ਚਿਹਰੇ ਤੇ ਸੌਣ ਲੱਗੇ ਆਹ ਚੀਜ਼ ਲਗਾ ਲਵੋ ਤੇ ਸਵੇਰ ਤੱਕ ਦੇਖੋ ਕਮਾਲ

ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਇਕ ਚਮਚ ਨਾਰੀਅਲ ਦਾ ਤੇਲ ਲੈ ਲੈਣਾ ਹੈ ਇਹ ਆਪਣੇ ਚਿਹਰੇ ਤੋਂ ਪਿ-ਗ-ਮੈ-ਨ-ਟੇ-ਸ਼-ਨ ਨੂੰ,ਡਾਰਕ ਸ-ਰ-ਕ-ਲ ਦੀ ਪ੍ਰੋ-ਬ-ਲ-ਗੰ-ਮ ਨੂੰ ਖ-ਤ-ਮ ਕਰਨ ਲਈ ਬਹੁਤ ਹੀ ਜਿਆਦਾ ਲਾ-ਭ-ਕਾ-ਰੀ ਹੁੰਦਾ ਹੈ ਤੇ ਨਾਲ-ਨਾਲ ਆਪਣੀ ਸਕਿਨ ਤੇ ਬਹੁਤ ਵਧਿਆ ਚਮਕ ਆਉਂਦੀ ਹੈ।ਫਿਰ ਦੂਸਰੀ ਚੀਜ ਲੈਣੀ ਹੈ ਕੱਚਾ ਦੁੱਧ ਇਹ ਆਪਣੀ ਸਕਿਨ ਲਈ ਕ-ਲੀ-ਨ-ਜ-ਰ ਦਾ ਕੰਮ ਕਰਦਾ ਹੈ ਤੇ ਆਪਣੀ ਸ-ਕਿ-ਨ ਦੀ ਡੀ-ਪ-ਲੀ ਸਫਾਈ ਕਰਦਾ ਹੈ

ਜੇ ਕੁਝ ਹੋਰ ਨਹੀਂ ਤਾਂ ਤੁਸੀਂ ਇਕੱਲਾ ਕੱਚਾ ਦੁੱਧ ਵੀ ਆਪਣੀ ਸ-ਕਿ-ਨ ਤੇ ਲਗਾ ਸਕਦੇ ਹੋ ਇਸ ਨਾਲ ਬਹੁਤ ਵਧਿਆ ਚਿਹਰਾ ਹੋ ਜਾਂਦਾ ਹੈ। ਕੱਚਾ ਦੁੱਧ ਆਪਣੀ ਸਕਿਨ ਲਈ ਬਹੁਤ ਜਿਆਦਾ ਫਾ-ਇ-ਦੇ-ਮੰ-ਦ ਹੁੰਦਾ ਹੈ ਇਸ ਨੂੰ ਚਿਹਰੇ ਤੇ ਹੀ ਨਹੀ ਪੂਰੀ ਸਕਿਨ ਤੇ ਵੀ ਲਗਾ ਸਕਦੇ ਹੋ ਤੁਹਾਡੀ ਪੂਰੀ ਸਕਿਨ ਗੋਰੀ ਹੋ ਜਾਵੇਗੀ, ਤੇ ਫਿਰ ਇਹਨਾਂ ਨੂੰ ਚੰਗੀ ਤਰਾਂ ਮਿਕਸ ਕਰਨਾ ਹੈ। ਫਿਰ ਤੀਸਰੀ ਚੀਜ ਲੈਣੀ ਹੈ ਐਲੋਵੀਰਾ ਜੈਲ,ਫਿਰ ਇਕ ਚਮਚ ਐਲੋਵੀਰਾ ਜੇਲ ਪਾ ਕਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰ

ਲੈਣਾ ਹੈ ਤੇ ਆਪਣੇ ਪੂਰੇ ਸਰੀਰ ਤੇ ਵੀ ਲਗਾਉਣਾ ਹੈ ਤੇ ਆਪਣੇ ਚਿਹਰੇ ਤੇ ਵੀ ਲਗਾਉਣਾ ਹੈ। ਚਿਹਰੇ ਤੇ ਲਗਾਉਣਾ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰਾਂ ਧੋਅ ਲਵੋ, ਜੇ ਤੁਸੀਂ ਇਸ ਨੂੰ ਰਾਤ ਨੂੰ ਲਗਾ ਕੇ ਰੱਖੋ ਗੇ ਤਾਂ ਇਸ ਦਾ ਫਾਇਦਾ ਜਿਆਦਾ ਹੋਵੇਗਾ ਕਿਉਂਕਿ ਦਿਨ ਦੇ ਸਮੇਂ ਲਗਾਉਣ ਤੇ ਨਾਰੀਅਲ ਤੇਲ ਹੋਣ ਦੀ ਵਜਾਹ ਨਾਲ ਪਸੀਨਾ ਜਿਆਦਾ ਆਉਂਦਾ ਹੈ ਕੰਮ ਕਰਦੇ ਹੋਏ ਧੂਲ ਮਿੱਟੀ ਜਮ ਜਾਂਦੀ ਹੈ ਇਸ ਲਈ ਰਾਤ ਨੂੰ ਲਗਾਓ

ਜਿਆਦਾ ਫਾ-ਇ-ਦਾ ਹੁੰਦਾ ਹੈ ਤੇ ਤੁਹਾਡੇ ਚਿਹਰੇ ਤੇ ਠੰਢਕ ਬਣੀ ਰਹੇ। ਇਸ ਨੂੰ ਲਗਾਉਣ ਤੋਂ ਬਾਅਦ ਆਪਣੇ ਚਿਹਰੇ ਤੇ ਮਸਾਜ ਕਰੋ ਤਾਂ ਕਿ ਇਹਨਾਂ ਵਿਚਲੇ ਪੋ-ਸ਼-ਕ ਤੱ-ਤ ਤੁਹਾਡੀ ਸਕਿਨ ਦੇ ਅੰਦਰ ਤੱਕ ਓ-ਬ-ਸ-ਰ-ਵ ਹੋਣ ਗੇ ਤੇ ਇਸ ਦਾ ਤੁਹਾਨੂੰ ਬਹੁਤ ਵਧਿਆ ਫਾ-ਇ-ਦਾ ਮਿਲੇਗਾ। ਚਿਹਰੇ ਤੋਂ ਪਿ-ਗ-ਮੈ-ਨ-ਟੇ-ਸ਼-ਨ ਚੁ-ਰ-ੜੀ-ਆ ਦੂ-ਰ ਹੋ ਜਾਣਗੀਆਂ ਤੇ

ਨਾਲ-ਨਾਲ ਚਿਹਰੇ ਤੇ ਬਹੁਤ ਵਧਿਆ ਗੋਰਾਪਨ ਆਵੇਗਾ। ਤੇ ਇਸ ਰਮੇਡੀ ਨੂੰ ਬਣਾ ਕੇ ਨਹੀਂ ਰੱਖਣਾ ਰੋਜ ਤਾਜਾ ਬਣਾਓ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *