ਵੀਡੀਓ ਥੱਲੇ ਜਾ ਕੇ ਦੇਖੋ,ਆਯੁਰਵੈਦ ਦੇ ਅਨੁਸਾਰ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਤੁਹਾਨੂੰ ਕਦੇ ਇਕ ਹੀ ਟਾਇਮ ਤੇ ਇਕ ਸਾਰ ਸੇਵਨ ਨਹੀਂ ਕਰਨੀਆਂ ਚਾਹੀਦੀਆਂ। ਜਿਵੇ ਲਨਚ ਚ ਤੁਸੀਂ ਦੋ ਚੀਜ਼ਾਂ ਇਕ ਟਾਇਮ ਤੇ ਖਾ ਲਈਆਂ ਉਸ ਨਾਲ ਸੋਜ ਹੋ ਸਕਦੀ ਹੈ ,ਇਸ ਨਾਲ ਤੁਹਾਡੇ ਸਰੀਰ ਚ ਕਿਸੇ ਹਿੱਸੇ ਚ ਫਲੈਰੀ ਹੋ ਸਕਦੀ ਹੈ। ਤੁਹਾਨੂੰ ਦਹੀਂ ਦੇ ਨਾਲ ਬਿਲਕੁਲ ਵੀ ਤਰਜੂਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ਗਲਤੀ ਨਾਲ ਵੀ ਨਹੀਂ ਕਰਨਾ ਚਾਹੀਦਾ
ਇਹ ਬੇਹੋਸ਼ ਕਰ ਸਕਦਾ ਹੈ ਤੇ ਨਾਲ ਹੀ ਸੋਜ ਵੀ ਕਰ ਸਕਦਾ ਹੈ,ਤਾਂ ਧਿਆਨ ਰੱਖੋ ਦਹੀਂ ਦੇ ਨਾਲ ਤਰਬੂਜ ਕਦੇ ਨਾ ਖਾਓ ਇਕ ਤੋਂ ਦੋ ਘੰਟੇ ਦੇ ਵਿਚ-ਵਿਚ।ਤੁਹਾਨੂੰ ਦਹੀਂ ਖਾਂਦੇ ਹੋਏ ਮਛਲੀ ਨਹੀਂ ਖਾਣੀ ਚਾਹੀਦੀ ਇਸ ਨਾਲ ਫਲੈਰੀ ਹੋ ਸਕਦੀ ਹੈ ਤਾਂ ਤੁਹਾਨੂੰ ਦਹੀਂ ਦੇ ਨਾਲ ਵੀ ਤੇ ਦੁੱਧ ਦੇ ਨਾਲ ਵੀ ਮਛਲੀ ਨਹੀਂ ਖਾਣੀ ਚਾਹੀਦੀ ਜਿਨ੍ਹਾਂ ਨੂੰ ਡਾਇਬਟੀਜ਼ ਦੀ ਪਰੋਬਲੰਮ ਹੈ ਤੇ ਜਿਨ੍ਹਾਂ ਨੂੰ ਮੋਟਾਪੇ ਦੀ ਪਰੋਬਲੰਮ ਹੈ ਉਹਨਾਂ ਨੂੰ ਸਵੇਰੇ ਉਠ ਕੇ ਦਹੀਂ ਵਿਚ ਖੰਡ ਬਿਲਕੁਲ ਨਹੀਂ ਖਾਣੀ ਚਾਹੀਦੀ।
ਖੰਡ ਵਿਚ ਕੈਲਰੀਸ ਬਹੁਤ ਜਾਅਦਾ ਹੁੰਦੀ ਹੈ ਤੇ ਬਹੁਤ ਹੀ ਬੇਕਾਰ ਹੁੰਦੀ ਹੈ ਇਹ ਡਾਇਬਟੀਜ਼ ਨੂੰ ਵਧਾ ਸਕਦੀ ਮੋਟਾਪੇ ਨੂੰ ਵਧਾ ਸਕਦੀ ਹੈ ਤਾਂ ਯਾਦ ਰੱਖੋ ਦਹੀਂ ਨਾਲ ਤੁਹਾਨੂੰ ਖੰਡ ਨਹੀਂ ਖਾਣੀ ਹੈ। ਤੁਹਾਨੂੰ ਨਿੰਬੂ ਬਿਲਕੁਲ ਨਹੀਂ ਖਾਣਾ ਦਹੀਂ ਨਾਲ ਇਸ ਨਾਲ ਤੁਹਾਨੂੰ ਪੇਟ ਚ ਐਸੀਡਿਟੀ ਹੋ ਸਕਦੀ ਹੈ, ਇਸ ਦੇ ਨਾਲ ਤੁਹਾਨੂੰ ਦਹੀਂ ਦੇ ਨਾਲ ਕੋਲਡ ਡਰਿੰਕ ਬਿਲਕੁਲ ਨਹੀਂ ਪੀਣੀ ਚਾਹੀਦੀ ਇਸ ਨਾਲ ਤੁਹਾਨੂੰ ਉਲਟੀ ਹੋ ਸਕਦੀ ਹੈ।
ਲੌਂਗ ਤੁਹਾਨੂੰ ਬਿਲਕੁਲ ਨਹੀਂ ਖਾਣਾ ਹੈ,ਉਸ ਤੋਂ ਇਲਾਵਾ ਦੁੱਧ ਦਹੀਂ ਦੇ ਨਾਲ ਬਿਲਕੁਲ ਵੀ ਨਾ ਪੀਓ ਇਸ ਨਾਲ ਤੁਹਾਡੇ ਪੇਟ ਚ ਦਹੀਂ ਬਣ ਜਾਵੇ ਗੀ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

