ਤੇਜਾਬ-ਖੱਟੇ ਡਕਾਰ ਦਾ ਪੱਕਾ ਘਰੇਲੂ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਪੇਟ ਵਿਚ ਗੈਸ ਠੀਕ ਕਰਨ ਲਈ ਇਕ ਚਮਚ ਨਮਕ ਚਾਹੇ ਕਾਲਾ ਨਮਕ ਲੈ ਲਵੋ ਚਾਹੇ ਸਿੰਦਾ ਨਮਕ ਲੈ ਲਵੋ ਤੇ ਉਸ ਵਿਚ ਚਾਰ ਚਮਚ ਚੀਨੀ ਪਾ ਲਵੋ ਉਸ ਨੂੰ ਪੀਸ ਕੇ ਪਾਊਡਰ ਬਣਾ ਲਵੋ। ਤੇ ਇਸ ਪਾਊਡਰ ਦਾ ਤੁਸੀਂ ਇੱਕ ਚਮਚ ਸਵੇਰੇ ਗਰਮ ਪਾਣੀ ਨਾਲ ਲੈਣਾ ਹੈ ਅਤੇ ਇੱਕ ਚਮਚ ਰਾਤ ਨੂੰ ਗਰਮ ਪਾਣੀ ਨਾਲ ਲੈਣਾ ਹੈ ਇਸ ਨਾਲ ਤੁਹਾਡੇ ਪੇਟ ਦੇ ਅੰਦਰ ਜੋ ਹਵਾ ਬਣਦੀ ਹੈ ਗੈਸ ਬਨਦੀ ਹੈ ਉਹ ਬਿਲਕੁਲ ਠੀਕ ਹੋ ਜਾਵੇਗੀ।

ਦੂਸਰੀ ਗੱਲ ਜੇ ਖੱ-ਟੇ ਡ-ਕਾ-ਰ ਆਉਂਦੇ ਹਨ ਪੇਟ ਵਿਚ ਤ-ਜਾ-ਬ ਬਣ ਜਾਂਦਾ ਹੈ ਤਾਂ ਉਸ ਨੂੰ ਠੀਕ ਕਰਨ ਵਾਸਤੇ ਇਕ ਗਲਾਸ ਮੂਲੀ ਦਾ ਜੂਸ ਲੈ ਕੇ ਉਸ ਵਿਚ 4 ਤੋਂ 5 ਦਾਣੇ ਨਿਕੀ ਇਲਾਚੀ ਦੇ ਕੁੱਟ ਕੇ ਪਾ ਲਵੋ ਤੇ 50 ਗ੍ਰਾਮ ਉਸ ਵਿਚ ਮਿਸ਼ਰੀ ਕੁੱਟ ਕੇ ਪਾ ਲਵੋ ਧਾਗੇ ਵਾਲੀ ਤੇ ਇਸਨੂੰ ਚੰਗੀ ਤਰਾਂ ਮਿਕਸ ਕਰ ਕੇ ਉਸ ਨੂੰ ਸਵੇਰੇ ਖਾਲੀ ਪੇਟ ਪੀ ਲਵੋ,ਤੇ ਜੇ ਇਕ ਮਹੀਨਾ ਲਗਾਤਾਰ ਪੀ ਲਵੋ ਗੇ ਤਾਂ ਜਿੰਦਗੀ ਚ ਕਦੇ ਵੀ ਤੁਹਾਡੇ ਪੇਟ ਚ ਤੇ-ਜਾ-ਬ ਨਹੀਂ ਬਣੇਗਾ।

WhatsApp Group (Join Now) Join Now

ਜੇ ਖੱ-ਟੇ ਡ-ਕਾ-ਰ ਆਉਂਦੇ ਆ ਤਾਂ ਇਕ ਗਲਾਸ ਠੰਡਾ ਦੁੱਧ ਲੈ ਲਵੋ ਤੇ ਉਸ ਨੂੰ ਪੂਰੇ ਦਿਨ ਵਿਚ ਇਕ-ਇਕ ਘੁੱਟ ਕਰਕੇ ਪੀਣਾ ਹੈ,ਇਕ ਦਿਨ ਚ ਇਕ ਗਲਾਸ ਪੀਣਾ ਹੈ ਇਸ ਨਾਲ ਤੁਹਾਨੂੰ ਜੋ ਖੱ-ਟੇ ਡ-ਕਾ-ਰ ਆਉਂਦੇ ਆ ਪੇ-ਟ ਚ ਤ-ਜਾ-ਬ ਬਣਦਾ ਹੈ ਉਹ 10-15 ਦਿਨਾਂ ਦੇ ਅੰਦਰ-ਅੰਦਰ ਠੀਕ ਹੋ ਜਾਵੇਗਾ ਜੇ ਤੁਸੀਂ ਇਸ ਤਰਾਂ ਦੁੱਧ ਪੀਓ ਗੇ ਤਾਂ,ਜੇ ਦੁੱਧ ਨਹੀਂ ਪੀ ਸਕਦੇ ਤਾਂ ਪਾਣੀ ਪੀ ਲਵੋ

ਇਕ-ਇਕ ਘੁੱਟ ਕਰਕੇ ਅੱਧੇ ਘੰਟੇ ਬਾਅਦ ਪਾਣੀ ਪੀ ਲਵੋ ਤੁਹਾਡੇ ਅੰਦਰ ਤ-ਜਾ-ਬ ਬਨਣਾ ਬਿਲਕੁਲ ਬੰ-ਦ ਹੋ ਜਾਵੇਗਾ ਤੇ ਤੁਹਾਨੂੰ ਕਬਜੇ ਤੋਂ ਵੀ ਰਾ-ਹ-ਤ ਮਿਲ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *