ਨਵੇਂ ਤਰੀਕੇ ਨਾਲ ਬਣਾਓ ਆਲੂ ਮੂੰਗਰੇ ਦੀ ਸਬਜ਼ੀ ਕਦੇ ਖਾ ਕਿ ਨਹੀਂ ਦੇਖੀ ਹੋਣੀ

ਆਲੂ ਅਤੇ ਮੂੰਗਰੇ ਦੀ ਸਬਜ਼ੀ ਨੂੰ ਤਿਆਰ ਕਰਨ ਦਾ ਇੱਕ ਸੌਖਾ ਢੰਗ ਆਲੂ ਅਤੇ ਮੂੰਗਰੇ ਦੀ ਸਬਜ਼ੀ ਤਿਆਰ ਕਰਨੀ ਸਭ ਤੋਂ ਪਹਿਲਾਂ ਤੁਸੀਂ ਮੂੰਗਰੇ ਦੇ ਛੋਟੇ ਛੋਟੇ ਪੀ-ਸ ਕਰ ਲੈਣੇ ਹਨ ਅਤੇ ਦੋ ਤੋਂ ਤਿੰਨ ਤੁਸੀਂ ਆਲੂ ਚੰਗੀ ਤਰ੍ਹਾਂ ਧੋ ਕੇ ਕੱ-ਟ ਲੈਂਦੇ ਹਨ ਇਸ ਵਿੱਚ ਆਪਾਂ ਅਦਰਕ ਪਾਵਾਂਗੇ ਇੱਕ ਤੋਂ ਦੋ ਚੱਮਚ ਲਸਣ ਦਾ ਰ-ਸ ਲਵਾਂਗੇ ਤਿੱਨ ਲਾਲ ਮਿਰਚਾਂ ਦੀ ਮਦਦ ਲਵਾਂਗੇ ਦੋ ਟਮਾਟਰਾਂ ਨੂੰ ਚੰਗੀ ਤਰ੍ਹਾਂ ਕੱਦੂਕਸ਼ ਕਰ ਲੈਣਾ ਹੈ ਅਤੇ ਦੋ ਤੋਂ ਤਿੰਨ ਪਿਆਜ਼ ਨੂੰ ਚੰਗੀ ਤਰ੍ਹਾਂ ਛੋਟੇ ਛੋਟੇ ਪੀਸ ਕਰਕੇ ਕੱਟ ਲੈਣਾ ਹੈ

ਇਸ ਸਬਜ਼ੀ ਨੂੰ ਤਿਆਰ ਕਰਨ ਲਈ ਬਹੁਤ ਹੀ ਸੌਖੇ ਢੰਗ ਨਾਲ ਤੇ ਥੋੜ੍ਹੇ ਮ-ਸਾ-ਲਿ-ਆਂ ਵਿਚ ਹੀ ਤਿਆਰ ਕਰਾਂਗੇ ਇਹ ਸਬਜ਼ੀ ਆਪਣੇ ਸਰੀਰ ਲਈ ਬਹੁਤ ਫ਼ਾ-ਇ-ਦੇ-ਮੰ-ਦ ਰਹੇਗੀ,ਸਭ ਤੋਂ ਪਹਿਲਾਂ ਤੁਸੀਂ ਇੱਕ ਕੜਾਈ ਲੈ ਲੈਣੀ ਹੈ ਉਸ ਨੂੰ ਗੈਸ ਚੁੱਲ੍ਹੇ ਉੱਪਰ ਰੱਖ ਕੇ ਗੈਸ ਨੂੰ ਆਉਣ ਕਰਕੇ ਉਸ ਵਿੱਚ ਇੱਕ ਚਮਚ ਸਰ੍ਹੋਂ ਦਾ ਤੇਲ ਪਾ ਦੇਣਾ ਹੈ ਜਦੋਂ ਇਹ ਸਰ੍ਹੋਂ ਦਾ ਤੇਲ ਏ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਫਿਰ ਇਸ ਵਿੱਚ ਆਪਾਂ ਮੂੰਗਰੇ ਪਾ ਦੇਣੇ ਹਨ ਫਿਰ ਅਸੀਂ ਇਸ ਮੁੰਗਰੇ ਨੂੰ ਦੋ ਤੋਂ ਤਿੰਨ ਮਿੰਟ ਤੱਕ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ

ਜਦੋਂ ਦੋ ਦੋ ਤਿੰਨ ਮਿੰਟ ਤੱਕ ਰਹਿ ਜਾਵੇ ਤਾਂ ਫਿਰ ਆਪਾਂ ਇਸ ਮੂੰਗਰਿਆਂ ਨੂੰ ਬਾਹਰ ਕੱਢ ਲੈਣਾ ਹੈ,ਫਿਰ ਉਸੇ ਕੜਾਹੀ ਵਿਚ ਅੱਧੀ ਕੜਛੀ ਸਰ੍ਹੋਂ ਦੇ ਤੇਲ ਦੀ ਪਾ ਲੈਣੀ ਹੈ,ਇਕ ਛੋਟਾ ਚਮਚ ਇਸ ਵਿਚ ਜ਼ੀਰਾ ਪਾਵਾਂਗੇ ਅਤੇ ਥੋੜ੍ਹੀ ਜਿਹੀ ਪਾਵਾਂਗੇ ਇਸ ਵਿਚ ਹਿੰਗ ਫਿਰ ਇਸ ਵਿੱਚ ਆਪਾਂ ਛੋਟੇ ਛੋਟੇ ਕੱ-ਟੇ ਹੋਏ ਆਲੂ ਪਾ ਦੇਣੇ ਹਨ ਫਿਰ ਤੁਸੀਂ ਇਸ ਨੂੰ ਦੋ ਤੋਂ ਤਿੰਨ ਮਿੰਟ ਤੱਕ ਚੰਗੀ ਤਰ੍ਹਾਂ ਰਿੱ-ਝ-ਣ ਲਈ ਛੱਡ ਦਿਓ ਜਦੋਂ ਚੰਗੇ ਧਾਰਾ ਦੇ ਜਾਵੇ ਤਾਂ ਇਸ ਵਿੱਚ ਆਪਾਂ ਪਾਵਾਂਗੇ ਘੁੱ-ਟਿ-ਆ ਹੋਇਆ ਲਸਣ

ਫਿਰ ਇਸ ਵਿੱਚ ਪਾਵਾਂਗੇ ਅਦਰਕ ਫਿਰ ਇਸ ਵਿੱਚ ਆਪਾਂ ਕ-ਟਿ-ਆ ਹੋਇਆ ਪਿਆਜ਼ ਪਾਲਣਾ ਹੈ ਜਦੋਂ ਪਿਆਜ਼ ਭੁੰ-ਨਿ-ਆ ਜਾਵੇ ਅਤੇ ਫਿਰ ਇਸ ਵਿੱਚ ਆਪਾਂ ਟਮਾਟਰ ਕੱਦੂਕਸ਼ ਕਰਕੇ ਇਸ ਵਿੱਚ ਪਾ ਦਿੰਦੇ ਹਨ ਫਿਰ ਇਸ ਵਿੱਚ ਲਾਲ ਮਿਰਚਾਂ ਜਾਂ ਹਰੀਆਂ ਮਿਰਚਾਂ ਦੀ ਵਰਤੋਂ ਕਰ ਸਕਦੇ ਹਾਂ ਫਿਰ ਆਪਾਂ ਇਸ ਵਿਚ ਸੁੱਕੇ ਮ-ਸਾ-ਲੇ ਮਿਲਾਉਣੇ ਹਨ ਉਹ ਤੁਸੀਂ ਮਸਾਲੇ ਆਵਦੇ ਸੁਆਦ ਅਨੁਸਾਰ ਵੀ ਪਾ ਸਕਦੇ ਹੋ ਇਕ ਚਮਚ ਇਸ ਵਿੱਚ ਆਪਾਂ ਚਿੱਟਾ ਲੂਣ ਪਾਵਾਂਗੇ ਇੱਕ ਛੋਟਾ ਚਮਚਾ ਹਲਦੀ ਦਾ ਪਾਲਣਾ ਹੈ

ਅੱਧਾ ਚਮਚ ਕਸ਼ਮੀਰੀ ਲਾਲ ਪਾਊਡਰ ਦਾ ਪਾਲਣਾ ਹੈ ਇਕ ਛੋਟਾ ਚਮਚ ਲਾਲ ਮਿਰਚ ਦਾ ਪਾਲਣਾ ਹੈ ਦੋ ਚਮਚ ਧਨੀਆ ਪਾਊਡਰ ਦੇ ਪਾਲਣੇ ਹਨ ਫਿਰ ਇਹ ਚੰਗੀ ਤਰ੍ਹਾਂ ਇਨ੍ਹਾਂ ਮ-ਸਾ-ਲਿ-ਆਂ ਨੂੰ ਮਿਲਾ ਲੈਣਾ ਹੈ ਇਨ੍ਹਾਂ ਨੂੰ ਫਿਰ ਤਿੰਨ ਤੋਂ ਚਾਰ ਮਿੰਟ ਤੱਕ ਰਿੱਝਣ ਲਈ ਛੱਡ ਦੇਣਾ ਹੈ ਅਤੇ ਤੁਸੀਂ ਧਿ-ਆ-ਨ ਰੱਖਣਾ ਹੈ ਕਿ ਗੈਸ ਚੁੱਲ੍ਹੇ ਦਾ ਸੇਕ ਜ਼ਿਆਦਾ ਨਾ ਹੋਵੇ ਮੀਡੀਅਮ ਜਾਂ ਸੇਕ ਹੋਵੇ ਜਦੋਂ ਇਹ ਚੰਗੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਫਿਰ ਆਪਾਂ ਇਸ ਵਿਚ ਪੁੱਜੇ ਹੋਏ ਮੂੰਗਰੇ ਮਿਲਾ ਦੇਣੇ ਹਨ

ਫਿਰ ਤੁਸੀਂ ਦੋ ਤੋਂ ਤਿੰਨ ਮਿੰਟ ਤੱਕ ਇਨ੍ਹਾਂ ਮੋਂ-ਗ-ਰਾ ਨੂੰ ਪਕਾ ਲੈਣਾ ਹੈ ਜ਼ਿਆਦਾ ਇਨ੍ਹਾਂ ਮੂੰ-ਗ-ਰਿ-ਆਂ ਨੂੰ ਨਹੀਂ ਪ-ਕਾ-ਉ-ਣਾ ਕਿਉਂਕਿ ਮੂੰਗਰੇ ਫਿਰ ਸੁੱ-ਕ ਜਾਂਦੇ ਹਨ ਹਰਾਪਣ ਇਨ੍ਹਾਂ ਦਾ ਖ਼-ਤ-ਮ ਹੋ ਜਾਂਦਾ ਹੈ ਇਕ ਛੋਟਾ ਚਮਚ ਫਿਰ ਇਸ ਵਿੱਚ ਆਪਾਂ ਗਰਮ ਮ-ਸਾ-ਲੇ ਦਾ ਪਾਲਣਾ ਹੈ ਫਿਰ ਬਾਅਦ ਵਿੱਚ ਆਪਾਂ ਇਸ ਵਿੱਚ ਹਰਾ ਧਨੀਆ ਪਾ ਦੇਣਾ ਹੈ ਫਿਰ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਛੱਡ ਦੇਣਾ ਹੈ ਫਿਰ ਇੱਕ ਮਿੰਟ ਤਕ ਆਪਾਂ ਇਸ ਨੂੰ ਰੁਲਣ ਲਈ ਛੱਡ ਦੇਵਾਂਗੇ ਫਿਰ

ਜਦੋਂ ਏ ਇੱਕ ਮਿੰਟ ਤੋਂ ਬਾਅਦ ਚੰਗੀ ਤਰ੍ਹਾਂ ਆਲੂ ਅਤੇ ਮੂੰਗਰੇ ਦੀ ਸਬਜ਼ੀ ਬਿਲਕੁਲ ਤਿਆਰ ਹੋ ਜਾਵੇਗੀ ਇਹ ਆਪਣੇ ਸਿਹਤ ਲਈ ਵੀ ਬਹੁਤ ਵਧੀਆ ਸਬਜ਼ੀ ਹੈ ਅਤੇ ਤੁਸੀਂ ਇਸ ਨੂੰ ਬਹੁਤ ਸਹੀ ਢੰਗ ਨਾਲ ਤਿਆਰ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.