਡ ਥੋੜ੍ਹਾ ਜਿਹਾ ਪਾਣੀ ਉਸ ਦਾ ਘੋਲ ਫੇਰ ਇਸ ਮਿਕਸੀ ਵਿੱਚ ਪਾ ਦੇਣਾ ਹੈ .ਅਤੇ ਫੇਰ ਆਪਾਂ ਮਿਕਸੀ ਨੂੰ ਇੱਕ ਮਿੰਟ ਤਕ ਚਲਾਵਾਂਗੇ ਫਿਰ ਆਪਣੀ ਇਹ ਕੌਫ਼ੀ ਵੀ ਬਣ ਕੇ ਤਿਆਰ ਹੋ ਜਾਵੇਗੀ .ਇਸ ਦੀ ਸੁੰਦਰ ਦਿੱਖ ਲਈ ਉਪਰ ਤੋਂ ਕੋਕੋ ਪਾਊਡਰ ਪਾ ਦਿਓ .ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਘਰ ਵਿੱਚ ਹੀ ਬੜੇ ਸੌਖੇ ਤਰੀਕੇ ਨਾਲ ਬਹੁਤ ਸੁਆਦ ਕੌਫੀ ਤਿਆਰ ਕਰ ਸਕਦੇ ਹੋ .

ਬਸ ਤੁਸੀਂ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਨ੍ਹਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਨਾਲ ਕਿ ਤੁਹਾਡੀ ਕੌਫੀ ਤਿਆਰ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.