ਵੀਡੀਓ ਥੱਲੇ ਜਾ ਕੇ ਦੇਖੋ,ਬੱਚੇਦਾਨੀ ਚੋਂ ਗੰਢ ਜਾਂ ਰਸੌਲੀ ਕੱਢਣ ਤੁਹਾਡੇ ਲਈ ਸਭ ਤੋਂ ਯੋਗਾ ਕਰਨਾ ਬਹੁਤ ਜਰੂਰੀ ਹੈ ਤੇ ਇਸ ਤੋਂ ਇਲਾਵਾ ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਕੱਚਨਾਰ ਦੀ ਛਾਲ ਲੈਣੀ ਆ 100 ਗ੍ਰਾਮ ਤੇ ਦੂਜੀ ਚੀਜ ਲੈਣੀ ਆ ਨਾਗਕੇਸਰ ਇਹ ਵੀ 100ਗ੍ਰਾਮ ਹੀ ਲੈਣੀ ਆ ਤੇ ਤੀਸਰੀ ਚੀਜ ਲੈਣੀ ਆ ਖਦੀਰ ਦੀ ਛਾਲ ਇਹ ਵੀ 100ਗ੍ਰਾਮ ਹੀ ਲੈਣੀ ਆ,ਤੁਸੀਂ ਇਹ ਤਿੰਨੋਂ ਚੀਜਾਂ 100-100ਗ੍ਰਾਮ ਲੈ ਲੈਣੀਆਂ ਆ,
ਫਿਰ ਇਹਨਾਂ ਤਿੰਨਾਂ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਮਿਕਸੀ ਵਿਚ ਚੰਗੀ ਤਰ੍ਹਾਂ ਪੀਸ ਲੈਣਾ ਹੈ ਤੇ ਤਿੰਨਾਂ ਚੀਜਾਂ ਨੂੰ ਮਿਲਾ ਲੈਣਾ ਹੈ ਤੇ ਇਸ ਦਾ ਚੂਰਨ ਤਿਆਰ ਕਰ ਲੈਣਾ ਹੈ ਤੇ ਫਿਰ ਤੁਸੀ ਇਸ ਚੂਰਨ ਨੂੰ ਇਕ ਡੱਬੀ ਵਿਚ ਸਟੋਰ ਕਰਕੇ ਰੱਖ ਲੈਣਾ ਹੈ ਤੇ ਫਿਰ ਜਦੋ ਵੀ ਤੁਸੀ ਨਾਸ਼ਤਾ ਤੇ ਡੀਨਰ ਕਰਦੇ ਹੋ ਤਾਂ ਤੁਸੀਂ ਨਾਸ਼ਤੇ ਤੇ ਡੀਨਰ ਤੋਂ ਇਕ ਘੰਟੇ ਬਾਅਦ ਤੁਸੀਂ ਇਸ ਚੂਰਨ ਨੂੰ ਗੁਣਗੁਨੇ ਪਾਣੀ ਨਾਲ ਲੈ ਲੈਣਾ ਹੈ ਤੇ ਜੇ ਤੁਸੀ ਚੱਮਚ ਨਾਲ
ਇਸ ਚੂਰਣ ਨੂੰ ਨਹੀ ਲੈ ਲਈ ਸਕਦੇ ਤਾਂ ਤੁਸੀਂ ਇਕ ਕੱਪ ਪਾਣੀ ਵਿਚ ਇਕ ਚਮਚ ਚੂਰਨ ਨੂੰ ਉਬਾਲ ਲੈਣਾ ਹੈ ਤੇ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਤੁਸੀਂ ਨਾਸ਼ਤੇ ਤੇ ਡੀਨਰ ਦੇ ਇਕ ਘੰਟੇ ਬਾਅਦ ਇਸ ਪਾਣੀ ਨੂੰ ਪੀ ਲੈਣਾ ਹੈ ਇਸ ਤਰ੍ਹਾਂ ਤੁਸੀਂ ਇਸ ਨੁਸਖੇ ਦਾ ਸੇਵਨ ਕਰਨਾ ਹੈ ਇਸ ਦਾ ਰਿਜਲਟ ਵੀ ਤੁਹਾਨੂੰ 100% ਮਿਲੇਗਾ ਤੇ ਜੇ ਤੁਸੀ ਇਸ ਦਾ ਰੋਜਾਨਾ ਇਸਤੇਮਾਲ ਕਰਦੇ ਹੋ ਤੇ ਨਾਲ ਕਸਰਤ ਜਾਂ ਯੋਗਾ ਵੀ ਕਰਦੇ ਹੋ ਤਾਂ ਤੁਹਾਨੂੰ ਬਹੁਤ ਫਾਇਦਾ ਹੋਵੇਗਾ ਤੇ ਇਸ ਨੁਸਖੇ ਦਾ
ਤੁਹਾਨੂੰ ਕੋਈ ਨੁਕਸਾਨ ਵੀ ਨਹੀ ਹੋਵੇਗਾ ਬਲਕਿ ਤੁਹਾਨੂੰ ਬਹੁਤ ਵਧਿਆ ਫਾਇਦਾ ਮਿਲੇਗਾ ਤੇ ਇਸ ਨੁਸਖ਼ੇ ਦਾ ਇਸਤਮਾਲ ਕਰਦੇ ਹੋਏ ਤੁਸੀਂ ਤਲੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਨਹੀਂ ਕਰਨਾ,ਚਾਹ ਕੋਫੀ ਦਾ ਵੀ ਜਿਆਦਾ ਸੇਵਨ ਨਹੀ ਕਰਨਾ ਤੇ ਬਾਹਰ ਦੀਆਂ ਚੀਜਾਂ ਦਾ ਸੇਵਨ ਘੱਟ ਕਰੋ ਤੇ ਫਲ ਤੇ ਹਰੀਆਂ ਭਰੀਆਂ ਚੀਜਾਂ ਦਾ ਸੇਵਨ ਜਿਆਦਾ ਕਰੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ