ਵੀਡੀਓ ਥੱਲੇ ਜਾ ਕੇ ਦੇਖੋ,ਜਦੋਂ ਸਰੀਰ ਨੂੰ ਸੰਸਦ ਰੱਖਣ ਦੀ ਗਲ ਆਉਂਦੀ ਹੈ ਤਾਂ ਡਰਾਈ ਫਰੂਟ ਦਾ ਨਾਮ ਸਭ ਤੋਂ ਪਹਿਲਾਂ ਆਂਉਦਾ ਹੈ। ਇਸ ਵਿਚ ਅਸੀਂ ਕਾਜੂ ਜਾਂ ਬਦਾਮ ਇਹਨਾਂ ਦੀ ਹੀ ਗੱਲ ਕਰਦੇ ਹਾਂ ਪਰ ਇਕ ਇਹੋ ਜਿਹਾ ਡਰਾਈ ਫਰੂਟ ਹੈ ਜਿਸ ਦੀ ਗੱਲ ਅਸੀਂ ਬਹੁਤ ਘੱਟ ਕਰਦੇ ਹਾਂ ਪਰ ਉਹ ਇਹਨਾਂ ਸਾਰੇਆਂ ਤੋਂ ਜਿਆਦਾ ਫਾਇਦੇਮੰਦ ਹੈ ਉਹ ਹੈ ਮਖਾਨੇ ਇਹ ਜਿਨ੍ਹੇ ਫਾਇਦੇ ਮੰਦ ਹੈ ਸ਼ਾਇਦ ਈ ਕੋਈ ਡਰਾਈ ਫਰੂਟ ਇਹਨਾਂ ਫਾਇਦੇ ਮੰਦ ਹੋ ਸਕਦਾ ਹੈ।
ਤੁਹਾਨੂੰ ਮਖਾਨੇ ਦਾ ਸੇਵਨ ਰੋਜ ਸਵੇਰੇ ਆਪਣੀ ਡਾ-ਈ-ਟ ਵਿਚ ਕਰਨਾ ਚਾਹੀਦਾ ਹੈ ਕਿਉਂਕਿ ਮਖਾਨੇ ਦਾ ਸੇਵਨ ਆਪਣੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਦਾ ਸਭ ਤੋਂ ਪਹਿਲਾਂ ਫਾਇਦਾ ਹੈ ਇਹ ਤੁਹਾਡੇ ਵੇਟ ਨੂੰ ਘੱਟ ਕਰਦਾ ਹੈ ਕਿਉਂਕਿ ਅੱਜ ਕਲ ਮੋਟਾਪਾ ਬਹੁਤ ਵੱਧ ਗਿਆ ਹੈ ਇਸ ਨੂੰ ਘੱਟ ਕਰਨ ਲਈ ਅਸੀਂ ਖਾਣਾ ਪੀਣਾ ਹੀ ਬੰਦ ਕਰ ਦਿੰਦੇ ਹਾਂ,ਪਰ ਵਜਨ ਨੂੰ ਘੱਟ ਕਰਨ ਲਈ ਖਾਣਾ ਪੀਣਾ ਬੰਦ ਕਰ ਦੇਣਾ ਇਹ ਬਿਲਕੁਲ ਵੀ ਸਹੀ ਨਹੀ ਹੈ।
ਇਸ ਲਈ ਸਭ ਤੋਂ ਵਧਿਆ ਸੁਝਾਅ ਹੈ ਚੰਗਾ ਖਾਣਾ ਪੀਣਾ ਤੁਸੀਂ ਖਾਓ ਜਰੂਰ ਪਰ ਚੰਗਾ ਖਾਓ,ਇਸ ਦੇ ਲਈ ਤੁਸੀਂ ਆਪਣੀ ਡਾਇਟ ਵਿਚ ਮਖਾਨੇ ਦਾ ਸੇਵਨ ਕਰੋ।ਮਖਾਨੇ ਵਿਚ ਫਾਈਵਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਅਤੇ ਇਸ ਦੇ ਅੰਦਰ ਦਾ ਫਾਈਵਰ ਜਲਦ ਹੀ ਪਚਦਾ ਵੀ ਹੈ ਤੇ ਇਹ ਸਾਡੇ ਪੇਟ ਨੂੰ ਅੰਦਰ ਤੋਂ ਸਾਫ ਵੀ ਕਰਦਾ ਹੈ ਤੇ ਇਸ ਦੇ ਅੰਦਰ ਕੈਲਰੀ ਵੀ ਬਹੁਤ ਘੱਟ ਹੁੰਦੀ ਹੈ।ਇਹ ਤੁਹਾਡੇ ਸਰੀਰ ਦਾ ਵਜਨ ਘੱਟ ਕਰਨ ਵਿਚ ਬਹੁਤ ਮਦਦ ਕਰਦਾ ਹੈ ਤੇ ਜੇ ਤੁਹਾਡੇ ਵਾਲ ਝੜਦੇ ਹਨ ਤਾਂ ਵੀ ਇਹ ਮਖਾਨਾ ਤੁਹਾਡੇ ਲਈ ਬਹੁਤ ਚੰਗਾ ਹੈ।
ਸਵੇਰੇ ਖਾਲੀ ਪੇਟ ਜਦੋਂ ਤੁਸੀਂ ਮਖਾਣਾ ਖਾਓ ਗੇ ਤਾਂ ਇਸ ਦੇ ਅੰਦਰ ਦਾ ਪ੍ਰੋਟੀਨ ਤੁਹਾਡੇ ਸਰੀਰ ਵਿਚ ਆਸਾਨੀ ਨਾਲ ਡਾਈਜੈਸਟ ਹੋ ਜਾਵੇਗਾ ਕਿਉਂਕਿ ਪ੍ਰੋਟੀਨ ਬਹੁਤ ਤਰ੍ਹਾਂ ਦੇ ਹੁੰਦੇ ਹਨ ਇਸ ਤਰ੍ਹਾਂ ਕੁੱਝ ਜਲਦੀ ਪਚਦੇ ਹਨ ਤੇ ਕੁੱਝ ਦੇਰੀ ਨਾਲ ਪਚਦੇ ਹਨ,ਪਰ ਮਖਾਨੇ ਦੇ ਅੰਦਰ ਦਾ ਪ੍ਰੋਟੀਨ ਬਹੁਤ ਜਲਦੀ ਨਾਲ ਪਚਦਾ ਹੈਅਤੇ ਸਾਡੇ ਵਾਲ ਵੀ ਪ੍ਰੋਟੀਨ ਦੇ ਬਣੇ ਹੁੰਦੇ ਹਨ ਤੇ ਜੇ ਤੁਹਾਡੇ ਵਾਲ ਚੜ ਰਹੇ ਹਨ ਤਾਂ ਇਸ ਦਾ ਮਤਲਬ ਤੁਸੀਂ ਪ੍ਰੋਟੀਨ ਘੱਟ ਲੈ ਰਹੇ ਹੋ
ਇਸ ਤਰ੍ਹਾਂ ਮਖਾਨੇ ਖਾਣ ਨਾਲ ਤੁਹਾਡੇ ਸਰੀਰ ਵਿਚ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਵੇਗੀ। ਜੇ ਤੁਸੀ 10ਦਿਨ ਤਕ ਵੀ ਮਖਾਨੇ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਵਾਲ ਚੜ ਦੀ ਸਮਸਿਆ ਘੱਟ ਜਾਵੇਗੀ।ਜੇ ਤੁਸੀਂ ਡਾਇਬਟੀਜ਼ ਦੇ ਪੇਸ਼ਨਟ ਹੋ ਤਾਂ ਵੀ ਤੁਸੀਂ ਮਖਾਨੇ ਦਾ ਸੇਵਨ ਜਰੂਰ ਕਰੋ।ਮਖਾਨੇ ਖਾਣ ਨਾਲ ਨੀਂਦ ਵੀ ਵਧਿਆ ਆਉਂਦੀ ਹੈ,ਇਸ ਨੂੰ ਹਫਤੇ ਦੇ ਵਿਚ ਦੋ ਦਿਨ ਜਰੂਰ ਖਾਓ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ